Punjabi News

About us | Contact us
Select news Month & Year

Home / Latest News
May 2008
April 2008
March 2008
February 2008
January 2008
December 2007
November 2007
October 2007
September 2007

Month 11 - 2007

ਅਰਵਿੰਦੋ ਉਤਪਾਦਾਂ ਨੂੰ ਮਿਲੀ ਅਮਰੀਕੀ ਮੰਜ਼ੂਰੀ

ਅਰਵਿੰਦੋ ਫਾਰਮਾ ਨੇ ਕਿਹਾ ਹੈ ਕਿ ਉਸ ਨੂੰ ਇਸ ਸਾਲ ਅਕਤੂਬਰ ਦੇ ਬਾਅਦ ਤੋਂ ਆਪਣੇ ਪੰਜ ਉਤਪਾਦਾਂ ਲਈ ਅਮਰੀਕੀ ਖਾਧ ਅਤੇ ਔਸ਼ਧ ਪ੍ਰਸ਼ਾਸਨ ਦੀ ਮੰਜ਼ੂਰੀ ਹਾਸਿਲ

Date:2007-11-24 Time:00:47:10

ਆਰਸਲਰ ਮਿੱਤਲ ਨੂੰ ਮਿਲੇ ਕੋਇਲਾ ਬਲਾਕ

ਵਿਸ਼ਵ ਨੂੰ ਸਭ ਤੋਂ ਵੱਡੀ ਇਸਪਾਤ ਨਿਰਮਾਤਾ ਕੰਪਨੀ ਆਰਸਲਰ ਮਿੱਤਲ ਨੂੰ ਝਾਰਖੰਡ ਅਤੇ ਉੜੀਸਾ 'ਚ ਇਸਪਾਤ ਪ੍ਰੀਯੋਜਨਾਵਾਂ ਦੇ ਪਹਿਲੇ ਚਰਣ ਨਾਲ ਜੁੜੇ ਕੈਪਿਟਵ ਬਿਜਲੀ ਕਾਰਖਾਨੇ

Date:2007-11-24 Time:00:47:10

ਯੂਪੀ 'ਚ ਲੜ੍ਹੀਵਾਰ ਧਮਾਕੇ, ਕਈ ਹਲਾਕ

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ, ਵਾਰਾਣਸੀ ਅਤੇ ਫੈਜ਼ਬਾਦ ਦੀਆਂ ਸਥਾਨਕ ਜਿਲ੍ਹਾ ਅਦਾਲਤਾਂ ਵਿਚ ਅੱਜ ਦੁਪਿਹਰ ਮਗਰੋਂ ਲੜ੍ਹੀਵਾਰ ਇੱਕ ਤੋਂ ਮਗਰੋਂ ਇੱਕ ਧਮਾਕੇ ਹੋਏ ਜਿੰਨ੍ਹਾਂ ਵਿਚ 9 ਵਿਅਕਤੀਆਂ ਦੀ

Date:2007-11-24 Time:00:47:10

ਭਾਜਪਾ ਦੀ ਮੰਗ ਹਾਸੋਹੀਣੀ:ਯੇਚੁਰੀ

ਮਾਕਪਾ ਨੇਤਾ ਸੀਤਾ ਰਾਮ ਯੇਚੁਰੀ ਨੇ ਪੱਛਮੀ ਬੰਗਾਲ ਵਿਚ ਰਾਸ਼ਟਰਪਤੀ ਰਾਜ ਲਾਗੂ ਕੀਤੇ ਜਾਣ ਦੀ ਭਾਜਪਾ ਦੀ ਮੰਗ ਨੂੰ ਹਾਸੋਹੀਣੀ ਕਰਾਰ ਦਿਤਾ ਹੈ.ਉਹਨਾਂ ਨੰਦੀਗ੍ਰਾਮ ਘਟਨਾ ਦੀ ਤੁਲਨਾ ਗੁਜਰਾਤ ਦੀ ਸੰਪ੍ਰਦਾਇਕ ਹਿੰਸਾ ਨਾਲ ਕੀਤੇ ਜਾਣ

Date:2007-11-24 Time:00:47:10

ਮੱਕੜ ਤੀਜੀ ਵਾਰ ਐਸਜੀਪੀਸੀ ਪ੍ਰਧਾਨ ਬਣੇ

ਅਵਤਾਰ ਸਿੰਘ ਮੱਕੜ ਅੱਜ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(ਐਸਜੀਪੀਸੀ) ਦੇ ਪ੍ਰਧਾਨ ਮੁੜ ਤੋਂ ਚੁਣੇ ਗਏ.ਜਿਕਰਯੋਗ ਹੈ ਕਿ ਐਸਜੀਪੀਸੀ ਨੂੰ ਸਿੱਖਾਂ ਦੀ ਮਿੰਨੀ ਸੰਸਦ ਮੰਨਿਆ ਜਾਂਦਾ ਹੈ.ਐਸਜੀਪੀਸੀ

Date:2007-11-24 Time:00:47:10

ਪੀਐਮ,ਉੱਪ ਰਾਸ਼ਟਰਪਤੀ ਵੱਲੋਂ ਗੁਰਪੁਰਬ ਦੀ ਵਧਾਈ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਉੱਪ ਰਾਸ਼ਟਰਪਤੀ ਮੁਹੰਮਦ ਹਾਮਿਦ ਅੰਸਾਰੀ ਨੇ ਗੁਰੂ ਨਾਨਕ ਦੇਵ ਜਯੰਤੀ ਤੋਂ ਪਹਿਲਾਂ ਦੀ ਸ਼ਾਮ ਅੱਜ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ.ਪ੍ਰਧਾਨ ਮੰਤਰੀ ਨੇ ਆਪਣੇ ਸੁਨ੍ਹੇਹੇ ਵਿਚ ਕਿਹਾ ਕਿ ਗੁਰੂ ਨਾਨਕ ਦਾ ਭਾਈਚਾਰੇ ਦਾ ਸੁਨ੍ਹੇਹਾ ਅੱਜ ਦੇ ਸੰਸਾਰ

Date:2007-11-24 Time:00:47:10

ਟੀਵੀ ਗਾਇਡ (22 ਨਵੰਬਰ 07)

ਦੂਰਦਰਸ਼ਨ ( ਮੁੱਖ ਚੈਨਲ) ਸਵੇਰੇ 10.00 ਈਟੀਵੀ ਪ੍ਰਸਾਰਣ, 10:30 ਓਮ ਨਮਹ ਸ਼ਿਵਾਯ,11.00 ਪ੍ਰਸ਼ਨਕਾਲ ਕਾ ਸੰਸਦ ਭਵਨ ਸੇ ਸੀਧਾ ਪ੍ਰਸਾਰਣ,ਦੁਪਹਿਰ 12:00 ਸੌਤੇਲਾ,12.30 ਇਸਤਰੀ- ਤੇਰੀ

Date:2007-11-23 Time:01:27:54

ਦੀਪਿਕਾ ਅਤੇ ਯੁਵੀ 'ਚ ਰੋਮਾਂਸ ?

ਦੀਪਿਕਾ ਪਾਦੁਕੋਣ ਨੂੰ ਕ੍ਰਿਕਟ ਵਿੱਚ ਦਿਲਚਸਪੀ ਹੈ ਜਾਂ ਕ੍ਰਿਕਟਰਾਂ ਵਿੱਚ, ਇਹ ਜਾਣਨਾ ਬਹੁਤ ਮੁਸ਼ਕਿਲ ਹੈ. ਪਿਛਲੇ ਦਿਨੀਂ ਦੀਪਿਕਾ ਇੱਕ ਉਦਯੋਗਪਤੀ ਦੇ ਨਿੱਜੀ ਜੈਟ ਦੇ ਰਾਹੀ ਭਾਰਤ ਪਾਕਿ ਦਾ ਮੈਚ ਵੇਖਣ ਲਈ ਜੈਪੁਰ ਗਈ ਸੀ. ਸੂਤਰਾਂ ਦਾ ਕਹਿਣਾ

Date:2007-11-23 Time:01:27:54

ਰਿਲਾਇੰਸ ਦੇ ਦੋ ਸੇਜ਼ ਮੰਜ਼ੂਰ

ਮੁਕੇਸ਼ ਅੰਬਾਨੀ ਦੇ ਨੇਤਰਤੱਵ ਵਾਲੀ ਰਿਲਾਇੰਸ ਇੰਡਸਟ੍ਰੀਜ਼ ਲਿਮਟੇਡ (ਆਰਆਈਐਲ) ਦੀ ਦੇਸ਼ 'ਚ ਵਿਸ਼ੇਸ ਆਰਥਿਕ ਜ਼ੋਨ (ਸੇਜ) ਸਥਾਪਤ ਕਰਨ ਦੀ ਮਹੱਤਵਪੂਰਣ ਯੋਜਨਾ ਨੂੰ ਉਸ ਸਮੇਂ ਬਲ ਮਿਲਿਆ,ਜਦੋਂ ਹਰਿਆਣਾ ਸਰਕਾਰ ਨੇ ਰਾਜ ਵਿੱਚ ਕੰਪਨੀ ਦੇ ਦੋ ਸੇਜ ਮੰਜ਼ੂਰ

Date:2007-11-23 Time:01:27:53

ਸ਼ੂਟਿੰਗ ਨਹੀਂ ਕਰੇਗੀ,ਸੰਤੋਸ਼ ਸ਼ਿਵਨ ਦੀ ਕੰਪਨੀ

ਫ਼ਿਲਮਕਾਰ ਸੰਤੋਸ਼ ਸ਼ਿਵਨ ਦੀ ਫ਼ਿਲਮ ਕੰਪਨੀ ਨੇ ਅਨੁਪਮ ਖੇਰ,ਰਾਹੁਲ ਬੋਸ ਅਤੇ ਸਾਰਿਕਾ ਦੀਆਂ ਭੂਮਿਕਾਵਾਂ ਵਾਲੇ ਬ੍ਰਤਚਿੱਤਰ ਨੂੰ ਕਸ਼ਮੀਰ ਘਾਟੀ 'ਚ ਨਾ ਫ਼ਿਲਮਾਏ ਦਾ ਫੈਸਲਾ

Date:2007-11-23 Time:01:27:52

ਸਪਾਈਸ ਦਾ ਨਵਾਂ ਮੋਬਾਇਲ

ਸਪਾਈਸ ਮੋਬਾਇਲ ਲਿਮੀਟੇਡ ਨੇ ਆਪਣੀ ਮਿਊਜ਼ਿਕ ਸਪਾਈਸ ਲੜੀ ਵਿੱਚ ਇੱਕ ਨਵਾਂ ਹੈਂਡਸੈੱਟ ਐੱਸ 1 ਪੇਸ਼ ਕੀਤਾ ਹੈ. ਕੰਪਨੀ ਦੇ ਪ੍ਰੈੱਸ ਨੋਟ ਮੁਤਾਬਕ ਉਸਨੇ ਇਹ ਹੈਂਡਸੈੱਟ ਸੰਗੀਤ ਪ੍ਰੇਮੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੇਸ਼ ਕੀਤਾ

Date:2007-11-23 Time:01:27:52

ਵੱਧ ਸਕਦੀ ਹੈ ਮੁਦਰਾ ਸਫ਼ੀਤੀ

ਈਰਾਨੀ ਸੈਂਟਰਲ ਬੈਂਕ ਨੇ ਸੁਚੇਤ ਕੀਤਾ ਹੈ ਕਿ ਧਨ ਦੀ ਸਪਲਾਈ ਵਿੱਚ ਹੋ ਰਹੇ ਵਾਧੇ ਨਾਲ ਮੁਦਰਾ ਸਫ਼ੀਤੀ ਦੀ ਦਰ ਹੋਰ ਵੱਧ ਸਕਦੀ ਹੈ ਜੋ ਇਸ ਦੇਸ਼ ਦੇ ਲਈ ਗੰਭੀਰ ਆਰਥਿਕ ਸਮੱਸਿਆ ਹੈ. ਸੈਂਟਰਲ ਬੈਂਕ ਦੇ ਡਿਪਟੀ ਗਰਵਨਰ ਹੁਸੈਨ ਗਜਾਵੀ ਦੇ ਹਵਾਲੇ

Date:2007-11-23 Time:01:27:52

ਆਵੇਗਾ ਪੰਜ ਦਾ ਨਵਾਂ ਸਿੱਕਾ

ਭਾਰਤੀ ਰਿਜ਼ਰਵ ਬੈਂਕ ਜਲਦ ਹੀ ਪੰਜ ਰੁਪਏ ਦਾ ਨਵਾਂ ਸਿੱਕਾ ਪੇਸ਼ ਕਰੇਗੀ. ਬੈਂਕ ਨੇ ਦੱਸਿਆ ਕਿ ਇਹ ਸਿੱਕਾ ਸਟੀਲ ਦਾ ਹੋਵੇਗਾ ਅਤੇ ਇਸਦੀ ਥੀਮ ਕਨੈਕਟੀਵਿਟੀ ਅਤੇ ਸੂਚਨਾ ਤਕਨੀਕੀ ਹੋਵੇਗੀ. ਬੈਂਕ ਦੇ ਮੁਤਾਬਕ ਨਵੇਂ ਸਿੱਕੇ ਦੇ ਆਉਣ ਤੋਂ

Date:2007-11-23 Time:01:27:52

ਡੇਅਰੀ ਨੇ ਘੱਟ ਕੀਤੇ ਸਬਜ਼ੀ ਰੇਟ

ਰੋਜ਼ਾਨਾ ਕੰਮ ਆਉਣ ਵਾਲੀਆਂ ਵਸਤੂਆਂ ਦੇ ਵੱਧ ਰਹੇ ਭਾਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਗ੍ਰਾਹਕਾਂ ਦੀ ਸ਼ਿਕਾਇਤਾਂ ਦੇ ਦੌਰਾਨ ਮਦਰ ਡੇਅਰੀ ਨੇ ਕੁੱਝ ਚੁਨਿੰਦਾ ਸਬਜ਼ੀਆਂ ਨੂੰ ਲੈਕੇ ਮੁੱਲ ਯੁੱਧ ਛੇੜ ਦਿੱਤਾ ਹੈ. ਮਦਰ ਡੇਅਰੀ ਫੁੱਲਗੋਭੀ, ਸਰ੍ਹੋਂ ਦਾ ਸਾਗ

Date:2007-11-23 Time:01:27:52

ਸੈਂਸੈਕਸ 18,526 (-76)

ਮੁੰਬਈ ਸ਼ੇਅਰ ਬਜਾਰ ਵਿਚ ਅੱਜ ਵੀਰਵਾਰ ਨੂੰ ਬੀਐਸਈ ਸੈਂਸੈਕਸ 76 ਅੰਕਾਂ ਦੇ ਘਾਟੇ ਨਾਲ 18,526 ਅੰਕਾਂ ਦੇ ਪੱਧਰ 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 42 ਅੰਕਾਂ ਦੇ ਘਾਟੇ ਨਾਲ 5,519 ਅੰਕਾਂ ਦੇ ਪੱਧਰ ਉੱਪਰ ਬੰਦ ਹੋਇਆ.

Date:2007-11-23 Time:01:27:52

ਭਾਰਤੀ ਖੇਤੀ ਤੇ ਖ਼ਤਰੇ ਦੇ ਬੱਦਲ

ਪਹਿਲੀ ਹਰੀ ਕ੍ਰਾਂਤੀ ਦੀ ਸ਼ੁਰੂਆਤ ਦੇ ਚਾਲੀ ਵਰ੍ਹਿਆਂ ਮਗਰੋਂ ਅਜੇ ਵੀ ਭਾਰਤੀ ਖੇਤੀ ਕਈ ਔਂਕੜਾਂ ਦੇ ਦੌਰ ਵਿੱਚੋਂ ਲੰਘ ਰਹੀ ਹੈ. ਆਲਮ ਇਹ ਹੈ ਕਿ ਆਮ ਅਤੇ ਛੋਟੇ ਕਿਸਾਨਾਂ ਦੀ ਆਮਦਨੀ ਦਿਨੋਂ ਦਿਨ ਘੱਟ ਰਹੀ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟ ਦੀ ਜਾ ਰਹੀ ਹੈ. ਇਸਦੇ ਇਲਾਵਾ ਸਿੰਜਾਈ ਦੇ ਸਾਧਨ ਵੀ ਘੱਟ ਰਹੇ

Date:2007-11-23 Time:01:27:52

ਸੈਨਾ ਪ੍ਰਮੁੱਖ ਦਾ ਅਹੁਦਾ ਛੱਡ ਸਕਦੇ ਹਨ ਮੁਸ਼ੱਰਫ਼

ਪਾਕਿਸਤਾਨ ਦੇ ਸੈਨਾ ਸ਼ਾਸਕ ਪ੍ਰਵੇਜ਼ ਮੁਸ਼ੱਰਫ਼ ਇਸ ਹਫ਼ਤੇ ਤੱਕ ਸੈਨਾ ਪ੍ਰਮੁੱਖ ਦਾ ਅਹੁਦਾ ਛੱਡ ਕੇ ਅਸੈਨਿਕ ਰਾਸ਼ਟਰਪਤੀ ਦੇ ਰੂਪ 'ਚ ਸੌਂਹ ਲੈ ਸਕਦੇ ਹਨ.ਇੱਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ

Date:2007-11-23 Time:01:27:51

ਤਿੰਨ ਭਾਜਪਾ ਵਿਧਾਇਕਾਂ ਨੇ ਅਸਤੀਫ਼ਾ ਦਿੱਤਾ

ਗੁਜਰਾਤ 'ਚ ਵਿਧਾਨ ਸਭਾ ਚੋਣਾਂ ਲਈ ਟਿਕਟ ਨਾ ਦੇਣ ਤੋਂ ਨਰਾਜ਼ ਤਿੰਨ ਮੌਜੂਦਾ ਭਾਜਪਾ ਵਿਧਾਇਕਾਂ ਨੇ ਅੱਜ ਪ੍ਰਦੇਸ਼ ਵਿਧਾਨ ਸਭਾ ਤੋਂ ਅਸਤੀਫ਼ਾ

Date:2007-11-23 Time:01:27:51

ਸ਼ੇਖ ਹਸੀਨਾ ਨੂੰ ਰਾਹਤ

ਬੰਗਲਾਦੇਸ਼ ਦੀ ਉੱਚ ਅਦਾਲਤ ਨੇ ਭ੍ਰਿਸ਼ਟਾਚਾਰ ਨਿਰੋਧਕ ਆਯੋਗ (ਏਸੀਸੀ) ਦੇ ਉਸ ਨੋਟਿਸ ਨੂੰ ਗੈਰਕਾਨੂੰਨੀ ਘੋਸ਼ਿਤ ਕਰ ਦਿੱਤਾ ਹੈ,ਜਿਸ ਵਿੱਚ ਅਵਾਮੀ ਲੀਗ ਦੀ ਪ੍ਰਮੁੱਖ ਅਤੇ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੋਂ ਆਪਣੀ ਸੰਪਤੀ ਦੀ ਜਾਣਕਾਰੀ

Date:2007-11-23 Time:01:27:51

ਆਰਪੀ ਅਤੇ ਸ੍ਰੀਸੰਥ ਬਾਹਰ

ਤੇਜ਼ ਗੇਂਦਬਾਜ਼ ਆਰਪੀ ਸਿੰਘ ਅਤੇ ਐੱਸ ਸ੍ਰੀਸੰਥ ਦੇ ਜ਼ਖਮੀ ਹੋਣ ਕਰਕੇ ਵੀਰਵਾਰ ਨੂੰ ਸ਼ੁਰੂ ਹੋ ਰਹੀ ਭਾਰਤ ਪਾਕਿ ਟੈਸਟ ਲੜੀ ਦੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ ਸ਼ੁਰੂਆਤੀ ਲਾਭ ਮਿਲ ਗਿਆ ਹੈ. ਟੀਮ ਦੇ ਮੈਨੇਜਰ ਲਾਲ ਚੰਦ ਰਾਜਪੂਤ ਨੇ ਦੱਸਿਆ ਕਿ ਆਰਪੀ

Date:2007-11-23 Time:01:27:51

ਪਾਕਿ ਦੀ ਸ਼ੁਰੂਆਤ ਬੁਰੀ, 61/3

ਪਾਕਿਸਤਾਨ ਦੇ ਕਪਤਾਨ ਸ਼ੋਇਬ ਮਲਿਕ ਨੇ ਭਾਰਤ ਦੇ ਵਿਰੁੱਧ ਤਿੰਨ ਟੈਸਟ ਮੈਚਾਂ ਦੀ ਲੜੀ ਵਿੱਚ ਇਹ ਫਿਰੋਜ ਸ਼ਾਹ ਕੋਟਲਾ ਮੈਦਾਨ ਵਿੱਚ ਖੇਡੇ ਜਾਣ ਵਾਲੇ ਪਹਿਲੇ ਟੈਸਟ ਮੈਚ ਵਿੱਚ ਅੱਜ ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ. ਟਾਸ ਜਿੱਤਕੇ

Date:2007-11-23 Time:01:27:51

ਹਵਾਈ ਅੱਡੇ ਦੇ ਬਾਹਰ ਆਤਮਘਾਤੀ ਬੰਬ ਵਿਸਫੋਟ

ਪਾਕਿਸਤਾਨ ਦੇ ਉੱਤਰ ਪੱਛਮੀ ਸਵਾਤਾ ਘਾਟੀ 'ਚ ਇੱਕ ਮਹੱਤਵਪੂਰਣ ਹਵਾਈ ਅੱਡੇ ਦੇ ਗੇਟ 'ਤੇ ਆਤਮਘਾਤੀ ਹਮਲਾਵਰ ਨੇ ਉਸ ਸਮੇਂ ਆਪਣੇ ਆਪ ਨੂੰ ਵਿਸਫੋਟ ਨਾਲ ਉਡਾ ਲਿਆ,ਜਦੋਂ ਸੁਰੱਖਿਆ ਕਰਮੀਆਂ ਨੇ ਉਸ ਨੂੰ ਰੋਕਣ ਦਾ ਯਤਨ

Date:2007-11-23 Time:01:27:51

ਸਰਕਾਰ 'ਚ ਚਾਰ ਨਵੇਂ ਮੰਤਰੀ ਸ਼ਾਮਿਲ

ਪਾਕਿਸਤਾਨ 'ਚ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਨੇ ਅੱਜ ਚਾਰ ਨਵੇਂ ਮੰਤਰੀਆਂ ਨੂੰ ਅਹੁਦੇ 'ਤੇ ਸੌਂਹ

Date:2007-11-23 Time:01:27:51

ਭਾਰਤੀ ਮੁੱਕੇਬਾਜ਼ਾਂ ਨੇ ਦੋ ਕਾਂਸੇ ਤਗਮੇ ਜਿੱਤੇ

ਭਾਰਤ ਦੇ ਜਿਤੇਂਦਰ ਕੁਮਾਰ ਅਤੇ ਦਿਲਬਾਗ ਸਿੰਘ ਨੂੰ ਅੰਤਰਰਾਸ਼ਟਰੀ ਇੰਵਟੇਸ਼ਨਲ ਮੁੱਕੇਬਾਜ਼ੀ ਮੁਕਾਬਲਿਆਂ ਦੇ ਸੈਮੀਫਾਈਨਲ 'ਚ ਹਰਾਏ ਜਾਣ ਨਾਲ ਕਾਂਸੇ ਤਗਮੇ 'ਤੇ ਹੀ ਸੰਤੋਸ਼

Date:2007-11-23 Time:01:27:51

ਅਪੀਲ ਖਾਰਿਜ, ਮੁਸ਼ੱਰਫ ਦਾ ਰਾਹ ਸਾਫ਼

ਪਾਕਿਸਤਾਨ ਦੀ ਸੁਪ੍ਰੀਮ ਕੋਰਟ ਨੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਦੇ ਸੈਨਾ ਪ੍ਰਮੁੱਖ ਰਹਿੰਦੇ ਹੋਏ ਦੁਬਾਰਾ ਚੁਣੇ ਜਾਣ ਨੂੰ ਚੁਨੌਤੀ ਦੇਣ ਵਾਲੀ ਅੰਤਿਮ ਅਪੀਲ ਵੀ ਅੱਜ ਖਾਰਜ ਕਰ ਦਿੱਤੀ. ਇਸ ਨਾਲ ਉਹਨ੍ਹਾਂ ਦੇ ਦੂਜੇ ਕਾਰਜਕਾਲ ਦੇ ਲਈ ਸਹੁੰ ਲੈਣ ਦਾ

Date:2007-11-23 Time:01:27:51


5   6   7   8   9   10   11   12   13   14  

page no.10

Select news date :

30 - 11 - 2007
29 - 11 - 2007
28 - 11 - 2007
27 - 11 - 2007
26 - 11 - 2007
25 - 11 - 2007
24 - 11 - 2007
23 - 11 - 2007
22 - 11 - 2007
21 - 11 - 2007
20 - 11 - 2007
19 - 11 - 2007
18 - 11 - 2007
17 - 11 - 2007
16 - 11 - 2007
15 - 11 - 2007
14 - 11 - 2007
13 - 11 - 2007
12 - 11 - 2007
11 - 11 - 2007
10 - 11 - 2007
9 - 11 - 2007
8 - 11 - 2007
7 - 11 - 2007
6 - 11 - 2007
5 - 11 - 2007
4 - 11 - 2007
3 - 11 - 2007
2 - 11 - 2007
1 - 11 - 2007