Punjabi News

About us | Contact us
Select news Month & Year

Home / Latest News
November 2008
October 2008
September 2008
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Month 9 - 2007

ਏਮਸ 'ਚ ਪੀਐੱਮ ਦਾ ਆਪਰੇਸ਼ਨ

ਅੱਜ ਅਖਿਲ ਭਾਰਤੀ ਅਯੁਰਵਿਗਿਆਨ ਸੰਸਥਾਨ ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪ੍ਰੋਸਟੇਟ ਗ੍ਰੰਥੀ ਦਾ ਆਪਰੇਸ਼ਨ ਕੀਤਾ ਗਿਆ. ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਸੰਜੇ ਬਾਰੂ ਨੇ ਕਿਹਾ ਪ੍ਰਧਾਨ ਮੰਤਰੀ ਸਰਜਰੀ ਦੇ ਬਾਅਦ ਆਰਾਮ ਫਰਮਾ ਰਹੇ

Date:2007-09-15 Time:12:03:14

ਗਾਂਧੀ ਅਤੇ ਸਿੰਘ ਤੇ ਹੋਵੇ ਕਾਰਵਾਈ : ਮੋਦੀ

ਗੁਜਰਾਤ ਦੇ ਮੁੱਖਮੰਤਰੀ ਨਰਿੰਦਰ ਮੋਦੀ ਨੇ ਸੇਤੁ ਸਮੁੰਦਰਮ ਪਰਿਯੋਜਨਾ ਉੱਤੇ ਸਰਵ ਉੱਚ ਅਦਾਲਤ ਵਿੱਚ ਦਾਇਰ ਹਲਫਨਾਮੇ ਨੂੰ ਵਾਪਿਸ ਲੈਣ ਨੂੰ ਅਦਾਲਤ ਦੀ ਬੇਅਦਬੀ ਕਰਾਰ ਦਿੰਦੇ ਹੋਏ ਸੰਪ੍ਰਗ ਪ੍ਰਧਾਨ ਸੋਨੀਆ ਗਾਂਧੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ

Date:2007-09-15 Time:12:03:14

ਟੀਵੀ ਗਾਇਡ(14 ਸਤੰਬਰ 2007)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.00 ਜਨਜਾਤੀ ਦਰਪਣ, 9.30 ਓਮ ਨਮਹ ਸ਼ਿਵਾਯ, 10.00 ਬੈਰਿਸਟਰ ਰਾਏ, 11.00 ਪ੍ਰਸ਼ਨਕਾਲ, ਦੁਪਿਹਰ 12.00 ਸੌਤੇਲਾ, 12.30 ਇਸਤਰੀ ਤੇਰੀ ਕਹਾਨੀ, 1.00 ਪਾਪ ਪੁਣਯ ਕਾ ਲੇਖਾ ਜੋਖਾ, 1.30 ਕਸ਼ਮਕਸ਼ ਜਿਂਦਗੀ ਕੀ, 2.00 ਕਿਰਣ, 2.05 ਨਰਗਿਸ, 2.30 ਜਾਏਂ ਕਹਾਂ, 3.00 ਅਹਿਸਾਸ

Date:2007-09-14 Time:13:53:18

ਸੈਂਸੇਕਸ 15,614 (+108)

ਮੁੰਬਈ ਸ਼ੇਅਰ ਬਜ਼ਾਰ ਬੀਐੱਸਈ ਸੈਂਸੇਕਸ 108 ਅੰਕਾਂ ਦੇ ਵਾਧੇ ਨਾਲ 15,614 ਅਤੇ ਐੱਨਐੱਸਈ ਦਾ ਨਿਫਟੀ 32 ਅੰਕਾਂ ਦੇ ਵਾਧੇ ਨਾਲ 4,529 ਅੰਕਾਂ ਦੇ ਸਤਰ ਤੇ ਬੰਦ ਹੋਇਆ ਹੈ.

Date:2007-09-14 Time:13:53:16

ਪੁਲਿਸ ਨੇ ਨੇਦੂਮਾਰਨ ਨੂੰ ਹੜਤਾਲ 'ਤੇ ਜਾਣ ਤੋਂ ਰੋਕਿਆ

ਪੁਲਿਸ ਨੇ ਅੱਜ ਤਮਿਲ ਨੈਸ਼ਨਲਿਸ਼ਟ ਮੂਵਮੈਂਟ ਦੇ ਨੇਤਾ ਪੀ.ਨੇਦੂਮਾਰਨ ਨੂੰ ਭੁੱਖ ਹੜਤਾਲ ਉੱਤੇ ਜਾਣ ਤੋਂ ਰੋਕ ਦਿੱਤਾ. ਪੁਲਿਸ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਇਸ ਦੇ ਲਈ ਪਹਿਲਾਂ

Date:2007-09-14 Time:13:53:15

ਦਿੱਲੀ ਹਵਾਈ ਅੱਡੇ ਤੋਂ ਕੋਕੀਨ ਤਸਕਰ ਗ੍ਰਿਫ਼ਤਾਰ

ਨਾਈਜੀਰੀਆ ਦੇ ਇੱਕ ਨਾਗਰਿਕ ਨੂੰ ਅੱਜ ਹਵਾਈ ਅੱਡੇ ਉੱਤੇ ਗ੍ਰਿਫ਼ਤਾਰ ਕਰ ਲਿਆ ਗਿਆ. ਉਸ ਦੇ ਕੋਲੋਂ ਪੁਲਿਸ ਨੇ 30 ਗ੍ਰਾਮ ਕੋਕੀਨ ਬਰਾਮਦ

Date:2007-09-14 Time:13:53:15

ਟਵੈਂਟੀ 20 'ਚ ਪੂਰੀ ਫਿਲਮ : ਉਥੱਪਾ

ਭਾਰਤ ਦੇ ਧਮਾਕੇਦਾਰ ਬੱਲੇਬਾਜ਼ ਰੌਬਿਨ ਉਥੱਪਾ ਦਾ ਕਹਿਣਾ ਹੈ ਕਿ ਟਵੈਂਟੀ 20 ਕ੍ਰਿਕੇਟ ਵਿਸ਼ਵ ਚੈਂਪੀਅਨਸ਼ਿਪ ਉਹ ਧਮਾਕੇਦਾਰ ਪਾਰੀ ਖੇਡਣ ਦੇ ਲਈ ਪੂਰੀ ਤਰ੍ਹਾਂ ਤਿਆਰ ਹਨ. ਉਹ ਪਿੱਛੇ ਜਿਹੇ ਇੰਗਲੈਂਡ ਵਿੱਚ ਆਪਣੇ ਚਮਤਕਾਰੀ ਪ੍ਰਦਰਸ਼ਨ ਦਾ ਨਮੂਨਾ

Date:2007-09-14 Time:13:53:15

ਡਾਕਟਰ ਨੇ ਕੀਤੇ ਆਰੋਪ ਖਾਰਿਜ਼

ਬ੍ਰਾਜ਼ੀਲ ਰਾਸ਼ਟਰੀ ਟੀਮ ਡਾਕਟਰ ਜੋਸ ਲੁਈਜ਼ ਰੁਨਕੋ ਨੇ ਏਸੀ ਮਿਲਾਨ ਸਟਾਰ ਰੋਨਾਲਡਾ ਨੂੰ ਦਿੱਤੇ ਜਾ ਰਹੇ ਇਲਾਜ ਸਬੰਧਿਤ ਡੋਪਿੰਗ ਚਿੰਤਾਵਾਂ ਨੂੰ ਖ਼ਾਰਿਜ ਕੀਤਾ ਹੈ. ਪੱਟ ਤੇ ਲੱਗੀ ਸੱਟ ਦੇ ਕਾਰਣ ਰੋਨਾਲਡੋ ਜੁਲਾਈ ਮਹੀਨੇ ਤੋਂ ਮੈਦਾਨ ਵਿੱਚ ਨਹੀਂ

Date:2007-09-14 Time:13:53:15

ਕੇਂਦਰ ਮੰਗੇ ਬਿਨ੍ਹਾਂ ਸ਼ਰਤ ਮੁਆਫੀ : ਸਿੰਘ

ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕੇਂਦਰ ਨੂੰ ਸਰਵਉੱਚ ਅਦਾਲਤ ਵਿੱਚ ਹਲਫ਼ਨਾਮਾ ਦਾਇਰ ਕਰਕੇ ਇਹ ਕਹਿਣ ਦੇ ਲਈ ਬਿਨ੍ਹਾਂ ਸ਼ਰਤ ਮੁਆਫੀ ਮੰਗਣੀ ਚਾਹੀਦੀ ਹੈ ਕਿ ਭਗਵਾਨ ਰਾਮ ਇਤਿਹਾਸਿਕ ਚਰਿੱਤਰ ਨਹੀਂ ਹਨ. ਉਨ੍ਹਾਂ ਨੇ ਕਿਹਾ ਕਿ ਇਹ ਹਲਫਨਾਮਾ

Date:2007-09-14 Time:13:53:15

ਸੋਨੀਆ ਨੇ ਦਿੱਤੇ ਕਦਮ ਉਠਾਉਣ ਦੇ ਨਿਰਦੇਸ਼

ਕੇਂਦਰ ਦੁਆਰਾ ਉੱਚਤਮ ਅਦਾਲਤ ਵਿੱਚ ਦਾਇਰ ਹਲਫਨਾਮੇ ਵਿੱਚ ਭਗਵਾਨ ਰਾਮ ਦੀ ਹੋਂਦ ਉੱਤੇ ਸ਼ੱਕ ਪ੍ਰਗਟ ਕਰਕੇ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਮਾਮਲੇ ਵਿੱਚ ਤੁਰੰਤ ਦਖ਼ਲ ਦਿੰਦੇ ਹੋਏ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਰਕਾਰ ਨੂੰ ਇਸ ਮੁੱਦੇ ਉੱਤੇ ਕਦਮ ਉਠਾਉਣ

Date:2007-09-14 Time:13:53:15

ਅਮਰੀਕਾ ਨੇ ਕੀਤੀ ਉੱਤਰ ਕੋਰੀਆ ਦੀ ਪ੍ਰਸ਼ੰਸਾ

ਉੱਤਰ ਕੋਰੀਆ ਦੀ ਅਮਰੀਕੀ ਅਗਵਾਈ ਵਾਲੇ ਮਾਹਿਰ ਦਲ ਦੇ ਲਈ ਆਪਣਾ ਮੁੱਖ ਪ੍ਰਮਾਣੂ ਕੈਂਪਸ ਖੋਲ੍ਹਣ ਤੇ ਅਮਰੀਕਾ ਨੇ ਪ੍ਰਸ਼ੰਸਾ ਕੀਤੀ ਹੈ. ਉਸਨੇ ਉਮੀਦ ਪ੍ਰਗਟ ਕੀਤੀ ਹੈ ਕਿ ਇਸ ਮੁੰਹਿਮ ਤੋਂ ਲੱਗਦਾ ਹੈ ਕਿ ਉੱਤਰ ਕੋਰੀਆ ਨੇ ਪ੍ਰਮਾਣੂ ਪ੍ਰੋਗ੍ਰਾਮ ਤਿਆਗਣ ਦਾ ਮਨ ਬਣਾ

Date:2007-09-14 Time:13:53:15

ਆਤਮਘਾਤੀ ਹਮਲਾ. ਦਸ ਸੈਨਿਕ ਹਲਾਕ

ਉੱਤਰ ਪੱਛਮੀ ਪਾਕਿਸਤਾਨ ਵਿੱਚ ਸੈਨਾ ਦੇ ਇੱਕ ਕੈਂਟੀਨ ਵਿੱਚ ਇੱਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਧਮਾਕੇ ਨਾਲ ਉਡਾ ਲਿਆ, ਜਿਸ ਨਾਲ ਘੱਟ ਤੋਂ ਘੱਟ ਦਸ ਸੈਨਿਕ ਮਾਰੇ ਗਏ. ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਦੋ ਸੁਰੱਖਿਆ ਅਧਿਕਾਰੀਆਂ

Date:2007-09-14 Time:13:53:15

ਸਕਾਟਲੈਂਡ ਨੇ ਜਿੱਤੀ ਟਾਸ

ਸਕਾਟਲੈਂਡ ਦੇ ਕੈਪਟਨ ਰਿਆਨ ਵਾਟਸਨ ਨੇ ਭਾਰਤ ਦੇ ਵਿਰੁੱਧ ਟਵੈਂਟੀ 20 ਵਿਸ਼ਵ ਚੈਂਪੀਅਨਸ਼ਿਪ ਦੇ ਗਰੁੱਪ ਡੀ ਦੇ ਮੈਚ ਵਿੱਚ ਅੱਜ ਇੱਥੇ ਟਾਸ ਜਿੱਤਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ. ਬਾਰਿਸ਼ ਦੇ ਕਾਰਣ ਹਾਲਾਂਕਿ ਅਜੇ ਮੈਚ ਸ਼ੁਰੂ ਨਹੀਂ ਹੋ

Date:2007-09-14 Time:13:53:15

ਸੀਬੀਆਈ ਹੋਈ ਅਦਾਲਤ 'ਚ ਪੇਸ਼

ਨਿਠਾਰੀ ਹੱਤਿਆਕਾਂਡ ਵਿੱਚ ਸੀਬੀਆਈ ਦੇ ਵਿਸ਼ੇਸ਼ ਮੈਜਿਸਟ੍ਰੇਟ ਨੇ ਅੱਜ ਗਵਾਹ ਦੇ ਰੂਪ ਵਿੱਚ ਅਦਾਲਤ ਦੇ ਸਾਹਮਣੇ ਮ੍ਰਿਤਕਾਂ ਦੇ ਸਾਮਾਨ ਦੀ ਉਨ੍ਹਾਂ ਦੇ ਮਾਪਿਆਂ ਦੁਆਰਾ ਪਹਿਚਾਣ ਕਰਨ ਦੀ ਪੁਸ਼ਟੀ ਕੀਤੀ. ਵਿਸ਼ੇਸ਼ ਸੀਬੀਆਈ ਮੈਜਿਸਟ੍ਰੇਟ ਸਪਨਾ ਮਿਸ਼ਰ

Date:2007-09-14 Time:13:53:15

ਕਰਾਤ ਦੀ ਮਨਮੋਹਨ ਨੂੰ ਸਲਾਹ

ਮਾਕਪਾ ਮਹਾਂਸਚਿਵ ਪ੍ਰਕਾਸ਼ ਕਾਰਤ ਨੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਉਹ ਮਿੱਤਰਾਂ ਦੀ ਚੌਣ ਕਰਨ ਵੇਲ੍ਹੇ ਚੌਕਸ ਰਹਿਣ ਕਿਉਂ ਜੋ ਇਸ ਨਾਲ ਉਹਨਾਂ ਦੇ ਰਾਜਨੀਤਕ ਭਵਿੱਖ ਉੱਪਰ ਪ੍ਰਭਾਵ

Date:2007-09-14 Time:13:53:15

ਸ਼੍ਰੀਲੰਕਾ ਸੈਨਾ ਦਾ ਲਿੱਟੇ ਦਾ ਨੁਕਸਾਨ ਦਾ ਦਾਅਵਾ

ਸ਼੍ਰੀਲੰਕਾ ਸੈਨਾ ਨੇ ਅੱਜ ਦੇਸ਼ ਦੇ ਪੂਰਬ ਉੱਤਰ ਖੇਤਰ ਵਿਚ ਲਿੱਟੇ ਦੀਆਂ ਕਰੀਬ 120 ਕਿਸ਼ਤੀਆਂ ਦੇ ਬੇੜ੍ਹੇ ਉੱਪਰ ਸਮੁੰਦਰੀ ਅਤੇ ਹਵਾਈ ਹਮਲੇ ਕਰ ਕੇ ਬਾਗੀਆਂ ਨੂੰ ਨੁਕਸਾਨ ਪੁਜਾਉਣ ਦਾ ਦਾਅਵਾ ਕੀਤਾ.ਸੈਨਾ ਵੱਲੋਂ ਜਾਰੀ ਇੱਕ ਬਿਆਨ ਵਿਚ ਕਿਹਾ

Date:2007-09-14 Time:13:53:15

ਤਕਨੀਕ ਵੇਚਣ 'ਤੇ ਫ੍ਰਾਂਸ ਨੂੰ ਸ਼ੱਕ

ਪਾਕਿਸਤਾਨ ਚੀਨ ਨਾਲ ਸੰਯੁਕਤ ਰੂਪ ਨਾਲ ਵਿਕਸਿਤ ਕੀਤੇ ਗਏ ਇੱਕ ਲੜਾਕੂ ਜਹਾਜ ਲਈ ਫ੍ਰਾਂਸ ਦੀਆਂ ਮਿਸਾਇਲਾਂ ਅਤੇ ਰਾਡਾਰ ਖਰੀਦਣਾ ਚਾਹੁੰਦਾ ਹੈ.ਇਸ ਉੱਪਰ ਫ੍ਰਾਂਸ ਪਾਕਿਸਤਾਨ ਨੂੰ ਸ਼ੱਕ ਜਾਹਰ ਕੀਤਾ

Date:2007-09-14 Time:13:53:15

ਪੀਐਚਐਫ ਵੱਲੋਂ ਐਫਆਈਐਚ 'ਤੇ ਆਰੋਪ

ਪੀਐਚਐਫ ਨੇ ਆਰੋਪ ਲਗਾਇਆ ਹੈ ਕਿ ਅੰਤਰ ਰਾਸ਼ਟਰੀ ਮਹਾਂਸੰਘ ਦੂਹਰੇ ਮਿਆਰਾਂ ਦੀ ਪਾਲਣਾ ਕਰ ਰਹੀ ਹੈ.ਪ੍ਰਤੀਭਾਗੀ ਟੀਮਾਂ ਦੀ ਸੁਰੱਖਿਆ ਨਾਲ ਸੰਬੰਧਤ ਚਿੰਤਾਵਾਂ ਕਾਰਣ ਚੈਂਪਿਅਨਸ ਟ੍ਰਾਫੀ ਟੂਰਨਾਮੈਂਟ ਦੀ ਮੇਜਬਾਨੀ

Date:2007-09-14 Time:13:53:14

ਅਕਾਲੀ ਦਲ ਨੇ ਕੀਤੀ ਕੇਂਦਰ ਦੀ ਨਿੰਦਿਆ

ਪੰਜਾਬ ਵਿੱਚ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨੇ ਰਾਮਸੇਤੁ ਮੁੱਦੇ ਉੱਤੇ ਕੇਂਦਰ ਸਰਕਾਰ ਦੁਆਰਾ ਸਰਵ ਉੱਚ ਅਦਾਲਤ ਵਿੱਚ ਦਾਇਰ ਹਲਫਨਾਮੇ ਦੀ ਨਿੰਦਾ ਕੀਤੀ ਹੈ. ਅਕਾਲੀ ਦਲ ਨੇ ਧਾਰਮਿਕ ਭਾਵਨਾਵਾਂ ਠੇਸ ਪਹੁੰਚਾਉਣ ਦੇ ਪ੍ਰਤੀ ਕੇਂਦਰ ਸਰਕਾਰ ਨੂੰ ਚਿਤਾਵਨੀ ਵੀ

Date:2007-09-14 Time:13:53:14

ਮੱਧਕਾਲੀ ਚੌਣਾਂ ਲਈ ਤਿਆਰ ਭਾਜਪਾ:ਰਾਜਨਾਥ

ਭਾਜਪਾ ਨੇ ਅੱਜ ਕਿਹਾ ਕਿ ਕਾਂਗਰਸ ਅਤੇ ਵਾਮ ਦਲਾਂ ਵਿਚਕਾਰ ਭਾਰਤ ਅਮਰੀਕਾ ਪਰਮਾਣੂ ਕਰਾਰ ਨੂੰ ਲੈ ਕੇ ਜਾਰੀ ਮਤਭੇਦਾਂ ਕਾਰਣ ਦੇਸ਼ ਮੱਧਕਾਲੀ ਚੌਣਾਂ ਵੱਲ ਵੱਧ ਰਿਹਾ ਹੈ ਅਤੇ ਪਾਰਟੀ ਇਸ ਲਈ ਤਿਆਰ

Date:2007-09-14 Time:13:53:14

ਜਪਾਨ ਵੱਲੋਂ ਪ੍ਰੋਬ ਦਾ ਪ੍ਰਖੇਪਣ

ਜਪਾਨ ਦੀ ਪੁਲਾੜ ਏਜੰਸੀ ਨੇ ਅੱਜ ਚੰਦਰਮਾ ਲਈ ਆਪਣੇ ਪ੍ਰੋਬ ਦਾ ਪ੍ਰਖੇਪਣ ਕੀਤਾ.ਕਾਫੀ ਦੇਰੀ ਨਾਲ ਹੋਈ ਇਸ ਸ਼ੁਰੂਆਤ ਨੂੰ ਜਪਾਨ ਨੇ ਚੰਦਰਮਾ ਉੱਪਰ ਭੇਜੀ ਗਈ ਅਮਰੀਕਾ ਦੀ ਅਪੋਲੋ ਮੁਹਿੰਮ ਤੋਂ ਮਗਰੋਂ ਸੱਭ ਤੋਂ

Date:2007-09-14 Time:13:53:14

ਅਗਲੇ ਵਰ੍ਹੇ ਆਵੇਗਾ 'ਯੋਧਾ ਅਕਬਰ'

ਰਿਤਿਕ ਰੌਸ਼ਨ ਅਤੇ ਐਸ਼ਵਰਿਆ ਰਾਏ ਦੇ ਅਭਿਨੈ ਵਾਲੀ ਫਿਲਮ 'ਜੋਧਾ ਅਕਬਰ' 12 ਅਕਤੂਬਰ ਨੂੰ ਰਿਲੀਜ਼ ਕਰਨ ਦੀ ਘੋਸ਼ਣਾ ਕੀਤੀ ਗਈ ਸੀ. ਲੇਕਿਨ ਪਿਛਲੇ ਕਈ ਦਿਨਾਂ ਤੋਂ ਚਰਚਾ ਸੀ ਕਿ ਇਹ ਫਿਲਮ ਇਸ ਦਿਨ ਰਿਲੀਜ਼ ਨਹੀਂ ਹੋ

Date:2007-09-14 Time:13:53:14

ਚਰਚਾ 'ਚ ਹਨ ਕੈਫ ਅਤੇ ਸੈਫ

ਕੈਟਰੀਨਾ ਕੈਫ ਸ਼ਤਰੰਜ ਖੇਡਣ ਦੀ ਬੇਹੱਦ ਸ਼ੌਕੀਨ ਹੈ. ਉਹ ਸ਼ੂਟਿੰਗ ਦੇ ਸਮੇਂ ਯੂਨਿਟ ਮੈਂਬਰਾਂ ਨੂੰ ਪੈਸੇ ਦੇਕੇ ਆਪਣੇ ਨਾਲ ਸ਼ਤਰੰਜ ਖਿਡਾਉਂਦੀ ਹੈ. ਪਰੰਤੂ ਪਿਛਲੇ ਦਿਨੀਂ ਫਿਲਮ 'ਰੇਸ' ਦੇ ਸੈੱਟ ਉੱਤੇ ਉਸ ਨੂੰ ਪਤਾ ਚੱਲਿਆ ਕਿ ਸ਼ੈਫ ਨੂੰ ਵੀ ਸ਼ਤਰੰਜ ਖੇਡਣ ਦਾ

Date:2007-09-14 Time:13:53:13

ਅਮਰੀਕੀ ਕਾਲਜ 'ਚ ਗਾਂਧੀ ਦਰਸ਼ਨ

ਅਮਰੀਕੀ ਰਾਜ ਨੇਵਾਦਾ ਵਿਚ ਇੱਕ ਪ੍ਰਤਿਸ਼ਠਿਤ ਸੰਸਥਾਨ ਨੇ ਦਸੰਬਰ ਅਤੇ ਅਪ੍ਰੈਲ ਵਿਚਕਾਰ ਸ਼ੁਰੂ ਹੋਣ ਵਾਲੇ ਸੈਸ਼ਨਾਂ ਵਿਚ ਅਹਿੰਸਾ ਦੇ ਗਾਂਧੀ ਦਰਸ਼ਨ ਦਾ ਵਿਸ਼ਾ ਪੜ੍ਹਾਏ ਜਾਣ ਦੀ ਪੇਸ਼ਕਸ਼ ਕੀਤੀ ਹੈ.ਗਾਂਧੀ ਦਰਸ਼ਨ ਵਿਚ

Date:2007-09-14 Time:13:53:13

ਵੈਸਟ ਇੰਡੀਜ਼ ਚੈਂਪੀਅਨਸ਼ਿਪ 'ਚੋਂ ਬਾਹਰ

20-20 ਮੈਚ ਵਿਚ ਕੱਲ੍ਹ ਇੱਕ ਹੋਰ ਵੱਡਾ ਉਲਟਫੇਰ ਕੱਲ੍ਹ ਹੋਏ ਬੰਗਲਾ ਦੇਸ਼-ਵੈਸਟ ਇੰਡੀਜ ਮੈਚ ਵਿਚਕਾਰ ਵੇਖਣ ਨੂੰ ਮਿਲਿਆ.ਇਸ ਮੈਚ ਵਿਚ ਮੁਹੰਮਦ ਅਸ਼ਰਫ ਉੱਲ ਦੀ ਧਮਾਕੇਦਾਰ 61 ਦੌੜਾਂ ਦੀ ਪਾਰੀ ਸਦਕਾ ਬੰਗਲਾਦੇਸ਼

Date:2007-09-14 Time:13:53:13


13   14   15   16   17   18   19   20   21   22  

page no.18

Select news date :

30 - 9 - 2007
29 - 9 - 2007
28 - 9 - 2007
27 - 9 - 2007
26 - 9 - 2007
25 - 9 - 2007
24 - 9 - 2007
22 - 9 - 2007
21 - 9 - 2007
20 - 9 - 2007
19 - 9 - 2007
18 - 9 - 2007
17 - 9 - 2007
15 - 9 - 2007
14 - 9 - 2007
13 - 9 - 2007
12 - 9 - 2007
10 - 9 - 2007
8 - 9 - 2007
7 - 9 - 2007
6 - 9 - 2007
5 - 9 - 2007
4 - 9 - 2007
3 - 9 - 2007
1 - 9 - 2007