Punjabi News

About us | Contact us
Select news Month & Year

Home / Latest News
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Month 11 - 2007

ਭਾਰਤ 'ਚ ਕਾਰਖ਼ਾਨਾ ਲਗਾਵੇਗਾ ਬਤਰਜੀ

ਸਉਦੀ ਅਰਬ ਸਥਿੱਤ ਅਲ ਬਤਰਜੀ ਸਮੂਹ ਨੇ ਬੇਬੀ ਕੇਅਰ ਉਤਪਾਦਾਂ ਦਾ ਵਿਨਿਰਮਾਣ ਕਰਨ ਲਈ ਭਾਰਤ 'ਚ 2.5 ਕਰੋੜ ਡਾਲਰ ਦੀ ਅਨੁਮਾਨਤ ਲਾਗਤ 'ਤੇ ਭਾਰਤ 'ਚ ਨਵਾਂ ਕਾਰਖਾਨਾ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ. ਅਲ ਬਤਰਜੀ ਦੇ ਉਪ ਪ੍ਰਧਾਨ ਮੁਹੰਮਦ

Date:2007-11-16 Time:00:18:04

ਬਜਾਜ ਦੀ ਸੈਂਚੁਰੀ ਪੱਲਸ ਸ਼ੁਰੂ

ਨਿੱਜੀ ਖੇਤਰ ਦੀ ਬੀਮਾ ਕੰਪਨੀ ਬਜਾਜ ਅਲਾਇੰਸ ਲਾਈਫ ਇੰਸ਼ੋਰੈਂਸ ਨੇ ਯੂਨਿਟ ਲਿੰਕਡ ਨਿਵੇਸ਼ ਯੋਜਨਾ ਸੈਂਚੁਰੀ ਪੱਲਸ ਨੂੰ ਸ਼ੁਰੂ ਕੀਤਾ.ਕੰਪਨੀ ਦੁਆਰਾ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇਹ ਨਿਵੇਸ਼

Date:2007-11-16 Time:00:18:04

ਪਾਸਕੋ ਕਰੇਗੀ ਉੜੀਸਾ ਕਾਰਖਾਨੇ ਦਾ ਨਿਰਮਾਣ

ਕੋਰਿਆਈ ਇਸਪਾਤ ਕੰਪਨੀ ਪੋਹੰਗ ਸਟੀਲ ਕੰਪਨੀ (ਪਾਸਕੋ) ਉੜੀਸਾ ਵਿੱਚ ਆਪਣੇ ਏਕੀਕ੍ਰਿਤ ਇਸਪਾਤ ਕਾਰਖਾਨੇ ਦਾ ਨਿਰਮਾਣ ਕੰਮ ਅਗਲੇ ਸਾਲ ਤੱਕ ਸ਼ੁਰੂ

Date:2007-11-16 Time:00:18:04

ਦਵਾਈਆਂ ਦੀ ਕੀਮਤ ਇੱਕ ਪ੍ਰਤਿਸ਼ਤ ਦਰ ਵੱਧੀ

ਮੁੱਲ ਕੰਟਰੋਲ ਦੀ ਜਬਰਦਸਤ ਵਕਾਲਤ ਕਰਦੇ ਹੋਏ ਓਸ਼ਧ ਮੁੱਲ ਨਿਆਮਕ ਰਾਸ਼ਟਰੀ ਫਾਰਮਾ ਮੁੱਲ ਅਥਾਰਟੀ (ਐਨਪੀਪੀਏ) ਦੇ ਹਾਲ ਦੇ ਇੱਕ ਅਧਿਐਨ 'ਚ ਕਿਹਾ ਗਿਆ ਹੈ ਕਿ ਕੰਟਰੋਲ ਦੇ ਤਹਿਤ ਆਉਣ ਵਾਲੀਆਂ 15 ਦਵਾਈਆਂ ਦੀ ਕੀਮਤ ਪਿਛਲੇ ਦਸ ਸਾਲ ਦੇ ਦੌਰਾਨ ਔਸਤਨ ਇੱਕ ਪ੍ਰਤਿਸ਼ਤ

Date:2007-11-16 Time:00:18:03

ਉਦਯੋਗਿਕ ਵਾਧਾ ਦਰ ਵੱਧੇਗੀ: ਕਮਲਨਾਥ

ਸਰਕਾਰ ਨੇ ਉਮੀਦ ਜਤਾਈ ਹੈ ਕਿ ਆਉਣ ਵਾਲੇ ਮਹੀਨਿਆਂ 'ਚ ਵਿਨਿਰਮਾਣ ਖੇਤਰ ਦੇ ਪੁਨਜੀਵਿਤ ਹੋਣ ਨਾਲ ਉਦਯੋਗਿਕ ਵਾਧਾ ਦਰ ਤੇਜ਼

Date:2007-11-16 Time:00:18:03

ਮਹਾਰਾਸ਼ਟਰ 'ਚ ਵਿਸਥਾਰ ਕਰੇਗੀ ਏਅਰਟੇਲ

ਦੇਸ਼ ਦੀ ਪ੍ਰਮੁੱਖ ਮੋਬਾਇਲ ਸੰਚਾਲਨ ਕੰਪਨੀ ਭਾਰਤ ਏਅਰਟੇਲ ਨੇ ਮਹਾਰਾਸ਼ਟਰ 'ਚ ਵਿਆਪਕ ਵਿਸਤਾਰ ਕਰਨ ਦੀ ਯੋਜਨਾ ਬਣਾਈ ਹੈ.ਉਹ ਉੱਤਰ ਮਹਾਰਾਸ਼ਟਰ ਦੇ ਸਾਰੇ ਨੌ ਜਿਲ੍ਹਿਆਂ 'ਚ ਸੰਚਾਲਨ

Date:2007-11-16 Time:00:18:03

ਸੈਂਸੇਕਸ 19,785 (-144)

ਮੁੰਬਈ ਸ਼ੇਅਰ ਬਜ਼ਾਰ ਵੀਰਵਾਰ ਨੂੰ ਬੀਐੱਸਈ ਸੈਂਸੇਕਸ 144 ਅੰਕਾਂ ਦੇ ਘਾਟੇ ਨਾਲ 19,785 ਅਤੇ ਐੱਨਐੱਸਈ ਦਾ ਨਿਫਟੀ 25 ਅੰਕਾਂ ਦੇ ਘਾਟੇ ਨਾਲ 5,912 ਅੰਕਾਂ ਦੇ ਸਤਰ ਤੇ ਬੰਦ ਹੋਇਆ ਹੈ.

Date:2007-11-16 Time:00:18:03

ਭਾਰਤੀ ਸੜ੍ਹਕ ਕਾਂਗਰਸ ਦਾ ਸੰਮੇਲਨ ਕੱਲ੍ਹ ਤੋਂ

ਭਾਰਤੀ ਸੜ੍ਹਕ ਕਾਂਗਰਸ ਦਾ 68ਵਾਂ ਸਲਾਨਾ ਸੰਮੇਲਨ ਕੱਲ੍ਹ ਤੋਂ 19 ਨਵੰਬਰ ਤੱਕ ਜੈਪੁਰ ਵਿਖੇ ਹੋਵੇਗਾ.ਸੰਮੇਲਨ ਦਾ ਉਦਘਾਟਨ ਰਘੁਵੰਸ਼ ਪ੍ਰਸਾਦ ਸਿੰਘ ਕਰਨਗੇ ਅਤੇ ਪ੍ਰਧਾਨਗੀ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਕਰੇਗੀ.ਭਾਰਤੀ ਸੜ੍ਹਕ ਕਾਂਗਰਸ

Date:2007-11-16 Time:00:18:03

ਭਗਵਾਨ ਦੇ ਘਰ ਚੋਰੀ

ਪੁਰਾਣੇ ਮੱਹਲ ਬਾਨਪੁਰ ਸਟੇਟ ਦੇ ਮੰਦਿਰ ਵਿੱਚੋਂ ਸ੍ਰੀਕ੍ਰਿਸ਼ਨ ਅਤੇ ਬਲਰਾਮ ਦੀਆਂ ਅਸ਼ਟਧਾਤੂ ਨਾਲ ਬਣੀਆਂ ਪ੍ਰਾਚੀਨ ਮੂਰਤੀਆਂ ਕੱਲ੍ਹ ਚੋਰੀ ਹੋ ਗਈਆਂ. ਸੂਤਰਾਂ ਦੇ ਅਨੁਸਾਰ ਪੁਲਿਸ ਘਟਨਾ ਦੀ ਰਿਪੋਰਟ ਦਰਜ ਕਰਕੇ ਮੂਰਤੀਆਂ ਦੀ ਤਲਾਸ਼

Date:2007-11-16 Time:00:18:03

ਰੇਲਵੇ ਕਮੇਟੀ ਦੀਆਂ ਪੁੱਜਣਗੀਆਂ ਸੰਸਦ 'ਚ

ਕੇਂਦਰੀ ਮੰਤਰੀ ਮੰਡਲ ਨੇ ਰੇਲ ਮੰਤਰੀ ਨੂੰ ਸੰਸਦ ਵਿਚ ਇੱਕ ਪ੍ਰਸਤਾਵ ਪੇਸ਼ ਕਰਨ ਦੀ ਇਜ਼ਾਜ਼ਤ ਦੇ ਦਿੱਤੀ ਜਿਸ ਅਧੀਨ ਰੇਲਵੇ ਕਨਵੈਂਸ਼ਨ ਕਮੇਟੀ ਦੀ ਛੇਵੀਂ ਰਿਪੋਰਟ ਵਿਚ ਕੀਤੀਆਂ ਗਈਆਂ ਸਿਫਾਰਸ਼ਾਂ ਨੂੰ ਮੰਜੂਰ ਕੀਤਾ ਜਾਵੇਗਾ.ਇਹ ਰਿਪੋਰਟ

Date:2007-11-16 Time:00:18:03

ਬੈਂਕ ਆਫ ਬੜੌਦਾ ਦੀ ਯੋਜਨਾ

ਜਨਤਕ ਖੇਤਰ ਦੇ ਕਰਜਾ ਦੇਣ ਵਾਲੇ ਬੈਂਕ ਬੈਂਕ ਆਫ ਬੜੌਦਾ(ਬੀਓਬੀ) ਨੇ ਅੱਜ ਕਿਹਾ ਕਿ ਬੇਸਿਲ ਟੂ ਮਿਆਰਾਂ ਅਤੇ ਕਰਜਾ ਜਰੂਰਤਾਂ ਨੂੰ ਪੂਰਾ ਕਰਨ ਲਈ ਅਗਲੇ ਵਰ੍ਹੇ ਫਰਵਰੀ ਤੱਕ ਉਸ ਨੇ 2000 ਕਰੋੜ ਰੁਪਏ ਜੁਟਾਉਣ ਦੀ ਯੋਜਨਾ

Date:2007-11-16 Time:00:18:03

ਇਰਾਕ ਨੇ ਦਿੱਤੀ ਰਿਲਾਇੰਸ ਨੂੰ ਧਮਕੀ

ਇਰਾਕ ਨੇ ਅੱਜ ਧਮਕੀ ਦਿੱਤੀ ਹੈ ਕਿ ਉਹ ਆਗਾਮੀ ਤੇਲ ਠੇਕਿਆਂ ਤੋਂ ਰਿਲਾਇੰਸ ਇੰਡਸਟ੍ਰੀਜ਼ ਨੂੰ ਪ੍ਰਤੀਬੰਧਤ ਕਰ ਦੇਵੇਗਾ.ਉਸ ਦਾ ਕਹਿਣਾ ਹੈ ਕਿ ਇਰਾਕ ਦੀ ਮੰਜੂਰੀ ਤੋਂ ਬਗੈਰ ਕੰਪਨੀ ਨੇ ਦੋ ਬਲਾਕਾਂ ਲਈ ਕੁਰਦ

Date:2007-11-16 Time:00:18:03

ਸਚਿਨ ਹੈ ਸਭ ਤੋਂ ਖ਼ਤਰਨਾਕ : ਅਖ਼ਤਰ

ਰਾਵਲਪਿੰਡੀ ਐਕਸਪ੍ਰੈਸ ਤੇਜ਼ ਗੇਂਦਬਾਜ ਸ਼ੋਇਬ ਅਖ਼ਤਰ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਭਾਰਤੀ ਟੀਮ ਦੇ ਵਿੱਚ ਸਚਿਨ ਤੈਂਦੁਲਕਰ ਤੋਂ ਵੱਧ ਹੋਰ ਕੋਈ ਖ਼ਤਰਨਾਕ ਨਹੀਂ ਹੋ ਸਕਦਾ ਕਿਉਂਕਿ ਜਿਸ ਦਿਨ ਇਹ ਮਹਾਨ ਬੱਲੇਬਾਜ਼ ਖੇਡਣ ਦੇ ਮੂਡ ਵਿੱਚ

Date:2007-11-16 Time:00:18:02

ਓਲੰਪਿਕ ਪਦਕ ਤੇ ਸਾਨੀਆ ਦੀ ਨਜ਼ਰ

ਭਾਰਤੀ ਟੈਨਿਸ ਸਨਸਨੀ ਸਾਨੀਆ ਮਿਰਜ਼ਾ ਆਪਣੀ ਉਮਰ ਦੇ 21ਵੇਂ ਪੜਾਅ ਨੂੰ ਅਗਲੇ ਸਾਲ ਹੋਣ ਬੀਜ਼ਿੰਗ ਓਲੰਪਿਕ ਖੇਡਾਂ ਵਿੱਚ ਪਦਕ ਜਿੱਤਕੇ ਕੁੱਝ ਵਿਸ਼ੇਸ਼ ਬਣਾਉਣਾ ਚਾਹੁੰਦੀ ਹੈ. ਭਾਰਤੀ ਟੈਨਿਸ ਨੂੰ ਇੱਕ ਨਵੇਂ ਮੁਕਾਮ ਤੇ ਪਹੁੰਚਾਉਣ ਵਿੱਚ

Date:2007-11-16 Time:00:18:02

ਵਾਰਨ ਦੀ ਤਮੰਨਾ ਰਹੇਗੀ ਅਧੂਰੀ

ਮੁਥੈਯਾ ਮੁਰਲੀਧਰਨ ਦੇ ਗੇਂਦਬਾਜ਼ੀ ਐਕਸ਼ਨ ਦਾ ਮੈਚ ਸਥਿਤੀ ਵਿੱਚ ਜਾਂਚ ਪੜਤਾਲ ਕਰਵਾਉਣ ਦੀ ਸ਼ੇਨ ਵਾਰਨ ਦੀ ਤਮੰਨਾ ਸ਼ਾਇਦ ਪੂਰੀ ਨਾ ਹੋਵੇ ਕਿਉਂਕਿ ਕੌਮਾਂਤਰੀ ਕ੍ਰਿਕਟ ਪਰਿਸ਼ਦ 'ਆਈਸੀਸੀ' ਸੈਟੇਲਾਈਟ ਆਧਾਰਿਤ ਗਲੋਬਲ ਪੋਜੀਸ਼ਨਿੰਗ

Date:2007-11-16 Time:00:18:02

ਅੰਨਾਦ੍ਰਮੁਕ ਨੇ ਦਿੱਤਾ ਨੋਟਿਸ

ਅੰਨਾਦ੍ਰਮੁਕ ਨੇ ਰਾਜ ਸਭਾ ਵਿੱਚ ਭਾਰਤ ਅਮਰੀਕਾ ਪ੍ਰਮਾਣੂ ਕਰਾਰ ਉੱਤੇ ਮਤਦਾਨ ਦੇ ਪ੍ਰਬੰਧ ਵਾਲੇ ਨਿਯਮ ਦੇ ਅਧੀਨ ਚਰਚਾ ਕਰਵਾਉਣ ਦਾ ਨੋਟਿਸ ਦਿੱਤਾ ਹੈ ਜਦਕਿ ਇਸ ਮੁੱਦੇ ਉੱਤੇ ਸੰਸਦ ਵਿੱਚ 19 ਅਤੇ 20 ਨਵੰਬਰ ਨੂੰ ਚਰਚਾ ਹੋਣ ਦੀ ਸੰਭਾਵਨਾ

Date:2007-11-16 Time:00:18:02

ਪਹਿਲੀ ਟਵੰਟੀ 20 ਲਈ ਟੀਮ ਘੋਸ਼ਿਤ

ਇੰਡੀਅਨ ਕ੍ਰਿਕਟ ਲੀਗ ਨੇ ਆਪਣੀ ਟਵੰਟੀ 20 ਕ੍ਰਿਕਟ ਲੀਗ ਦੇ ਲਈ ਅੱਜ ਸਾਰੀਆਂ ਛੇ ਟੀਮਾਂ ਅਤੇ ਉਹਨਾਂ ਦੇ ਕੋਚਾਂ ਦੇ ਨਾਮ ਘੋਸ਼ਿਤ ਕਰ ਦਿੱਤੇ. ਇਸ ਲੀਗ ਵਿੱਚ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਬ੍ਰਾਇਨ ਲਾਰਾ ਅਤੇ ਪਾਕਿਸਤਾਨ ਦੇ ਇੰਜਮਾਮ ਉਲ

Date:2007-11-16 Time:00:18:02

ਮੈਚ ਅਹਿਮ, ਬੇਫ਼ਿਕਰ ਭਾਰਤ : ਉਥੱਪਾ

ਚੌਥੇ ਇੱਕ ਰੋਜਾ ਮੈਚ ਨੂੰ ਅਹਿਮ ਕਰਾਰ ਦਿੰਦੇ ਹੋਏ ਮੱਧਕ੍ਰਮ ਦੇ ਬੱਲੇਬਾਜ਼ ਰੋਬਿਨ ਉਥੱਪਾ ਨੇ ਕਿਹਾ ਕਿ ਭਾਰਤ ਕੱਲ੍ਹ ਹੀ ਪਾਕਿਸਤਾਨ ਦੇ ਵਿਰੁੱਧ ਲੜੀ ਆਪਣੇ ਨਾਮ ਕਰਨਾ ਚਾਹਵੇਗਾ. ਉਥੱਪਾ ਦੇ ਕਿਹਾ ਕਿ ਕੋਈ ਵੀ ਟੀਮ ਮੈਚ

Date:2007-11-16 Time:00:18:02

ਚੌਹਾਨ ਦੁਆਰਾ ਮੈਡੀਕਲ ਕਾਲਜ ਦਾ ਉਦਘਾਟਨ

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਇੱਥੇ 145 ਕਰੋੜ ਰੁੱਪਏ ਦੀ ਲਾਗਤ ਨਾਲ ਸਥਾਪਿਤ ਕੀਤੇ ਜਾ ਰਹੇ ਪ੍ਰਦੇਸ਼ ਦੇ ਛੇਵੇਂ ਸ਼ਾਸਕੀ ਮੈਡੀਕਲ ਕਾਲਜ ਦਾ ਉਦਘਾਟਨ

Date:2007-11-16 Time:00:18:02

ਗੁਜਰਾਤ 'ਚ ਸੱਤਾ 'ਚ ਪਰਤ ਸਕਦੀ ਹੈ ਭਾਜਪਾ

ਗੁਜਰਾਤ 'ਚ ਸੱਤਾਰੂੜ੍ਹ ਭਾਜਪਾ ਨੂੰ ਅਗਲੇ ਮਹੀਨੇ ਹੋਣ ਵਾਲੇ ਵਿਧਾਨਸਭਾ ਚੋਣਾਂ ਵਿੱਚ 182 ਵਿੱਚੋਂ 100 ਸੀਟਾਂ ਮਿਲਣ ਦੀ ਸੰਭਾਵਨਾ

Date:2007-11-16 Time:00:18:02

ਸਿਫਾਰਿਸ਼ਾਂ ਲਾਗੂ ਕਰਨ ਲਈ ਕੇਂਦਰ ਵਚਨਬੱਧ

ਕੇਂਦਰੀ ਜਲ ਖੋਜ ਮੰਤਰੀ ਸੈਫੂਦੀਨ ਸੋਜ ਨੇ ਅੱਜ ਕਿਹਾ ਕਿ ਕੇਂਦਰ ਸੱਚਰ ਸੰਮਤੀ ਦੀਆਂ ਜ਼ਿਆਦਾਤਰ ਸ਼ਿਫਾਰਸ਼ਾਂ ਅਲਪਸੰਖਿਅਕਾਂ ਦੇ ਵਿਕਾਸ ਹੇਤੂ ਪਹਿਲਤਾ ਦੇ ਅਧਾਰ 'ਤੇ ਲਾਗੂ ਕਰਨ ਲਈ ਬੱਚਨ ਬੱਧ

Date:2007-11-16 Time:00:18:02

ਕਿਸਾਨ ਨੇ ਕੀਤੀ ਆਤਮ ਹੱਤਿਆ

ਨਾਸੀਕ ਦੇ ਨਜ਼ਦੀਕ ਨਾਗਰਸੁਲ ਪਿੰਡ ਦੇ ਆਕੰਠ ਕਰਜ਼ ਵਿੱਚ ਵਿੱਚ ਡੁੱਬੇ 45 ਸਾਲਾ ਇੱਕ ਕਿਸਾਨ ਨੇ ਖੂਹ ਵਿੱਚ ਕੁੱਦ ਕੇ ਆਪਣੀ ਜੀਵਣ ਲੀਲਾ ਖਤਮ

Date:2007-11-16 Time:00:18:02

ਆਸਿਫ ਬਿਨ੍ਹਾਂ ਖੇਡੇਗਾ ਪਾਕਿ ਟੈਸਟ

ਪਾਕਿਸਤਾਨ ਦੇ ਜ਼ਖ਼ਮੀ ਤੇਜ਼ ਗੇਂਦਬਾਜ਼ ਮੁਹੰਮਦ ਆਸਿਫ ਭਾਰਤ ਦੇ ਵਿਰੁੱਧ ਦਿੱਲੀ ਵਿੱਚ 22 ਨਵੰਬਰ ਤੋਂ ਸ਼ੁਰੂ ਹੋ ਰਹੀ ਟੈਸਟ ਲੜੀ ਵਿੱਚੋਂ ਕੱਲ੍ਹ ਬਾਹਰ ਹੋ ਗਏ. ਪਾਕਿਸਤਾਨ ਕ੍ਰਿਕਟ ਬੋਰਡ ਦੇ ਸੂਤਰਾਂ ਨੇ ਕਿਹਾ ਕਿ ਕੁਹਣੀ ਦੀ ਸੱਟ ਦੇ ਕਾਰਣ ਭਾਰਤ ਦੇ ਵਿਰੁੱਧ

Date:2007-11-16 Time:00:18:02

ਪਿੰਕੀ ਹੱਤਿਆਕਾਂਡ 'ਚ ਫੈਸਲਾ ਸੁਰੱਖਿਅਤ

ਸੀਬੀਆਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਅੱਜ ਪੀੜ੍ਹਤ ਪਿੰਕੀ ਸਰਕਾਰ ਦੀ ਮਾਂ ਦੁਆਰਾ ਸੀਬੀਆਈ ਅਤੇ ਹੋਰਨਾਂ ਅਧਿਕਾਰੀਆਂ ਉੱਤੇ ਆਪਣੇ ਪਤੀ ਦੀ ਹੱਤਿਆ ਦਾ ਆਰੋਪ ਲਗਾਏ ਜਾਣ ਤੋਂ ਬਾਅਦ ਨਿਠਾਰੀ ਸਿਲਸਿਲੇਵਾਰ ਹੱਤਿਆਕਾਂਡ

Date:2007-11-16 Time:00:18:02

ਮੁਸ਼ੱਰਫ਼ ਦੀ ਦਲੀਲ ਅਮਰੀਕਾ ਨੂੰ ਨਾਮੰਜ਼ੂਰ

ਅਮਰੀਕਾ ਨੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਦੀ ਪਾਕਿਸਤਾਨ 'ਚ ਐਮਰਜੈਂਸੀ ਲਾਗੂ ਕੀਤੇ ਜਾਣ ਨੂੰ ਜਰੂਰੀ ਦੱਸਣ ਵਾਲੀ ਦਲੀਲ ਖਾਰਿਜ਼ ਕਰ ਦਿੱਤੀ ਹੈ ਅਤੇ ਉਹ ਉਨ੍ਹਾਂ ਨੂੰ ਸੰਵਿਧਾਨ ਬਹਾਲ ਕਰਨ ਲਈ ਸਲਾਹ ਦਿੰਦਾ ਰਹੇਗਾ ਤਾਕਿ ਦੇਸ਼ 'ਚ ਸੁਤੰਤਰ ਅਤੇ ਨਿਰਪੱਖ

Date:2007-11-16 Time:00:18:02


14   15   16   17   18   19   20   21   22   23  

page no.19

Select news date :

30 - 11 - 2007
29 - 11 - 2007
28 - 11 - 2007
27 - 11 - 2007
26 - 11 - 2007
25 - 11 - 2007
24 - 11 - 2007
23 - 11 - 2007
22 - 11 - 2007
21 - 11 - 2007
20 - 11 - 2007
19 - 11 - 2007
18 - 11 - 2007
17 - 11 - 2007
16 - 11 - 2007
15 - 11 - 2007
14 - 11 - 2007
13 - 11 - 2007
12 - 11 - 2007
11 - 11 - 2007
10 - 11 - 2007
9 - 11 - 2007
8 - 11 - 2007
7 - 11 - 2007
6 - 11 - 2007
5 - 11 - 2007
4 - 11 - 2007
3 - 11 - 2007
2 - 11 - 2007
1 - 11 - 2007