Punjabi News | ||||||||||||||||||||||||||||||||||||||||||||||||||||
| About us | Contact us | ||||||||||||||||||||||||||||||||||||||||||||||||||||
| Select news Month & Year Home / Latest News May 2008 April 2008 March 2008 February 2008 January 2008 December 2007 November 2007 October 2007 September 2007 |
Month 11 - 2007
ਇੰਡੋਨੇਸ਼ੀਆ ਦੇ ਸੁੰਬਾਵਾ ਦੀਪ 'ਚ ਭੁਚਾਲ ਦਾ ਜਬਰਦਸਤ ਝੱਟਕਾ ਮਹਿਸੂਸ ਕੀਤਾ ਗਿਆ.ਇਸ ਨਾਲ ਘੱਟ ਤੋਂ ਘੱਟ 17 ਲੋਕ ਜ਼ਖਮੀ ਹੋ ਗਏ.ਅਧਿਕਾਰੀਆਂ ਨੇ ਸੁਨਾਮੀ ਦੀ ਚੇਤਾਵਨੀ ਜ਼ਾਰੀ ਕਰ ਦਿੱਤੀ,ਲੇਕਿਨ ਬਾਅਦ 'ਚ ਇਸ ਨੂੰ ਵਾਪਸ ਲੈ ਲਿਆ Date:2007-11-27 Time:00:08:05
ਇੰਡੋਨੇਸ਼ੀਆ ਦੇ ਪੂਰਬੀ ਸੁਮਬਾਵਾ ਦੀਪ ਵਿੱਚ ਆਏ ਜਬਰਦਸਤ ਭੁਚਾਲ 'ਚ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂਕਿ 45 ਹੋਰ ਜ਼ਖਮੀ ਹੋ ਗਏ ਹਨ.ਭੁਚਾਲ ਨਾਲ ਕਈ ਇਮਾਰਤਾਂ ਨੂੰ ਵੀ ਨੁਕਸਾਨ Date:2007-11-27 Time:00:08:05
ਭਾਰਤੀ ਜਨਸ਼ਕਤੀ ਪਾਰਟੀ ਪ੍ਰਮੁੱਖ ਊਮ ਭਾਰਤੀ ਨੇ 2004 ਲੋਕਸਭਾ ਚੋਣ 'ਚ ਭਾਜਪਾ ਨੀਤ ਰਾਜਗ ਦੀ ਹਾਰ ਦਾ ਠੀਕਰਾ ਗੁਜਰਾਤ ਦੇ ਮੁੱਖਮੰਤਰੀ ਨਰਿੰਦਰ ਮੋਦੀ ਸਿਰ ਫੋੜਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਗੁਜਰਾਤ 'ਚ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਤੋਂ ਆਪਣੇ ਉਮੀਦਵਾਰਾਂ ਨੂੰ ਵਾਪਸ ਨਹੀਂ ਲੈਣ ਦਾ ਫੈਸਲਾ Date:2007-11-27 Time:00:08:05
ਪਾਕਿਸਤਾਨ ਅਤੇ ਭਾਰਤ ਵਿਚਕਾਰ ਚੱਲ ਰਹੀ ਟੈਸਟ ਲੜੀ ਦੇ ਪਹਿਲੇ ਮੈਚ ਵਿੱਚ ਭਾਰਤੀ ਟੀਮ ਨੇ ਅਨਿਲ ਕੁੰਬਲੇ ਦੀ ਅਗਵਾਈ ਵਿੱਚ ਪਾਕਿਸਤਾਨੀ ਟੀਮ ਨੂੰ 6 ਵਿਕਟਾਂ ਦੇ ਫ਼ਰਕ ਨਾਲ ਹਰਾਕੇ ਭਾਰਤ-ਪਾਕ ਟੈਸਟ ਲੜੀ ਵਿੱਚ ਵਾਧਾ ਹਾਸਲ ਕਰ ਲਿਆ ਹੈ. ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਜਿੱਥੇ ਸ਼ਾਨਦਾਰ ਬੱਲੇਬਾਜ਼ੀ Date:2007-11-27 Time:00:08:05
ਅਮਰਜੈਂਸੀ ਹਟਾਉਣ ਦੀ ਮੰਗ ਦੇ ਨਾਲ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਉੱਪਰ ਹਮਲੇ ਤੇਜ਼ ਕਰਦਿਆਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਕਿਹਾ ਹੈ ਕਿ ਫੌਜੀ ਸ਼ਾਸਕ ਦੀ ਅਗਵਾਈ ਅਧੀਨ ਪਾਕਿਸਤਾਨ ਬਰਬਾਦੀ Date:2007-11-27 Time:00:08:05
ਕਪਤਾਨ ਅਨਿਲ ਕੁੰਬਲੇ ਨੇ ਪਾਕਿਸਤਾਨ ਖਿਲਾਫ ਪਹਿਲੇ ਕ੍ਰਿਕਟ ਟੈਸਟ ਮੈਚ ਵਿਚ ਅੱਜ ਇੱਥੇ 'ਮੈਨ ਆਫ ਦਾ ਮੈਚ' ਬਣ ਕੇ ਸੱਭ ਤੋਂ ਵੱਧ ਵਾਰ ਇਹ ਪੁਰਸਕਾਰ ਹਾਸਲ ਕਰਨ ਦੇ ਸਚਿਨ ਤੇਂਦੁਲਕਰ ਦੇ ਰਿਕਾਰਡ ਦੀ ਬਰਾਬਰੀ ਕੀਤੀ.ਉਹਨਾਂ ਨੂੰ ਪਾਕਿਸਤਾਨ ਖਿਲਾਫ ਦੂਜੀ Date:2007-11-27 Time:00:08:05
ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਇਨ(ਐਨਆਈਡੀ) ਦਾ ਇੱਕ ਸਾਬਕਾ ਵਿਦਿਆਰਥੀ ਆਗਾਮੀ ਵਿਧਾਨਸਭਾ ਚੌਣਾਂ ਵਿਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦੇਵੇਗਾ.ਪ੍ਰਵੀਨ ਮਿਸ਼ਰ ਨੇ ਮਣੀਨਗਰ ਤੋਂ ਪਰਚਾ ਦਾਖਲ ਕੀਤਾ Date:2007-11-27 Time:00:08:05
ਸਰਕਾਰ ਪ੍ਰਤੱਖ ਵਿਦੇਸ਼ੀ ਨਿਵੇਸ਼ (ਐਫਡੀਆਈ) ਨੀਤੀ ਦੀ ਇਸੇ ਹਫਤੇ ਹੋਣ ਵਾਲੀ ਕੈਬਿਨੇਟ ਬੈਠਕ ਵਿਚ ਸਮੀਖਿਆ ਕਰੇਗੀ ਪਰ ਇਸ ਦੌਰਾਨ ਖੁਦਰਾ ਖੇਤਰ ਵਿਚ ਨਿਵੇਸ਼ ਉੱਪਰ ਵਿਚਾਰ ਦੀ ਸੰਭਾਵਨਾ ਨਹੀਂ ਹੈ.ਵਣਜ ਅਤੇ ਉਦਯੋਗ ਮੰਤਰੀ ਕਮਲਨਾਥ ਨੇ ਪੱਤਰਕਾਰਾਂ ਨੂੰ.... Date:2007-11-27 Time:00:08:05
ਦੁਨੀਆ ਵਿੱਚ ਕਾਰੋਬਾਰਿਕ ਵਿਮਾਨਾਂ ਦਾ ਵਿਨਿਰਮਾਣ ਕਰਨ ਵਾਲੀ ਵਿਸ਼ਾਲਤਮ ਕੰਪਨੀ ਏਅਰਬੱਸ ਨੇ ਦੱਸਿਆ ਕਿ ਚੀਨ ਨੂੰ 160 ਜਹਾਜ ਮੁਹੱਈਆ ਕਰਵਾਉਣ ਦੇ ਲਈ ਉਸਨੂੰ ਕਰੀਬਨ 17 ਅਰਬ ਡਾਲਰ ਦੀ ਪੇਸ਼ਕਸ਼ ਆਈ ਹੈ.ਏਅਰਬੱਸ ਦੀ ਮੂਲ ਕੰਪਨੀ ਯੂਰੋਪੀਅਨ ਏਰੋਨਾਟਿਕ.... Date:2007-11-27 Time:00:08:05
ਉੜੀਸਾ ਸਥਿੱਤ ਭਗਵਾਨ ਜਗਨਨਾਥ ਮੰਦਰ 'ਤੇ ਅੱਤਵਾਦੀਆਂ ਦੇ ਹਮਲੇ ਦੀ ਆਸ਼ੰਕਾ ਦੇ ਮੱਦੇਨਜ਼ਰ ਪੁਲਿਸ ਨੇ 12ਵੀਂ ਸਦੀ ਦੇ ਇਸ ਮੰਦਰ ਦੇ ਆਸ-ਪਾਸ ਸੁਰੱਖਿਆ ਸਖਤ ਕਰਨ ਦਾ ਫੈਸਲਾ ਕੀਤਾ ਹੈ ਅਤੇ ਜਲਦ ਹੀ ਇੱਥੇ 200 ਸੁਰੱਖਿਆ ਕਰਮੀਆਂ ਨੂੰ ਤਾਇਨਾਤ Date:2007-11-27 Time:00:08:03
ਪਾਕਿਸਤਾਨ 'ਚ ਅੱਜ ਰਾਤ ਮੱਧਮ ਦਰਜ਼ੇ ਦੇ ਭੁਚਾਲ ਝੱਟਕਾ ਮਹਿਸੂਸ ਕੀਤਾ ਗਿਆ,ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5-2 ਆਂਕੀ Date:2007-11-27 Time:00:08:03
'ਗੋਲ' ਦੀ ਬਹੁਤ ਸਾਰੀ ਕਹਾਣੀ 'ਚੱਕ ਦੇ ਇੰਡੀਆ' ਦੇ ਨਾਲ ਮਿਲਦੀ ਜੁਲਦੀ ਹੈ, ਇਸ ਲਈ ਅਗਸਤ ਵਿੱਚ ਰਿਲੀਜ਼ ਹੋਣ ਵਾਲੀ ਇਸ ਫਿਲਮ ਨੂੰ ਅੱਗੇ ਵਧਾਕੇ ਨਵੰਬਰ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ.'ਚੱਕਦੇ ਇੰਡੀਆ' ਦੀ ਤਰ੍ਹਾਂ ਇੱਥੇ ਵੀ Date:2007-11-27 Time:00:08:03
ਮਾਧੁਰੀ ਦੀਕਸ਼ਿਤ ਭਲੇ ਹੀ ਵਿਆਹ ਦੇ ਬਾਅਦ ਅਮਰੀਕਾ ਚੱਲੀ ਗਈ ਹੋਵੇ ਪਰੰਤੂ ਉਹਨਾਂ ਦਾ ਦਿਲ ਬਾਲੀਵੁੱਡ ਵਿੱਚ ਹੀ ਧੜਕਦਾ ਹੈ. ਉਸਦੀ ਆਖ਼ਰੀ ਫਿਲਮ 'ਦੇਵਦਾਸ' ਸੀ, ਜੋ ਬਾੱਕਸ ਆਫਿਸ ਉੱਤੇ ਸਫ਼ਲ ਰਹੀ ਸੀ. ਲੱਗਭਗ ਪੰਜ ਵਰ੍ਹਿਆਂ ਬਾਅਦ ਉਹ 'ਆਜਾ Date:2007-11-27 Time:00:08:03
ਇੱਕ ਭਿਖਾਰੀ ਦੀ ਮੌਤ ਦੇ ਨਾਲ ਹੀ ਦਿੱਲੀ ਦੀ ਕਿਲਰ ਬੱਸਾਂ ਦੀ ਚਪੇਟ 'ਚ ਆਉਣ ਵਾਲੇ ਲੋਕਾਂ ਦੀ ਸੰਖਿਆ ਵੱਧ ਕੇ 108 ਹੋ ਗਈ Date:2007-11-27 Time:00:08:03
ਵਿਗਿਆਨੀਆਂ ਨੇ ਖੁਲਾਸਾ ਕੀਤਾ ਹੈ ਕਿ ਬੱਚੇ ਨੂੰ ਜਨਮ ਦੇਣ ਦੇ ਬਾਅਦ ਜੋ ਮਾਤਾਵਾਂ ਲੋੜੀਂਦੀ ਮਾਤਰਾ ਵਿੱਚ ਨੀਂਦ ਨਹੀਂ ਲੈਂਦੀਆਂ ਹਨ. ਉਹਨਾਂ ਦੇ ਲਈ ਪੁਰਾਣੀ ਕਾਇਆ ਪਾਉਣ ਦੀ ਸੰਭਾਵਨਾ ਘੱਟ ਰਹਿੰਦੀ ਹੈ. ਡੈਲੀ ਮੇਲ ਨੇ ਦੱਸਿਆ ਕਿ ਕੌਮਾਂਤਰੀ Date:2007-11-27 Time:00:08:03
ਭਾਰਤ ਹੱਥੀਂ ਪਹਿਲੇ ਕ੍ਰਿਕਟ ਟੈਸਟ ਮੈਚ ਵਿਚ ਹਾਰ ਮਿਲਣ ਮਗਰੋਂ ਪਾਕਿਸਤਾਨੀ ਟੀਮ ਨੂੰ ਦੂਜਾ ਝਟਕਾ ਉਸ ਵੇਲ੍ਹੇ ਵੱਜਾ ਜਦੋਂ ਮੈਚ ਤੋਂ ਮਗਰੋਂ ਅਭਿਆਸ ਸੈਸ਼ਨ ਦੌਰਾਨ ਕਪਤਾਨ ਸ਼ੋਏਬ ਮਲਿਕ ਅੱਜ ਇੱਥੇ ਅੱਡੀ Date:2007-11-27 Time:00:08:03
ਅਮਰੀਕਾ ਦੇ ਇੱਕ ਟੈਕਸਟਾਈਲ ਵਿਗਿਆਨੀ ਨੇ ਅਜਿਹੀ ਡਾਈ ਤਿਆਰ ਕੀਤੀ ਹੈ ਜੋ ਫਲੂ ਦੇ ਵਾਇਰਸ ਨੂੰ ਖ਼ਤਮ ਕਰ ਸਕਦੀ ਹੈ. ਇਸ ਡਾਈ ਨੂੰ ਕੱਪੜੇ ਉੱਤੇ ਲਗਾਕੇ ਵਾਇਰਸ ਦੇ ਪ੍ਰਤੀ ਸੁਰੱਖਿਆ ਕਵੱਚ ਤਿਆਰ ਕੀਤਾ ਜਾ ਰਿਹਾ ਹੈ. ਅਟਲਾਂਟਾ Date:2007-11-27 Time:00:08:03
ਰੂਸ ਵਿਚ ਅਗਲੇ ਰਾਸ਼ਟਰਪਤੀ ਦੀਆਂ ਚੌਣਾਂ ਦੋ ਮਾਰਚ ਨੂੰ ਹੋਣਗੀਆਂ.ਸੰਵਿਧਾਨ ਮੁਤਾਬਕ ਸੰਘੀ ਪਰੀਸ਼ਦ ਦੇ ਪ੍ਰਧਾਨ ਸਰਗੇਈ ਮਿਰਾਨੋਵ ਨੇ ਅੱਜ ਰਸਮੀ ਤੌਰ ਉੱਪਰ ਚੌਣਾਂ ਦਾ ਐਲਾਨ ਕੀਤਾ.ਉੱਪਰੀ ਸਦਨ ਨੇ ਅਗਲੇ ਵਰ੍ਹੇ ਮਾਰਚ Date:2007-11-27 Time:00:08:03
ਪਾਕਿਸਤਾਨ ਦੇ ਫੌਜੀ ਸ਼ਾਸਕ ਜਨਰਲ ਪਰਵੇਜ਼ ਮੁਸ਼ਰੱਫ 29 ਨਵੰਬਰ ਨੂੰ ਅਸੈਨਿਕ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ.ਮੁਸ਼ਰੱਫ ਦੇ ਬੁਲਾਰੇ ਨੇ ਅੱਜ ਇੱਥੇ ਇਹ ਐਲਾਨ ਕੀਤਾ.ਜਿਕਰਯੋਗ ਹੈ ਕਿ ਉਹਨਾਂ ਨੇ ਇੱਕ ਵਾਰ Date:2007-11-27 Time:00:08:03
ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਇਨ(ਐਨਆਈਡੀ) ਦਾ ਇੱਕ ਸਾਬਕਾ ਵਿਦਿਆਰਥੀ ਆਗਾਮੀ ਵਿਧਾਨਸਭਾ ਚੌਣਾਂ ਵਿਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦੇਵੇਗਾ.ਪ੍ਰਵੀਨ ਮਿਸ਼ਰ ਨੇ ਮਣੀਨਗਰ ਤੋਂ ਪਰਚਾ ਦਾਖਲ ਕੀਤਾ Date:2007-11-27 Time:00:08:03
ਹਾਲ ਵਿੱਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਪਾਕਿਸਤਾਨੀ ਕਪਤਾਨ ਇੰਤਜਾਮ ਉਲ ਹੱਕ ਨੇ ਦਿੱਲੀ ਵਿੱਚ ਚੱਲ ਰਹੇ ਮੌਜੂਦਾ ਟੈਸਟ ਵਿੱਚ ਸ਼ੋਇਬ ਮਲਿਕ ਦੀ ਕਪਤਾਨੀ ਦੀ ਤਾਰੀਫ ਕਰਦਿਆਂ ਹੋਏ ਕਿਹਾ ਕਿ ਟੀਮ ਦੀ ਅਗਵਾਈ ਵਿੱਚ Date:2007-11-26 Time:00:07:43
ਉੱਤਰ ਪ੍ਰਦੇਸ਼ ਵਿੱਚ ਅੱਤਵਾਦੀ ਧਮਾਕਿਆਂ ਨੂੰ ਦੇਸ਼ ਅੰਦਰ ਅਸ਼ਾਂਤੀ ਫੈਲਾਉਣ ਦੀ ਸਜਿਸ਼ ਕਰਾਰ ਦਿੰਦਿਆਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ ਅੱਜ ਕਿਹਾ ਕਿ ਜੇਕਰ ਸਰਕਾਰ ਹੋਰ ਚੌਕਸ ਰਹਿੰਦੀ ਤਾਂ ਹਮਲੇ ਨੂੰ ਟਾਲਾ ਜਾ ਸਕਦਾ Date:2007-11-26 Time:00:07:43
ਨੈਸ਼ਨਲ ਕਾਂਫ੍ਰੈਸ ਦੇ ਸੰਰਖਿਅਕ ਫਾਰੂਕ ਅਬਦੁੱਲਾ ਨੇ ਅੱਜ ਕਿਹਾ ਕਿ ਪਾਕਿਸਤਾਨ ਨਾਲ ਭਾਰਤ ਦੀ ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ ਤਾਂ ਜੋ ਕਸ਼ਮੀਰ ਸਮੱਸਿਆ ਹੱਲ ਹੋ ਸਕੇ.ਯੂਐਨਪੀਏ ਦੀ ਬੈਠਕ ਮਗਰੋਂ ਪੱਤਰਕਾਰਾਂ Date:2007-11-26 Time:00:07:43
ਪਾਕਿਸਤਾਨ ਦੇ ਸਦੂਰ ਪੇਸ਼ਾਵਰ ਸੂਬੇ 'ਚ ਕੱਲ੍ਹ ਰਾਤ ਅਲਗਾਵਵਾਦੀ ਹਿੰਸਾ 'ਚ ਘੱਟ ਤੋਂ ਘੱਟ 50 ਲੋਕਾਂ ਦੀ ਮੌਤ Date:2007-11-26 Time:00:07:43
ਰੇਲ ਮੰਤਰੀ ਲਾਲੂ ਪ੍ਰਸ਼ਾਦ ਨੇ ਅੱਜ ਕਿਹਾ ਕਿ ਨੰਦੀਗ੍ਰਾਮ ਮਾਮਲੇ ਨੂੰ ਹੁਣ ਖਤਮ ਕੀਤਾ ਜਾਣਾ ਚਾਹੀਦਾ ਕਿਉਂਕਿ ਇਸ ਨਾਲ ਹਿੰਸਾ ਅਤੇ ਦਿੱਕਤਾਂ ਹੀ ਵੱਧਣਗੀਆਂ ਅਤੇ ਰਾਜ ਦਾ ਵਿਕਾਸ Date:2007-11-26 Time:00:07:43
| Select news date : 30 - 11 - 2007 29 - 11 - 2007 28 - 11 - 2007 27 - 11 - 2007 26 - 11 - 2007 25 - 11 - 2007 24 - 11 - 2007 23 - 11 - 2007 22 - 11 - 2007 21 - 11 - 2007 20 - 11 - 2007 19 - 11 - 2007 18 - 11 - 2007 17 - 11 - 2007 16 - 11 - 2007 15 - 11 - 2007 14 - 11 - 2007 13 - 11 - 2007 12 - 11 - 2007 11 - 11 - 2007 10 - 11 - 2007 9 - 11 - 2007 8 - 11 - 2007 7 - 11 - 2007 6 - 11 - 2007 5 - 11 - 2007 4 - 11 - 2007 3 - 11 - 2007 2 - 11 - 2007 1 - 11 - 2007 |
||||||||||||||||||||||||||||||||||||||||||||||||||