Punjabi News | ||||||||||||||||||||||||||||||||||||||||||||||||||||
| About us | Contact us | ||||||||||||||||||||||||||||||||||||||||||||||||||||
| Select news Month & Year Home / Latest News January 2009 December 2008 November 2008 October 2008 September 2008 August 2008 July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Month 12 - 2007
ਪਾਕਿਸਤਾਨ ਦੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੇ ਛੇ ਹਫ਼ਤੇ ਪਹਿਲਾਂ ਲਾਗੂ ਕੀਤੀ ਐਮਰਜੇਂਸੀ ਨੂੰ ਅੱਜ ਹਟਾ ਲਿਆ. ਇਸਦੇ ਇਲਾਵਾ ਵਿਸ਼ਵ ਸਮੁਦਾਇ ਅਤੇ ਵਿਰੋਧੀ ਪਾਰਟੀਆਂ ਵੱਲੋਂ ਹੋ ਰਹੀਆਂ ਆਲੋਚਨਾਵਾਂ ਦਾ ਮੁਕਾਬਲਾ ਕਰਨ ਦੇ ਯਤਨਾਂ ਅਧੀਨ ਸੰਵਿਧਾਨ Date:2007-12-16 Time:00:17:09
ਜਿੰਮੀ ਸ਼ੇਰਗਿੱਲ ਅਤੇ ਕੇਕੇ ਮੈਨਨ ਨੂੰ ਲੈਕੇ ਬਣਾਈ ਗਈ ਇਹ ਫਿਲਮ ਕਾਫੀ ਗੰਭੀਰ ਅਤੇ ਰਹੱਸਮਈ ਹੈ.ਇਸਦੇ ਇਲਾਵਾ ਫਿਲਮ ਦੀ ਕਹਾਣੀ ਕਾਫੀ ਦਿਲਚਸਪ ਹੈ ਅਤੇ ਫਿਲਮ ਦੇ ਵਿੱਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਰਿਸ਼ਤੇ ਬਿਖ਼ਰਦੇ ਅਤੇ ਬਣਦੇ Date:2007-12-16 Time:00:17:08
ਸ਼ਾਹਰੁਖ਼ ਖਾਨ ਅਤੇ ਬਾਲੀਵੁੱਡ ਦੇ ਸੁਪਰ ਸਟਾਰ ਅਮਿਤਾਭ ਦੇ ਦਰਮਿਆਨ ਚੱਲ ਰਿਹਾ ਸ਼ੀਤ ਯੁੱਧ ਕਿਸੇ ਤੋਂ ਵੀ ਲੁੱਕਿਆ ਨਹੀਂ, ਪਰੰਤੂ ਬਾਲੀਵੁੱਡ ਦਾ ਸ਼ਹਿਨਸ਼ਾਹ ਉਸ ਵੇਲੇ ਹੈਰਾਨ ਹੋ ਗਿਆ ਜਦੋਂ ਬਾਲੀਵੁੱਡ ਦੇ ਕਿੰਗ ਖ਼ਾਨ ਨੇ ਉਹਨਾਂ ਨੂੰ ਮਿਲਕੇ ਉਹਨਾਂ Date:2007-12-16 Time:00:17:08
ਆਈਬੀਐੱਮ ਕਾਰਪ ਦੀ ਵਿਕਾਸਸ਼ੀਲ ਦੇਸ਼ਾਂ ਵਿੱਚ ਵਿਸਥਾਰ ਯੋਜਨਾ ਤੇਜ਼ੀ ਨਾਲ ਚੱਲ ਰਹੀ ਹੈ. ਇਸ ਕੰਪਨੀ ਨੇ ਪ੍ਰਗਟਾਵਾ ਕੀਤਾ ਹੈ ਕਿ ਭਾਰਤ ਵਿੱਚ ਉਸਦੇ ਕਰਮਚਾਰੀਆਂ ਦੀ ਸੰਖਿਆ 73 ਹਜ਼ਾਰ ਤੋਂ ਵੱਧ ਹੋ ਗਈ ਹੈ ਜੋ ਪਹਿਲਾਂ ਵਾਲੇ ਵਰ੍ਹੇ Date:2007-12-16 Time:00:17:08
ਸਬਸਿਡੀ ਵਿੱਚ ਹੋ ਰਹੇ ਵਾਧੇ ਤੇ ਚਿੰਤਾ ਪ੍ਰਗਟ ਕਰਦਿਆਂ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਇਸ ਨਾਲ ਅਸਮਾਨਤਾ ਘੱਟ ਕਰਨ ਦਾ ਟੀਚਾ ਪੂਰਾ ਨਹੀਂ ਹੋ ਰਿਹਾ ਹੈ. ਸਿੰਘ ਨੇ ਆਰਥਿਕ ਵਿਕਾਸ ਸੰਸਥਾਨ 'ਆਈਈਈਜੀ' ਦੀ ਗੋਲਡਨ ਜਯੰਤੀ Date:2007-12-16 Time:00:17:08
ਵਿਆਤਨਾਮ ਵਿੱਚ ਅੱਜ ਚੱਟਾਨ ਖਿਸਕਣ ਦੀ ਇੱਕ ਘਟਨਾ ਵਿੱਚ 18 ਮਜ਼ਦੂਰ ਜਿੰਦਾ ਦਫ਼ਨ ਹੋ ਗਏ. ਉਹਨਾਂ ਸਾਰਿਆਂ ਦੇ ਮਰਨ ਦੀ ਆਸ਼ੰਕਾ ਪ੍ਰਗਟ ਕੀਤੀ ਗਈ ਹੈ. ਪੁਲਿਸ ਅਧਿਕਾਰੀ ਦਿੰਹ ਨੋਕ ਸੈਂਗ ਨੇ ਦੱਸਿਆ ਕਿ ਇਹ ਮਜ਼ਦੂਰ ਨਗਹੇ ਐੱਨ ਪ੍ਰਾਂਤ ਦੇ Date:2007-12-16 Time:00:17:08
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੌਣਾਂ ਦੇ ਪ੍ਰਚਾਰ ਅਭਿਆਨ ਵਿੱਚ ਤੇਜੀ ਲਿਆਉਂਦੇ ਹੋਏ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਭਾਜਪਾ ਉੱਤੇ ਡੱਟਕੇ ਹੱਲਾ ਬੋਲਿਆ ਅਤੇ ਉਸ ਤੇ ਸਮਾਜ ਵਿੱਚ ਫਿਰਕਾਪ੍ਰਸਤੀ ਦਾ ਜ਼ਹਿਰ ਘੋਲਣ ਦਾ ਆਰੋਪ ਲਗਾਇਆ. ਸੋਨੀਆ Date:2007-12-16 Time:00:17:07
ਸ਼੍ਰੀਲੰਕਾ ਦੇ ਅਸ਼ਾਂਤ ਉੱਤਰੀ ਖੇਤਰ ਵਿੱਚ ਸੈਨਾ ਅਤੇ ਲਿੱਟੇ ਦੇ ਦਰਮਿਆਨ ਝੜਪਾਂ ਵਿੱਚ ਇੱਕ ਸੈਨਿਕ ਅਤੇ ਘੱਟ ਤੋਂ ਘੱਟ 28 ਤਮਿਲ ਵਿਦਰੋਹੀ ਮਾਰੇ ਗਏ. ਸੈਨਾ ਨੇ ਦੱਸਿਆ ਕਿ ਮੰਨਾਰ ਅੰਦਰ ਹੋਈਆਂ ਵੱਖ ਵੱਖ ਮੁੱਠਭੇੜ ਵਿੱਚ 15 ਲਿੱਟੇ ਵਿਦਰੋਹੀ Date:2007-12-16 Time:00:17:07
ਭਾਰਤੀ ਕ੍ਰਿਕਟ ਬੋਰਡ 'ਬੀਸੀਸੀਆਈ' ਦੇ ਪ੍ਰਧਾਨ ਸ਼ਰਦ ਪਵਾਰ ਅਤੇ ਮੁੱਖ ਚੌਣਕਰਤਾ ਦਿਲੀਪ ਵੈਂਗਸਰਕਰ ਦੇ ਵਿਚਕਾਰ ਹੋਈ ਬੈਠਕ ਦੇ ਬਾਅਦ ਇਹ ਗੱਲ ਸਾਹਮਣੇ ਆਈ ਕਿ ਵੈਂਗਸਰਕਰ ਨੂੰ ਕਾਲਮ ਨਾ ਲਿਖਣ ਤੇ ਮੁਆਵਜ਼ਾ ਦਿੱਤਾ ਜਾਵੇਗਾ ਜਾਂ ਨਹੀਂ, ਇਸ Date:2007-12-16 Time:00:17:07
ਬੱਬਰ ਖਾਲਸਾ ਇੰਟਰਨੈੱਸ਼ਨਲ 'ਬੀਕੇਆਈ' ਦੇ ਤਿੰਨ ਵਰਕਰਾਂ ਦੀ 13 ਦਸੰਬਰ ਨੂੰ ਹੋਈ ਗ੍ਰਿਫ਼ਤਾਰੀ ਦੇ ਬਾਅਦ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਦੀ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ. ਸਿਰਸਾ ਦੇ ਪੁਲਿਸ ਮੁੱਖੀ ਵਿਕਾਸ Date:2007-12-16 Time:00:17:07
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ ੯.੦੦ ਜਨਜਾਤੀਯ ਦਰਪਣ,੧੦.੦੦ ਈਟੀਵੀ, ੧੦.੩੦ ਓਮ ਨਮਹ ਸ਼ਿਵਾਯ,੧੧.੦੦ ਯੇ ਹਵਾਏਂ,੧੨.੦੦ ਸੌਤੇਲਾ,ਦੁਪਿਹਰ ੧੨.੩੦ ਇਸਤਰੀ- ਤੇਰੀ ਕਹਾਨੀ,੧.੦੦ ਪਾਪ ਪੁਣ੍ਯ ਕਾ ਲੇਖਾ ਜੋਖਾ,੧.੩੦ ਕਸ਼ਮਕਸ਼ ਜਿਂਦਗੀ ਕੀ,੨.੦੦ ਕਿਰਣ,੨.੦੫ ਨਰਗਿਸ,੨.੩੦ ਜਾਏਂ ਕਹਾਂ Date:2007-12-15 Time:00:01:45
ਬ੍ਰਿਟੇਨ ਨੇ ਅੱਜ ਭਾਰਤ ਨੂੰ ਭਰੋਸਾ ਦਿੱਤਾ ਕਿ ਉਹ ਬੇਹੱਦ ਕੁਸ਼ਲ ਪ੍ਰਵਾਸੀ ਪ੍ਰੋਗਰਾਮ ਵੀਜ਼ਾਧਾਰੀ 49 ਹਜ਼ਾਰ ਲੋਕਾਂ ਨਾਲ ਸੰਬੰਧਤ ਵਿਵਾਦ ਨੂੰ ਜਲਦੀ ਤੋਂ ਜਲਦੀ ਸੁਲਝਾਉਣਾ ਚਾਹੁੰਦਾ ਹੈ.ਇਸ ਵਿਵਾਦ ਤੋਂ ਪ੍ਰਭਾਵਿਤ ਲੋਕਾਂ ਵਿਚ ਅੱਧੇ ਭਾਰਤੀ ਹਨ.ਦੋ ਦਿਨਾ ਭਾਰਤ-ਬ੍ਰਿਟੇਨ.... Date:2007-12-15 Time:00:01:44
ਬੰਬਈ ਸ਼ੇਅਰ ਬਜ਼ਾਰ (ਬੀਐਸਈ) ਦਾ ਸੈਂਸੇਕਸ ਅੱਜ ਸ਼ੁਰੂਆਤੀ ਕਾਰੋਬਾਰ ਦੇ ਦੌਰਾਨ 96 ਅੰਕ ਡਿੱਗ Date:2007-12-15 Time:00:01:44
ਵਿੱਕਰੀ ਵਿਚ ਇਸ ਵਰ੍ਹੇ ਗਿਰਾਵਟ ਦਾ ਸਾਹਮਣਾ ਕਰਨ ਵਾਲੀ ਟੀਵੀਐਸ ਮੋਟਰ ਕੰਪਨੀ ਲਿਮਿਟਡ ਨੇ ਅਗਲੀ ਤਿਮਾਹੀ ਵਿਚ ਨਵੇਂ ਉਤਪਾਦ ਪੇਸ਼ ਕਰਨ ਦੀ ਯੋਜਨਾ ਬਣਾਈ ਹੈ.ਇਸ ਦੇ ਨਾਲ ਹੀ ਉਹ ਨਿਰਯਾਤ ਰਾਹੀਂ ਵਿੱਕਰੀ ਵਧਾਉਣ ਵੱਲ ਧਿਆਨ ਕੇਂਦ੍ਰਿਤ ਕਰ ਰਹੀ ਹੈ. ਕੰਪਨੀ.... Date:2007-12-15 Time:00:01:44
ਮੁੰਬਈ ਸ਼ੇਅਰ ਬਜਾਰ ਵਿਚ ਅੱਜ ਸ਼ੁੱਕਰਵਾਰ ਨੂੰ ਸਵੇਰੇ ਦੱਸ ਵਜੇ ਬੀਐਸਈ ਸੈਂਸੈਕਸ 89 ਅੰਕਾਂ ਦੇ ਘਾਟੇ ਨਾਲ 20,015 ਅੰਕਾਂ ਦੇ ਪੱਧਰ 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 32 ਅੰਕਾਂ ਦੇ ਘਾਟੇ ਨਾਲ 6,025 ਅੰਕਾਂ ਦੇ ਪੱਧਰ ਉੱਪਰ ਸ਼ੁਰੂ ਹੋਇਆ. Date:2007-12-15 Time:00:01:44
ਕਪਿਲ ਦੇਵ ਨੂੰ ਆਪਣਾ ਆਦਰਸ਼ ਮੰਨਣ ਵਾਲੇ ਅਤੇ ਆਸਟ੍ਰੇਲੀਆ ਦੌਰੇ ਲਈ ਭਾਰਤੀ ਟੈਸਟ ਟੀਮ ਵਿਚ ਚੁਣੇ ਗਏ ਪੰਕਜ ਸ਼ਰਮਾ ਨੇ ਕਿਹਾ ਕਿ ਉੱਥੋਂ ਦੀ ਸਖਤ ਅਤੇ ਉਛਾਲ ਵਾਲੀਆਂ ਪਿੱਚਾਂ ਉੱਪਰ ਗੇਂਦਬਾਜ਼ੀ ਕਰਨ ਵਿਚ ਮਜ਼ਾ ਆਵੇਗਾ.ਰਾਸ਼ਟਰੀ ਚੌਣਕਰਤਾਵਾਂ ਵੱਲੋਂ ਆਸਟ੍ਰੇਲੀਆ ਲਈ Date:2007-12-15 Time:00:01:43
ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਕੇਂਦਰ ਵਿਚ ਅਸਥਿੱਰਤਾ ਅਤੇ ਕਾਂਗਰਸ ਦੀ ਅਗੁਵਾਈ ਵਾਲੀ ਸੰਪ੍ਰਗ ਸਰਕਾਰ ਦੇ ਭਵਿੱਖ ਉੱਪਰ ਅਨਿਸ਼ਚਿਤਤਾ ਲਈ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਜੁੰਮੇਵਾਰ ਠਹਿਰਾਇਆ.ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਇਹ ਸਰਕਾਰ ਆਪਣਾ Date:2007-12-15 Time:00:01:43
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਡੇਰੇ ਸਮੇਤ ਦੋ ਧਾਰਮਿਕ ਸਥਾਨਾਂ ਉੱਪਰ ਹਮਲੇ ਦੀ ਯੋਜਨਾ ਬਨਾਉਣ ਵਾਲੇ ਬੱਬਰ ਖਾਲਸਾ ਦੇ ਤਿੰਨ ਅੱਤਵਾਦੀਆਂ ਨੂੰ ਕਾਬੂ ਕਰਕੇ ਯੋਜਨਾ ਨੂੰ ਨਾਕਾਮ ਕਰ ਦਿੱਤਾ.ਇਹਨਾਂ ਪਾਸੋਂ ਭਾਰੀ ਮਾਤਰਾ ਵਿਚ ਵਿਸਫੋਟਕ ਸਮੱਗਰੀ Date:2007-12-15 Time:00:01:43
ਫਾਰਵਰਡ ਬਲਾਕੇ ਨੇ ਅੱਜ ਆਪਣੀ ਸਹਿਯੋਗੀ ਮਾਕਪਾ ਉੱਪਰ ਭਾਰਤ-ਅਮਰੀਕਾ ਪਰਮਾਣੂ ਕਰਾਰ ਦੇ ਵਿਰੋਧ ਵਿਚ ਵਾਮਦਲਾਂ ਦੇ ਇੱਕ ਰੁੱਖ ਤੋਂ ਭਟਕਣ ਅਤੇ ਆਤਮ ਸਮਰਪਨ ਵੱਲ ਵੱਧਣ ਦਾ ਆਰੋਪ ਲਗਾਇਆ.ਫਾਰਵਰਡ ਬਲਾਕ ਦੇ ਪੱਛਮੀ ਬੰਗਾਲ ਸਕੱਤਰ Date:2007-12-15 Time:00:01:43
ਸ਼ਹਿਰ ਦੇ ਕੁਮਾਰਾਸਵਾਮੀ ਲੇ ਆਉਟ ਇਲਾਕੇ ਵਿਚ ਅੱਜ ਇੱਕ ਰਸਾਇਣ ਗੋਦਾਮ ਵਿਚ ਲੱਗੀ ਅੱਗ ਕਾਰਣ ਇੱਕ ਵਿਅਕਤੀ ਹਲਾਕ ਹੋ ਗਿਆ ਜਦੋਂ ਕਿ ਇੱਕ ਹੋਰ ਜ਼ਖਮੀ ਹੋ ਗਿਆ.ਡੀਸੀਪੀ ਆਲੋਕ ਕੁਮਾਰ ਨੇ ਪ੍ਰੈਸ ਨੂੰ ਦੱਸਿਆ Date:2007-12-15 Time:00:01:43
ਅਲਜੀਰੀਆ ਵਿਚ ਦੂਹਰੇ ਕਾਰ ਬੰਬ ਧਮਾਕਿਆਂ ਮਗਰੋਂ ਅਜੇ ਵੀ ਸੰਯੁਕਤ ਰਾਸ਼ਟਰ ਦੇ ਪੰਜ ਕਰਮਚਾਰੀ ਲਾਪਤਾ ਹਨ ਜਦੋਂ ਕਿ ਇਹਨਾਂ ਧਮਾਕਿਆਂ ਵਿਚ ਸੰਯੁਕਤ ਰਾਸ਼ਟਰ ਏਜੰਸੀਆਂ ਦੇ 11 ਕਰਮਚਾਰੀ ਹਲਾਕ ਹੋ ਗਏ ਹਨ.ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੇ ਪ੍ਰਧਾਨ.... Date:2007-12-15 Time:00:01:43
ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਨੇ ਅੱਜ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਉੱਪਰ ਸ਼ਿਕੰਜਾ ਕਸਕੇ ਪਰਮਾਣੂ ਹਥਿਆਰਾਂ ਨੂੰ ਆਪਣੇ ਕਾਬੂ ਵਿਚ ਕਰ ਲਿਆ.ਉਹਨਾਂ ਇੱਕ ਬਿੱਲ ਜਾਰੀ ਕੀਤਾ ਜਿਸ ਅਧੀਨ ਉਹ ਰਾਸ਼ਟਰੀ ਕਮਾਨ ਅਥਾਰਿਟੀ ਦੇ ਮੁਖੀ ਬਣ ਗਏ ਜੋ.... Date:2007-12-15 Time:00:01:43
ਰਾਸ਼ਟਰੀ ਰਾਜਧਾਨੀ 'ਚ ਅੱਜ ਸਵੇਰੇ ਸੰਘਣਾ ਕੋਹਰਾ ਛਾਇਆ ਰਿਹਾ,ਜਿਸ ਦੇ ਕਾਰਣ ਜਹਾਜ਼ ਰੇਲ ਅਤੇ ਸੜਕ ਆਵਾਜਾਈ Date:2007-12-15 Time:00:01:43
ਪ੍ਰਸਿੱਧ ਸੁਤੰਤਰਤਾ ਸੈਨਾਨੀ ਪ੍ਰੇਮ ਸਿੰਘ ਗੌਰਾ ਦਾ ਅੱਜ ਇੱਥੇ ਰਿਹਾਇਸ਼ 'ਤੇ ਦਿਹਾਂਤ Date:2007-12-15 Time:00:01:43
ਰਣਜੀ ਟਰਾਫੀ ਪਲੇਟ ਗਰੁੱਪ ਦੇ 25 ਤੋਂ 29 ਦਸੰਬਰ ਤੱਕ ਹੋਣ ਵਾਲੇ ਸੈਮੀਫਾਈਨਲ ਮੁਕਾਬਲੇ ਵਿੱਚ ਗੁਜਰਾਤ ਦਿੱਲੀ ਵਿਖੇ ਮੱਧ ਪ੍ਰਦੇਸ਼ ਦੀ ਚੁਨੌਤੀ ਦਾ ਸਾਹਮਣਾ ਕਰੇਗਾ ਜਦਕਿ ਨਾਗਪੁਰ ਆਪਣੇ ਘਰੇਲੂ ਮੈਦਾਨ ਉੱਤੇ ਕੇਰਲ ਨੂੰ ਟੱਕਰ ਦੇਵੇਗਾ. ਗੁਜਰਾਤ Date:2007-12-15 Time:00:01:43
page no.22 | Select news date : 31 - 12 - 2007 30 - 12 - 2007 29 - 12 - 2007 28 - 12 - 2007 27 - 12 - 2007 26 - 12 - 2007 25 - 12 - 2007 24 - 12 - 2007 23 - 12 - 2007 22 - 12 - 2007 21 - 12 - 2007 20 - 12 - 2007 19 - 12 - 2007 18 - 12 - 2007 17 - 12 - 2007 16 - 12 - 2007 15 - 12 - 2007 14 - 12 - 2007 13 - 12 - 2007 12 - 12 - 2007 11 - 12 - 2007 10 - 12 - 2007 9 - 12 - 2007 8 - 12 - 2007 7 - 12 - 2007 6 - 12 - 2007 5 - 12 - 2007 4 - 12 - 2007 3 - 12 - 2007 2 - 12 - 2007 1 - 12 - 2007 |
||||||||||||||||||||||||||||||||||||||||||||||||||