Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 10 - 2007
ਅਭਿਸ਼ੇਕ ਬੱਚਨ ਨੇ ਉਹਨਾਂ ਅਫਵਾਹਾਂ ਉੱਪਰ ਵਿਰਾਮ ਲਗਾ ਦਿੱਤਾ ਹੈ ਜਿੰਨ੍ਹਾਂ ਵਿਚ ਕਿਹਾ ਜਾ ਰਿਹਾ ਸੀ ਕਿ ਬੱਚਨ ਪਰਿਵਾਰ ਨਹੀਂ ਚਾਹੁੰਦਾ ਕਿ ਉਹ ਫਿਲਮਾਂ ਵਿਚ ਕੰਮ ਕਰੇ.ਅਭਿਸ਼ੇਕ ਮੁਤਾਬਕ ਉਹਨਾਂ ਨੇ ਕਦੀ ਵੀ ਅਜਿਹਾ ਦਬਾਅ ਐਸ਼ ਉੱਪਰ ਨਹੀਂ Date:2007-10-17 Time:02:44:13
ਭੂਲ ਭਲੱਈਆ ਦਾ ਗੀਤ 'ਹਰੇ ਰਾਮ ਹਰੇ ਕ੍ਰਿਸ਼ਨਾ' ਇਹਨੀਂ ਦਿਨੀ ਪ੍ਰਸਿੱਧੀ ਦੀ ਬੁਲੰਦੀਆਂ ਨੂੰ ਛੂਹ ਰਿਹਾ ਹੈ.ਇਸ ਵਿਚ ਇੱਕ ਸੀਨ ਭਗਵਾਨ ਬੁੱਧ ਦੀ ਮੂਰਤੀ ਦੇ ਸਾਹਮਣੇ ਫਿਲਮਾਇਆ ਗਿਆ ਹੈ ਜਿਸ ਉੱਪਰ ਇੱਛਾ ਫਾਉਂਡੇਸ਼ਨ ਨੇ ਟਿੱਪਣੀ ਕੀਤੀ ਹੈ.ਇਸ Date:2007-10-17 Time:02:44:13
ਬੈਰੀ ਜਾਨ ਸ਼ਾਹਰੁੱਖ ਦੇ ਅਭਿਨੈ ਗੁਰੂ ਰਹਿ ਚੁੱਕੇ ਹਨ.ਸ਼ਾਹਰੁੱਖ ਨੇ ਅਭਿਨੈ ਦੀਆਂ ਤਮਾਮ ਬਾਰੀਕੀਆਂ ਉਹਨਾਂ ਤੋਂ ਹੀ ਸਿੱਖੀਆਂ ਹਨ.ਬੈਰੀ ਜਾਨ ਮੁੰਬਈ ਆ ਚੁੱਕੇ ਹਨ ਅਤੇ ਕੁੱਝ ਕਲਾਕਾਰ ਆਪਣੀ ਅਭਿਨੈ ਸਮਰੱਥਾਵਾਂ ਨੂੰ ਬਿਹਤਰ ਬਨਾਉਣ ਲਈ ਬੈਰੀ ਜਾਨ Date:2007-10-17 Time:02:44:13
ਦੇਵ ਆਨੰਦ ਵੱਲੋਂ ਲਿਖੀ ਗਈ ਕਿਤਾਬ 'ਰੋਮਾਂਸਿੰਗ ਵਿਦ ਲਾਇਫ' ਨੂੰ ਉਹਨਾਂ ਦੇ ਪ੍ਰਸ਼ੰਸਕਾਂ ਨੇ ਹੱਥੋਂ ਹੱਥੀਂ ਲਿਆ ਹੈ.ਇਸ ਕਿਤਾਬ ਦੀ ਵਿਕਰੀ ਬਹੁਤ ਹੋਈ ਅਤੇ ਇਸ ਦਾ ਦੂਜਾ ਐਡੀਸ਼ਨ ਛਾਪੇ ਜਾਣ ਦੀ ਤਿਆਰੀ ਚੱਲ ਰਹੀ ਹੈ.ਦੇਵ ਆਨੰਦ ਇਸ ਸਫਲਤਾ ਤੋਂ ਖੁਸ਼ Date:2007-10-17 Time:02:44:13
ਦੂਰਦਰਸ਼ਨ (ਮੁੱਖ ਚੈਨਲ): 10.00 ਈਟੀਵੀ, 10.30 ਉਮ ਨਮਹ ਸ਼ਿਵਾਯ, 11.00 ਆਪ ਬੀਤੀ, ਦੁਪਿਹਰ 12.00 ਸੌਤੇਲਾ, 12.30 ਇਸਤਰੀ ਤੇਰੀ ਕਹਾਨੀ, 1.00 ਪਾਪ ਪੁੰਨਯ ਕਾ ਲੇਖਾ ਜੋਖਾ, 1.30 ਕਸ਼ਮਕਸ਼ ਜਿਂਦਗੀ ਕੀ, 2.00 ਕਿਰਣ, 2.05 ਨਰਗਿਸ, 2.30 ਜਾਏਂ ਕਹਾਂ, 3.00 ਏਹਸਾਸ : ਏਕ ਘਰ Date:2007-10-17 Time:02:44:13
ਸਦਾਬਹਾਰ ਅਭਿਨੇਤਾ ਅਤੇ ਫਿਲਮ ਨਿਰਮਾਤਾ ਦੇਵ ਆਨੰਦ ਨੂੰ ਆਪਣੀ ਆਗਾਮੀ ਫਿਲਮ ਲਈ ਯੂਰਪ ਦੀ ਸੱਭ ਤੋਂ ਖੂਬਸੂਰਤ ਮੁਟਿਆਰ ਦੀ ਭਾਲ ਹੈ.ਆਪਣੀ ਆਤਮਕਥਾ 'ਰੋਮਾਸਿੰਗ ਵਿਦ ਲਾਇਫ' ਦੀ ਘੁੰਡ ਚੁਕਾਈ ਲਈ ਇੱਥੇ ਆਏਕ ਦੇਵ ਆਨੰਦ ਨੇ ਕਿਹਾ Date:2007-10-17 Time:02:44:13
ਸੌਰਵ ਗਾਂਗੁਲੀ ਦੇ ਬਹੁਤ ਸਾਰੇ ਫੈਨ ਹਨ.ਉਹਨਾਂ ਵਿਚ ਇੱਕ ਨਾਂ ਬਿਪਾਸ਼ਾ ਬਸੂ ਦਾ ਵੀ ਹੈ.ਬਿਪਾਸ਼ਾ ਨੂੰ ਕ੍ਰਿਕਟ ਬਹੁਤ ਪਸੰਦ ਹੈ ਪਰ ਜਦੋਂ ਦਾ ਇਸ ਖੇਡ ਉੱਪਰ ਫਿਕਸਿੰਗ ਦਾ ਬੱਦਲ ਛਾਇਆ ਹੈ ਉਦੋਂ ਤੋਂ ਹੀ ਬਿਪਾਸ਼ਾ ਦੀ ਕ੍ਰਿਕਟ ਵਿਚ ਰੁੱਚੀ ਘੱਟ ਗਈ ਹੈ.ਇਸ ਦੇ Date:2007-10-17 Time:02:44:13
ਨਾਗੇਸ਼ ਕੁੱਕਨੂੰਰ ਅਕਸ਼ੇ ਕੁਮਾਰ ਅਤੇ ਆਯਸ਼ਾ ਟਕਿਆ ਨੂੰ ਲੈ ਕੇ 'ਤਸਵੀਰ' ਨਾਮੀ ਫਿਲਮ ਬਣਾ ਰਹੇ ਹਨ.ਜਦੋਂ ਤੋਂ ਇਹ ਫਿਲਮ ਬਨਣੀ ਸ਼ੁਰੂ ਹੋਈ ਹੈ ਉਦੋਂ ਤੋਂ ਹੀ ਸ਼ੂਟਿੰਗ ਵਿਚ ਕੁੱਝ ਸਮੱਸਿਆਵਾਂ ਆ ਰਹੀਆਂ ਹਨ.ਕਨਾਡਾ ਵਿਚ ਸ਼ੂਟਿੰਗ ਸ਼ੈਡਿਊਲ ਇੰਨ੍ਹਾ ਖਰਾਬ ਪਲਾਨ Date:2007-10-17 Time:02:44:12
ਜਾਪਦਾ ਹੈ ਸ਼ਾਹਿਦ ਕਪੂਰ ਦੀ ਫਿਲਮ ਦੇ ਨਿਰਮਾਤਾਵਾਂ ਨੂੰ ਉਹਨਾਂ ਦੀ ਫਿਲਮ ਦੇ ਨਾਂ ਨਹੀਂ ਸੁੱਝ ਰਹੇ.ਉਹਨਾਂ ਦੀ ਆਉਣ ਵਾਲੀ ਫਿਲਮ 'ਜਬ ਵੀ ਮੇਟ' ਦਾ ਨਾਂ ਵੀ ਜਨਤਾ ਨੇ ਚੁਣਿਆ ਸੀ. ਸ਼ਾਹਿਦ ਅਤੇ ਵਿੱਦਿਆ ਬਾਲਨ ਦੀ ਇਸ ਫਿਲਮ ਦਾ Date:2007-10-17 Time:02:44:12
'ਡਾਨ' ਅਤੇ 'ਸਲਾਮ-ਏ-ਇਸ਼ਕ' ਜਿਹੀਆਂ ਫਿਲਮਾਂ ਕਰਨ ਦੇ ਬਾਵਜੂਦ ਈਸ਼ਾ ਕੋੱਪੀਕਰ ਨੂੰ ਕੋਈ ਫਾਇਦਾ ਨਹੀਂ ਪੁੱਜਾ ਹੈ.'ਡਾਰਲਿੰਗ' ਨੇ ਵੀ ਬਾਕਸ ਆਫਿਸ ਉੱਪਰ ਕੋਈ ਕਮਾਲ ਨਹੀਂ ਵਿਖਾਇਆ ਹੈ.ਈਸ਼ਾ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਹ ਕੀ ਕਰੇ.ਵਿਚਾਰੀ Date:2007-10-17 Time:02:44:12
ਸੰਜੇ ਦੱਤ ਇਹਨੀਂ ਦਿਨੀ ਭਗਵਾਨ ਦੇ ਦਰਬਾਰ ਵਿਚ ਬਹੁਤ ਹਾਜਰੀ ਲਗਾ ਰਹੇ ਹਨ.ਜੇਲ੍ਹ ਤੋਂ ਬਾਹਰ ਆਏ ਸੰਜੂ ਵਾਪਸ ਜੇਲ੍ਹ ਨਹੀਂ ਜਾਣਾ ਚਾਹੁੰਦੇ ਹਨ.ਉਹ ਚਾਹੁੰਦੇ ਹਨ ਕਿ ਭਗਵਾਨ ਕੁੱਝ ਅਜਿਹਾ ਚਮਤਕਾਰ ਵਿਖਾ ਦੇਵੇ ਕਿ ਉਹਨਾਂ ਨੂੰ ਸਜਾ ਵਿਚ ਕੁੱਝ ਰਾਹਤ ਮਿਲ Date:2007-10-17 Time:02:44:12
ਗੁਜਰਾਤ ਵਿਚ ਵਿਧਾਨਸਭਾ ਚੌਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਰਾਜ ਦੇ ਪੁਲਿਸ ਮੁਖੀ ਸਮੇਤ ਅਨੇਕਾਂ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦੇ ਚੌਣ ਆਯੋਗ ਦੇ ਕਦਮ ਦਾ ਜਿੱਥੇ ਵਿਰੋਧੀ ਕਾਂਗਰਸ ਨੇ ਸਵਾਗਤ ਕੀਤਾ ਹੈ ਉੱਥੇ ਸੱਤਾਧਾਰੀ ਭਾਜਪਾ ਨੇ ਕਿਹਾ Date:2007-10-17 Time:02:44:11
ਵਿਸ਼ੇਸ਼ ਸੀਬੀਆਈ ਅਦਾਲਤ ਨੇ ਕੰਮ ਦੇ ਬੇਹੱਦ ਦਬਾਅ ਵਿਚ ਹੋਣ ਕਾਰਣ ਕੱਲ੍ਹ ਇੱਥੇ ਨਿਠਾਰੀ ਕਤਲਕਾਂਡ ਦੀ ਸੁਣਵਾਈ ਮੁਅਤੱਲ ਕਰ ਦਿੱਤੀ.ਸੀਬੀਆਈ ਜੱਜ ਰਮਾ ਜੈਨ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 24 ਅਕਤੂਬਰ ਦੀ ਤਾਰੀਖ Date:2007-10-17 Time:02:44:11
ਜੈਟ ਏਅਰਵੇਜ਼ ਨੇ ਅੱਜ ਕਿਹਾ ਕਿ ਉਸ ਨੇ ਮੁੰਬਈ ਚੰਡੀਗੜ੍ਹ ਦੀ ਦੈਨਿਕ ਉਡਾਨ ਸ਼ੁਰੂ ਕਰ ਦਿੱਤੀ ਹੈ ਅਤੇ ਕੋੱਚੀ ਅਤੇ ਭੋਪਾਲ ਲਈ ਵਾਧੂ ਸੇਵਾ 17 ਅਕਤੂਬਰ ਤੋਂ ਸ਼ੁਰੂ ਹੋਵੇਗੀ.ਇਸ ਵਿਚ ਪ੍ਰੀਮੀਅਮ ਕਲਾਸ ਵਿਚ 20 ਸੀਟਾਂ ਹੋਣਗੀਆਂ ਜਦੋਂ ਕਿ ਇਕੋਨੋਮੀ ਕਲਾਸ ਵਿਚ Date:2007-10-17 Time:02:44:11
ਰਾਜ ਵਿਚ ਰੇਲ ਪਰੀਯੋਜਨਾਵਾਂ ਨੂੰ ਪੂਰਾ ਕਰਨ ਵਿਚ ਬਿਹਾਰ ਸਰਕਾਰ ਵੱਲੋਂ ਰੁਕਾਵਟ ਪਾਉਣ ਦੇ ਰੇਲ ਮੰਤਰੀ ਲਾਲੂ ਪ੍ਰਸਾਦ ਦੇ ਆਰੋਪਾਂ ਨੂੰ ਬੇਬੁਨਿਆਦ ਦੱਸਦਿਆਂ ਬਿਹਾਰ ਦੇ ਮੁੱਖਮੰਤਰੀ ਨੀਤੀਸ਼ ਕੁਮਾਰ ਨੇ ਕਿਹਾ ਕਿ ਰਾਜ ਸਰਕਾਰ ਰਾਜ ਵਿਚ ਰੇਲਵੇ ਦੀਆਂ ਸਾਰੀਆਂ ਪਰੀਯੋਜਨਾਵਾਂ ਵਿਚ ਹਰ ਪੱਧਰ ਉੱਪਰ Date:2007-10-17 Time:02:44:11
ਮੁੰਬਈ ਸ਼ੇਅਰ ਬਜ਼ਾਰ ਮੰਗਲਵਾਰ ਨੂੰ ਬੀਐੱਸਈ ਸੈਂਸੇਕਸ 6 ਅੰਕਾਂ ਦੇ ਘਾਟੇ ਨਾਲ 19,052 ਅਤੇ ਐੱਨਐੱਸਈ ਦਾ ਨਿਫਟੀ 2 ਅੰਕਾਂ ਦੇ ਘਾਟੇ ਨਾਲ 5,668 ਅੰਕਾਂ ਦੇ ਸਤਰ ਤੇ ਬੰਦ ਹੋਇਆ ਹੈ. Date:2007-10-17 Time:02:44:11
ਸ਼੍ਰੀਲੰਕਾ ਦੇ ਦੱਖਣੀ ਅਸ਼ਾਂਤ ਖੇਤਰ ਵਿਚ ਅੱਜ ਤਮਿਲ ਟਾਇਗਰਾਂ ਅਤੇ ਸੈਨਿਕਾਂ ਵਿਚਕਾਰ ਜਬਰਦਸਤ ਸੰਘਰਸ਼ ਵਿਚ ਘੱਟ ਤੋਂ ਘੱਟ 24 ਤਮਿਲ ਬਾਗੀਆਂ ਅਤੇ ਇੱਕ ਸੈਨਿਕ ਦੀ ਮੌਤ ਹੋ ਗਈ ਜਦੋਂ ਕਿ Date:2007-10-17 Time:02:44:10
ਦੱਖਣੀ ਅਫਰੀਕਾ ਦੇ ਸਦਾਬਹਾਰ ਬੱਲੇਬਾਜ ਜੈਕ ਕੈਲਿਸ ਨੇ ਅੱਜ ਖੁਲਾਸਾ ਕੀਤਾ ਕਿ ਉਹਨਾਂ ਦੀ ਟੀਮ ਦੀ ਇਹ ਇੱਛਾ ਹੈ ਕਿ ਉਹ ਆਸਟ੍ਰੇਲੀਆ ਨੂੰ ਟੈਸਟ ਲੜ੍ਹੀ ਵਿਚ ਮਾਤ ਦੇਵੇ.ਦੱਖਣੀ ਅਫਰੀਕਾ ਨੇ ਬੀਤੇ ਹਫਤੇ ਇੱਥੇ ਪਾਕਿਸਤਾਨ ਖਿਲਾਫ ਦੂਜਾ ਟੈਸਟ ਮੈਚ ਡਰਾਅ ਕਰਕੇ ਉੱਪ ਮਹਾਂਦੀਪ ਵਿਚ 2000 Date:2007-10-17 Time:02:44:10
ਗੁਜਰਾਤ ਵਿਚ ਦਸੰਬਰ ਵਿਚ ਹੋਣ ਵਾਲੀਆਂ ਵਿਧਾਨਸਭਾ ਚੌਣਾਂ ਤੋਂ ਪਹਿਲਾਂ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਕਥਿੱਤ ਕਰੀਬੀ ਦੱਸੇ ਜਾਂਦੇ ਸੀਨੀਅਰ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਰੁੱਖ ਅਖਤਿਆਰ ਕਰਦਿਆਂ ਚੌਣ ਆਯੋਗ ਨੇ ਅੱਜ ਰਾਜ ਦੇ ਪੁਲਿਸ ਮੁਖੀ ਪੀ.ਸੀ. ਪਾਂਡੇ ਅਤੇ ਸੱਤ Date:2007-10-17 Time:02:44:10
ਜਪਾਨ ਨੇ ਮਯਾਂਮਾਰ ਨੂੰ ਦਿੱਤੀ ਜਾਣ ਵਾਲੀ 47 ਲੱਖ ਅਮਰੀਕੀ ਡਾਲਰ ਦੀ ਅਨੁਦਾਨ ਰਾਸ਼ੀ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ.ਇਹ ਫੈਸਲਾ ਜਪਾਨੀ ਪੱਤਰਕਾਰ ਉੱਪਰ ਕੀਤੀ ਗਈ ਗੋਲੀਬਾਰੀ ਨੂੰ ਧਿਆਨ ਵਿਚ ਰੱਖਦਿਆਂ ਕੀਤਾ ਗਿਆ ਹੈ.ਜਪਾਨੀ ਵਿਦੇਸ਼ ਮੰਤਰੀ ਮਸਾਹੀਕੋ ਕੋਮੁਰਾ Date:2007-10-17 Time:02:44:10
ਲੰਦਨ ਦੇ ਹੀਥ੍ਰੋ ਹਵਾਈ ਅੱਡੇ ਉੱਪਰ ਉਸ ਵੇਲ੍ਹੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਹਵਾਈ ਅੱਡੇ ਉੱਪਰ ਦੋ ਜਹਾਜ ਆਪਸ ਵਿਚ ਹੀ ਟਕਰਾ ਗਏ.ਹਾਲਾਂਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ.ਅੱਗ ਬੁਝਾਉ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਦੋਵਾਂ Date:2007-10-17 Time:02:44:10
ਨਿਊਜ਼ੀਲੈਂਡ ਦੇ ਦੱਖਣੀ ਭਾਗ ਵਿਚ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ.ਰਿਕਟਰ ਪੈਮਾਨੇ ਉੱਪਰ ਇਸ ਦੀ ਤੀਬਰਤਾ 6.7 ਮਾਪੀ ਗਈ.ਭੁਚਾਲ ਨਾਲ ਫਿਲਹਾਲ ਜਾਨਮਾਲ ਦੇ ਨੁਕਸਾਨ ਦੀ ਕੋਈ ਸੂਚਨਾਂ ਨਹੀਂ ਹੈ.ਨਿਊਜ਼ੀਲੈਂਡ ਦੀ ਜਿਓਲੋਜੀਕਲ Date:2007-10-17 Time:02:44:10
ਬ੍ਰਿਟੇਨ ਦੇ ਸਾਬਕਾ ਪ੍ਰਧਾਨਮੰਤਰੀ ਟੋਨੀ ਬਲੇਅਰ ਦੀ ਪਤਨੀ ਚੈਰੀ ਬਲੇਅਰ ਨੂੰ ਉਹਨਾਂ ਦੇ ਉੱਚ ਵਿਚਾਰਾਂ ਅਤੇ ਹੌਂਸਲੇ ਵਾਲੇ ਕਾਰਜਾਂ ਲਈ ਇਸ ਸਾਲ ਦੇ 'ਇਲੇਨਾ ਰੂਜ਼ਵੇਲਟ' ਤਮਗੇ ਨਾਲ ਸਨਮਾਨਤ ਕੀਤਾ ਗਿਆ ਹੈ.ਨਿਊਯਾਰਕ ਦੇ ਹਾਇਡ ਪਾਰਕ ਵਿਚ ਬੀਤੇ Date:2007-10-17 Time:02:44:10
ਕਨਿਸ਼ਕ ਜਹਾਜ ਹਾਦਸਾ ਮਾਮਲੇ ਵਿਚ ਉਸ ਵੇਲ੍ਹੇ ਨਵਾਂ ਮੋੜ ਆਇਆ ਜਦੋਂ ਇਸ ਜਾਂਚ ਦੌਰਾਨ ਇੱਕ ਨਵਾਂ ਖੁਲਾਸਾ ਕੀਤਾ ਗਿਆ.ਮਾਮਲੇ ਦੇ ਇੱਕ ਮਹਤੱਵਪੂਰਨ ਗਵਾਹ ਨੇ ਇਹ ਖੁਲਾਸਾ ਕੀਤਾ.ਇਸ ਗਵਾਹ ਨੇ ਸਿੱਖ ਅੱਤਵਾਦੀਆਂ ਤੋਂ ਆਪਣੀ ਜਾਨ ਲਈ ਖਤਰਾ ਹੋਣ ਦੇ ਡਰ ਕਾਰਣ ਪੁਲਿਸ ਨੂੰ ਸਹਿਯੋਗ Date:2007-10-17 Time:02:44:10
ਨੈਸ਼ਨਲਿਸਟ ਸੋਸ਼ਲਿਸਟ ਕਾਉਂਸਿਲ ਆਫ ਨਾਗਾਲੈਂਡ(ਐਨਐਸਸੀਐਨ-ਕੇ)ਦੇ ਖਾਪਲਾਂਗ ਗੁੱਟ ਨੇ ਕੇਂਦਰ ਸਰਕਾਰ ਉੱਪਰ ਸੰਗਠਨ ਪ੍ਰਤੀ ਸੌਤੇਲਾ ਰੁੱਖ ਅਖਤਿਆਰ ਕਰਨ ਦਾ ਆਰੋਪ ਲਗਾਇਆ ਹੈ.ਗੁੱਟ ਨੇ ਸਰਕਾਰ ਨੂੰ ਐਨਐਸਸੀਐਨ ਦੇ ਇੱਕ ਹੋਰ ਧੜ੍ਹੇ ਦੀ ਕਾਰਵਾਈ Date:2007-10-17 Time:02:44:10
page no.17 |
Select news date : 31 - 10 - 2007 30 - 10 - 2007 29 - 10 - 2007 28 - 10 - 2007 27 - 10 - 2007 26 - 10 - 2007 25 - 10 - 2007 24 - 10 - 2007 23 - 10 - 2007 22 - 10 - 2007 21 - 10 - 2007 20 - 10 - 2007 19 - 10 - 2007 18 - 10 - 2007 17 - 10 - 2007 16 - 10 - 2007 15 - 10 - 2007 14 - 10 - 2007 13 - 10 - 2007 12 - 10 - 2007 11 - 10 - 2007 10 - 10 - 2007 9 - 10 - 2007 8 - 10 - 2007 7 - 10 - 2007 6 - 10 - 2007 5 - 10 - 2007 4 - 10 - 2007 3 - 10 - 2007 2 - 10 - 2007 1 - 10 - 2007 |