Punjabi News | ||||||||||||||||||||||||||||||||||||||||||||||||||||
| About us | Contact us | ||||||||||||||||||||||||||||||||||||||||||||||||||||
| Select news Month & Year Home / Latest News November 2008 October 2008 September 2008 August 2008 July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Month 10 - 2007
ਮਿਆਂਮਾਰ ਦੇ ਪ੍ਰਧਾਨ ਮੰਤਰੀ ਜਿਨ ਸੂ ਵਿਨ ਦਾ ਅੱਜ ਇੱਥੇ ਇੱਕ ਸੈਨਾ ਹਸਪਤਾਲ ਵਿੱਚ ਲੰਮੀ ਬੀਮਾਰੀ ਦੇ ਬਾਅਦ ਨਿਧਨ ਹੋ ਗਿਆ. ਸੱਤਾਧਾਰੀ ਸੈਨਾ ਜੁੰਟਾ ਦੇ ਮੈਂਬਰ ਸੂ ਵਿਨ ਉੱਤੇ ਆਰੋਪ ਲਗਾਇਆ ਗਿਆ ਸੀ ਕਿ ਉਹਨਾਂ ਨੇ ਲੋਕਤੰਤਰ ਦੀ Date:2007-10-14 Time:01:11:27
ਵਰਿੰਦਰ ਸਹਿਵਾਗ ਅਤੇ ਗੌਤਮ ਗੰਭੀਰ ਸਮੇਤ ਸਾਰੇ ਸਟਾਰ ਖਿਡਾਰੀਆਂ ਨੂੰ ਸ਼ੈਸ਼ਨ ਦੇ ਸ਼ੁਰੂਆਤੀ ਦੋ ਮੈਚ ਖੇਡਣ ਦੇ ਲਈ 15 ਮੈਂਬਰੀ ਦਿੱਲੀ ਰਣਜੀ ਟੀਮ ਵਿੱਚ ਚੁਣਿਆ ਗਿਆ ਹੈ. ਨੈੱਟ ਅਭਿਆਸ ਦੇ ਦੌਰਾਨ ਜਖ਼ਮੀ ਹੋ ਗਏ ਗੰਭੀਰ ਨੂੰ ਮੌਜੂਦਾ Date:2007-10-14 Time:01:11:27
ਹਿੰਦੀ ਸਿਨੇਮਾ ਪ੍ਰੇਮੀਆਂ ਦੀ ਝੋਲੀ ਵਿੱਚ ਕਾਮੇਡੀ ਫਿਲਮਾਂ ਪਾਉਣ ਵਾਲੇ ਪ੍ਰਿਆਦਰਸ਼ਨ ਅੱਜਕੱਲ੍ਹ ਆਪਣੀ ਨਵੀਂ ਰਿਲੀਜ਼ ਹੋਈ ਫਿਲਮ 'ਭੂਲ ਭਲੱਈਆ' ਨੂੰ ਲੈਕੇ ਚਰਚਾ ਦੇ ਵਿੱਚ ਹਨ ਕਿਉਂਕਿ ਇਸ ਫਿਲਮ ਦੇ ਵਿੱਚ ਅਕਸ਼ੈ ਕੁਮਾਰ ਮੁੱਖ ਭੂਮਿਕਾ ਨਿਭਾਅ ਰਿਹਾ Date:2007-10-14 Time:01:11:27
ਪਾਕਿਸਤਾਨ ਵਿੱਚ ਇਸਲਾਮੀ ਅੱਤਵਾਦੀਆਂ ਨੇ ਅੱਜ ਛੇ ਕਥਿਤ ਦੋਸ਼ੀਆਂ ਦੇ ਸਰੇਆਮ ਸਿਰ ਕਲਮ ਕਰ ਦਿੱਤੇ ਜਦੋਂਕਿ ਤਿੰਨ ਹੋਰ ਦੋਸ਼ੀਆਂ ਦੀ ਕੋੜੇ ਨਾਲ ਪਿਟਾਈ ਕੀਤੀ.ਸਥਾਨਕ ਸਰਕਾਰ ਦੇ ਅਧਿਕਾਰੀ ਮਿਰਾਜ ਖ਼ਾਨ ਨੇ ਕਿਹਾ ਕਿ ਅਫਗਾਨਿਸਤਾਨ Date:2007-10-14 Time:01:11:27
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਵੇਲੇ ਭਾਰੀ ਧੱਕਾ ਲੱਗਿਆ ਜਦੋਂ ਸੁਪਰੀਮ ਕੋਰਟ ਨੇ ਅੱਜ ਉਹਨਾਂ ਨੂੰ ਆਪਣੀ ਵਿਦੇਸ਼ ਯਾਤਰਾ ਇਕ ਮਹੀਨੇ ਦੇ ਅੰਦਰ ਪੂਰੀ ਕਰਕੇ ਵਾਪਿਸ ਪਰਤਣ ਦਾ ਆਦੇਸ਼ ਦਿੱਤਾ, ਬੇਸ਼ੱਕ Date:2007-10-14 Time:01:11:27
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.00 ਜਨਜਾਤੀਯ ਦਰਪਣ,10.00 ਈਟੀਵੀ,10.30 ਓਮ ਨਮਹ ਸ਼ਿਵਾਯ,11.00 ਆਪ ਬੀਤੀ,12.00 ਸੌਤੇਲਾ,ਦੁਪਿਹਰ 12.30 ਇਸਤਰੀ,1.00 ਪਾਪ ਪੁੰਨਯ ਕਾ ਲੇਖਾ ਜੋਖਾ,1.30 ਕਸ਼ਮਕਸ਼ ਜਿਂਦਗੀ ਕੀ,2.00 ਕਿਰਣ,2.05 ਨਰਗਿਸ,2.30 ਜਾਏਂ ਕਹਾਂ,3.00 ਅਹਿਸਾਸ,3.30 Date:2007-10-13 Time:01:04:51
ਮੁੰਬਈ ਸ਼ੇਅਰ ਬਜਾਰ ਵਿਚ ਅੱਜ ਸ਼ੁੱਕਰਵਾਰ ਨੂੰ ਦੁਪਿਹਰੇ 2.30 ਵਜੇ ਬੀਐਸਈ ਸੈਂਸੈਕਸ 196 ਅੰਕਾਂ ਦੇ ਘਾਟੇ ਨਾਲ 18,617 ਅੰਕਾਂ ਦੇ ਪੱਧਰ 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 44 ਅੰਕਾਂ ਦੇ ਘਾਟੇ ਨਾਲ 5480 ਅੰਕਾਂ ਦੇ ਪੱਧਰ ਉੱਪਰ ਚੱਲ ਰਿਹਾ ਹੈ. Date:2007-10-13 Time:01:04:50
ਸਰਕਾਰ ਨੇ ਦਿਵਾਲੀ ਅਤੇ ਈਦ ਦੇ ਮੌਕੇ ਤੇ ਤੋਹਫੇ ਦੇ ਰੂਪ ਵਿੱਚ ਰੇਲਵੇ ਨਾਨ-ਗਜਟਿਡ ਮੁਲਾਜ਼ਮਾਂ ਨੂੰ 70 ਦਿਨਾਂ ਦਾ ਬੋਨਸ ਦੇਣ ਦੇ ਪ੍ਰਸਤਾਵ ਨੂੰ ਮੰਜੂਰੀ ਦੇ ਦਿੱਤੀ ਹੈ. ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪ੍ਰਧਾਨਗੀ ਵਿੱਚ ਇੱਥੇ ਹੋਈ ਕੇਂਦਰੀ ਮੰਤਰੀਮੰਡਲ Date:2007-10-13 Time:01:04:49
ਗੁਜਰਾਤ ਵਿਚ ਭਾਜਪਾ ਦੇ ਬਾਗੀਆਂ ਨੇ ਮੁੱਖ ਮੰਤਰੀ ਨਰਿੰਦਰ ਮੋਦੀ ਖਿਲਾਫ ਆਪਣੇ ਤੇਵਰ ਹੋਰ ਤਿੱਖੇ ਕਰ ਦਿੱਤੇ.ਬਾਗੀਆਂ ਨੇ ਇਸ ਗੱਲ ਦੇ ਵੀ ਸੰਕੇਤ ਦਿੱਤੇ ਕਿ ਮੁੱਖ ਮੰਤਰੀ ਨਰਿੰਦਰ ਮੋਦੀ ਹਾਰ ਪੱਕੀ ਕਰਨ ਲਈ ਇਹ ਬਾਗੀ Date:2007-10-13 Time:01:04:49
ਅਜਮੇਰ ਵਿਚ ਖਵਾਜਾ ਮੋਇਨ ਉੱਦ ਦੀਨ ਚਿਸ਼ਤੀ ਦੀ ਦਰਗਾਹ ਉੱਪਰ ਕੱਲ੍ਹ ਹੋਏ ਧਮਾਕੇ ਦੀ ਸਾਰੇ ਰਾਜਨੀਤਕ ਦਲਾਂ ਨੇ ਨਿੰਦਿਆ ਕੀਤੀ ਅਤੇ ਲੋਕਾਂ ਨੂੰ ਸੰਪ੍ਰਦਾਇਕ ਸਦਭਾਵ ਬਰਕਰਾਰ ਰੱਖਣ ਦੀ ਅਪੀਲ ਵੀ ਕੀਤੀ.ਕਾਂਗਰਸ ਦੇ ਬੁਲਾਰੇ ਮੋਹਨ ਪ੍ਰਕਾਸ਼ ਨੇ ਇਸ Date:2007-10-13 Time:01:04:49
ਨਿਉਜ਼ੀਲੈਂਡ ਦੇ ਆਕਲੈਂਡ ਟਾਪੂਆਂ ਉੱਪਰ ਕੱਲ੍ਹ 5.7 ਦੀ ਤੀਬਰਤਾ ਵਾਲੇ ਭੁਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ.ਅਮਰੀਕੀ ਭੂ ਗਰਭ ਸਰਵੇਖਣ ਮੁਤਾਬਕ ਇਹ ਭੁਚਾਲ ਭਾਰਤੀ ਸਮੇਂ ਮੁਤਾਬਕ ਰਾਤ ਨੌ ਵੱਜ ਕੇ 55 ਮਿੰਟ ਉੱਪਰ ਦੇਸ਼ ਦੇ ਮੁੱਖ Date:2007-10-13 Time:01:04:49
ਅਜਮੇਰ ਵਿਚ ਖਵਾਜਾ ਮੋਇਨ ਉੱਦ ਦੀਨ ਚਿਸ਼ਤੀ ਦੀ ਦਰਗਾਹ ਉੱਪਰ ਕੱਲ੍ਹ ਹੋਏ ਧਮਾਕੇ ਦੀ ਜਾਂਚ ਸਪੈਸ਼ਲ ਓਪਰੇਸ਼ਨ ਗਰੁੱਪ(ਐਸਓਜੀ)ਨੂੰ ਸੌਂਪ ਦਿੱਤੀ ਗਈ ਹੈ.ਰਾਜਸਥਾਨ ਦੇ ਗ੍ਰਹਿ ਮੰਤਰੀ ਗੁਲਾਬ ਚੰਦ ਕਟਾਰੀਆ ਨੇ ਦੇਰ ਰਾਤ ਇੱਥੇ ਦਰਗਾਹ ਵਿਚ ਧਮਾਕੇ ਵਾਲੇ ਸਥਾਨ ਦਾ ਮੁਆਇਨਾ ਕਰਨ ਮਗਰੋਂ ਪੱਤਰਕਾਰਾਂ ਨੂੰ ਦੱਸਿਆ ਕਿ ਦਰਗਾਹ Date:2007-10-13 Time:01:04:49
ਪਾਕਿਸਤਾਨ ਦੀ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ, ਉਹਨਾਂ ਦੇ ਪਤੀ ਆਸਿਫ ਅਲੀ ਜਰਦਾਰੀ ਅਤੇ ਮੰਤਰੀ ਆਫਤਾਬ ਅਹਿਮਦ ਖਾਨ ਸ਼ੇਰਪਾਓ ਨੇ ਰਾਸ਼ਟਰੀ ਸੁਲਹ ਬਿੱਲ ਅਧੀਨ ਜਵਾਬਦੇਹੀ ਮਾਮਲਿਆਂ ਨੂੰ ਵਾਪਸ ਲੈਣ ਲਈ Date:2007-10-13 Time:01:04:49
ਕੋਲੰਬਿਆਨੀ ਸੈਨਾ ਵੱਲੋਂ ਕਿਰਾਏ ਉੱਪਰ ਲਏ ਗਏ ਇੱਕ ਜਹਾਜ ਦੇ ਹਾਦਸਾਗ੍ਰਸਤ ਹੋਣ ਨਾਲ 15 ਸੈਨਿਕਾਂ ਅਤੇ ਚਾਲਕ ਦਲ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ.ਕੋਲੰਬਿਆਈ ਸੈਨਾ ਨੇ ਅੱਜ ਇੱਥੇ ਦੱਸਿਆ ਕਿ ਜਹਾਜ ਐਂਡਿਸ ਪਹਾੜੀ ਦੇ Date:2007-10-13 Time:01:04:49
ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਉੱਪਰ ਅੱਜ ਜਾਰੀ ਇੱਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲੜਾਈ ਲੜ੍ਹ ਰਹੇ ਦੇਸ਼ ਵਿਚ ਮਨੁੱਖੀ ਸੰਕਟ ਹੋਰ ਵੀ ਡੂੰਘਾ ਹੁੰਦਾ ਜਾ ਰਿਹਾ ਹੈ.ਸਥਿੱਤੀ ਕਾਫੀ ਖਤਰਨਾਕ ਹੈ ਅਤੇ ਲੱਖਾਂ ਹੀ ਲੋਕ ਵਿਸਥਾਪਿਤ Date:2007-10-13 Time:01:04:49
ਉੱਤਰੀ ਪੱਛਮੀ ਬਗਦਾਦ ਵਿਚ ਅਲਕਾਇਦਾ ਦੇ ਠਿਕਾਣੇ ਉੱਪਰ ਅਮਰੀਕੀ ਸੈਨਾ ਦੇ ਹਵਾਈ ਹਮਲੇ ਵਿਚ ਘੱਟ ਤੋਂ ਘੱਟ 19 ਸ਼ੱਕੀ ਬਾਗੀਆਂ ਅਤੇ 15 ਨਾਗਰਿਕਾਂ ਦੀ ਮੌਤ ਹੋ ਗਈ.ਹਲਾਕ ਹੋਣ ਵਾਲਿਆਂ ਵਿਚ 9 ਬੱਚੇ ਵੀ ਸ਼ਾਮਲ ਹਨ.ਸੈਨਾ ਵੱਲੋਂ ਜਾਰੀ ਇੱਕ ਬਿਆਨ ਵਿਚ Date:2007-10-13 Time:01:04:49
ਇਰਾਕ ਦੀ ਰਾਜਧਾਨੀ ਬਗਦਾਦ ਵਿਚ ਇੱਕ ਆਤਮਘਾਤੀ ਹਮਲਾਵਰ ਨੇ ਵਿਸਫੋਟਕਾਂ ਨਾਲ ਲੱਦੀ ਆਪਣੀ ਕਾਰ ਨੂੰ ਇੱਕ ਕੈਫੇ ਵਿਚ ਲਿਜਾ ਕੇ ਧਮਾਕਾ ਕਰ ਦਿੱਤਾ ਜਿਸ ਵਿਚ ਘੱਟ ਤੋਂ ਘੱਟ ਛੇ ਲੋਕਾਂ ਦੀ ਮੌਤ ਹੋ ਗਈ ਅਤੇ Date:2007-10-13 Time:01:04:49
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੱਮੀ ਕਾਰਟਰ ਨੇ ਰਾਸ਼ਟਰਪਤੀ ਜਾਰਜ ਬੁਸ਼ ਉੱਪਰ ਜੇਲ੍ਹਾਂ ਵਿਚ ਬੰਦ ਸ਼ੱਕੀ ਅੱਤਵਾਦੀ ਕੈਦੀਆਂ ਨੂੰ ਤਾੜਨਾਂ ਦਿੱਤੇ ਜਾਣ ਦੀ ਇਜ਼ਾਜ਼ਤ ਦੇਣ ਦਾ ਆਰੋਪ ਲਗਾਇਆ ਹੈ.ਅਮਰੀਕੀ ਟੀਵੀ ਚੈਨਲ ਸੀਐਨਐਨ Date:2007-10-13 Time:01:04:49
ਫਿਲਮੀ ਮਾਹੌਲ ਵਿਚ ਜਨਮੇ ਅਤੇ ਵੱਡੇ ਹੋਏ ਆਮਿਰ ਖਾਨ ਨੇ ਫਿਲਮ 'ਕਯਾਮਤ ਸੇ ਕਯਾਮਤ ਤੱਕ' ਨਾਲ ਫਿਲਮ ਇੰਡਸਟਰੀ ਵਿਚ ਕਦਮ ਰੱਖਿਆ.ਆਪਣੇ ਸਮੇਂ ਸੁਪਰਹਿੱਟ ਰਹੀ ਇਸ ਫਿਲਮ ਨੇ ਮਾਰ-ਕੁਟਾਈ ਵਾਲੀਆਂ ਫਿਲਮਾਂ ਦਾ ਚਲਨ ਹੀ ਬਦਲ ਦਿੱਤਾ Date:2007-10-13 Time:01:04:48
ਨਵੇਂ ਨਿਯੁਕਤ ਹੋਏ ਕਾਂਗਰਸ ਮਹਾਂਸਕੱਤਰ ਰਾਹੁਲ ਗਾਂਧੀ ਦਾ ਜਨਮ 19 ਜੂਨ 1970 ਨੂੰ ਬ੍ਰਿਸ਼ਚਕ ਰਾਸ਼ੀ ਵਿਚ ਹੋਇਆ.ਕਿਸੇ ਵੀ ਜਾਤਕ ਬਾਰੇ ਜਾਨਣ ਲਈ ਗੋਚਰ ਗ੍ਰਹਿ ਅਤੇ ਚੰਦਰਮਾ ਲਗਨ ਨਾਲ ਉਸਦੇ ਭਾਗਫਲ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ Date:2007-10-13 Time:01:04:48
ਪੁਲਿਸ ਮੁੱਖੀ ਦਫ਼ਤਰ ਦੇ ਪਿੱਛੇ ਯੂਨੀਵਰਸਿਟੀ ਥਾਣਾ ਦੇ ਅਧੀਨ ਪੈਂਦੇ ਕੈਲਾਸ਼ ਵਿਹਾਰ ਕਾਲੋਨੀ ਵਿੱਚ ਕੱਲ੍ਹ ਅਣਪਛਾਤੇ ਬਦਮਾਸ਼ਾਂ ਨੇ ਇੱਕ ਨਿੱਜੀ ਕੰਪਨੀ ਦੇ ਮੁਲਾਜ਼ਮਾਂ ਤੋਂ 5.19 ਲੱਖ ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ. ਪੁਲਿਸ ਸੂਤਰਾਂ Date:2007-10-13 Time:01:04:48
ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਵਰ੍ਹੇ 2007 ਦਾ ਨੋਬੇਲ ਪੁਰਸਕਾਰ ਜਿੱਤਣ ਦੇ ਲਈ ਆਰਕੇ ਪਚੌਰੀ ਦੀ ਅਗੁਵਾਈ ਵਾਲੇ ਜਲਵਾਯੂ ਪਰਿਵਰਤਨ ਉੱਤੇ ਅੰਤਰ ਸਰਕਾਰੀ ਪੈਨਲ 'ਆਈਪੀਸੀਸੀ' ਨੂੰ ਵਧਾਈ ਦਿੱਤੀ. ਆਈਪੀਸੀਸੀ ਅਤੇ ਅਮਰੀਕਾ ਦੇ ਸਾਬਕਾ ਉਪ Date:2007-10-13 Time:01:04:48
ਰਾਸ਼ਟਰੀ ਰਾਜਧਾਨੀ ਵਿੱਚ ਕਰੋੜਾਂ ਰੁਪਏ ਦੇ ਭੂਮੀ ਘੁਟਾਲੇ ਦੇ ਕਥਿਤ ਸਾਜਿਸ਼ਕਰਤਾ ਅਸ਼ੋਕ ਮਲਹੋਤਰਾ ਦੀ ਅੰਤਰਿਮ ਜ਼ਮਾਨਤ ਅਪੀਲ ਉੱਤੇ ਸੁਣਵਾਈ ਅੱਜ ਇੱਥੇ ਦੀ ਇੱਕ ਅਦਾਲਤ ਨੇ 18 ਅਕਤੂਬਰ ਤੱਕ ਦੇ ਲਈ ਟਾਲ ਦਿੱਤੀ. ਅਦਾਲਤ ਵਿੱਚ ਮਾਮਲੇ Date:2007-10-13 Time:01:04:48
ਅਜ਼ਮੇਰ ਵਿੱਚ ਖ਼ਵਾਜਾ ਮੋਇਨੁਦੀਨ ਚਿਸ਼ਤੀ ਦੀ ਦਰਗਾਹ ਉੱਤੇ ਹੋਏ ਧਮਾਕੇ ਦੇ ਵਿਰੋਧ ਵਿੱਚ ਅੱਜ ਕਾਨਪੁਰ ਵਿੱਚ ਅਲਵਿਦਾ ਦੀ ਨਮਾਜ਼ ਦੇ ਬਾਅਦ ਕੁੱਝ ਮੁਸਲਮਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਰਾਜਸਥਾਨ ਦੀ ਮੁੱਖ ਮੰਤਰੀ ਦਾ ਪੁਤਲਾ Date:2007-10-13 Time:01:04:47
ਸ੍ਰੀਲੰਕਾ ਦੇ ਤਨਾਅਗ੍ਰਸਤ ਉੱਤਰੀ ਖੇਤਰ ਵਿੱਚ ਜਾਰੀ ਭਿਆਨਕ ਮੁੱਠਭੇੜਾਂ ਵਿੱਚ ਘੱਟ ਤੋਂ ਘੱਟ 12 ਤਮਿਲ ਵਿਦਰੋਹੀਆਂ ਦੀ ਮੌਤ ਹੋ ਗਈ ਜਦੋਂਕਿ ਇੱਕ ਸੈਨਿਕ ਵੀ ਮਾਰਿਆ ਗਿਆ. ਸੈਨਾ ਸੂਤਰਾਂ ਨੇ ਇੱਥੇ ਦੱਸਿਆ ਕਿ ਮੰਨਾਰ ਇਲਾਕੇ ਵਿੱਚ ਸੁਰੱਖਿਆ Date:2007-10-13 Time:01:04:47
page no.22 | Select news date : 31 - 10 - 2007 30 - 10 - 2007 29 - 10 - 2007 28 - 10 - 2007 27 - 10 - 2007 26 - 10 - 2007 25 - 10 - 2007 24 - 10 - 2007 23 - 10 - 2007 22 - 10 - 2007 21 - 10 - 2007 20 - 10 - 2007 19 - 10 - 2007 18 - 10 - 2007 17 - 10 - 2007 16 - 10 - 2007 15 - 10 - 2007 14 - 10 - 2007 13 - 10 - 2007 12 - 10 - 2007 11 - 10 - 2007 10 - 10 - 2007 9 - 10 - 2007 8 - 10 - 2007 7 - 10 - 2007 6 - 10 - 2007 5 - 10 - 2007 4 - 10 - 2007 3 - 10 - 2007 2 - 10 - 2007 1 - 10 - 2007 |
||||||||||||||||||||||||||||||||||||||||||||||||||