Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 10 - 2007

ਭਾਰਤ ਖਰੀਦੇਗਾ ਨਾਇਜ਼ੀਰੀਆ ਤੇਲ ਬਲਾਕ

ਭਾਰਤ ਨੇ ਤੇਲ ਨਾਲ ਭਰਪੂਰ ਦੇਸ਼ ਨਾਇਜੀਰੀਆ ਵਿਚ ਇੱਕ ਤੇਲ ਬਲਾਕ ਖਰੀਦਣ ਵਿਚ ਰੁੱਚੀ ਜਾਹਿਰ ਕੀਤੀ ਹੈ ਜਿਸ ਨਾਲ ਇਸ ਦੇਸ਼ ਵਿਚ ਕੱਚੇ ਤੇਲ ਦੀ ਆਪੂਰਤੀ ਵੱਧ ਕੇ 60,000 ਬੈਰਲ ਹੋ ਜਾਵੇਗੀ.ਇਸ ਸੰਬੰਧ ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ

Date:2007-10-18 Time:00:18:07

ਵਿੱਤ ਮੰਤਰੀ ਨੇ ਦਿੱਤਾ ਸੱਪਸ਼ਟੀਕਰਨ

ਸ਼ੇਅਰ ਬਾਜ਼ਾਰ ਦੇ ਘੱਟਣ ਦੇ ਤੁਰੰਤ ਬਾਅਦ ਸਰਕਾਰ ਨੇ ਅੱਜ ਕਿਹਾ ਕਿ ਉਹ ਹਿੱਸੇਦਾਰੀ ਪਰਿਪੱਤਰ ਨੂੰ ਪ੍ਰਤੀਬੰਧਿਤ ਕਰਨ ਦੇ ਪੱਖ ਵਿੱਚ ਨਹੀਂ ਹੈ ਅਤੇ ਉਮੀਦ ਪ੍ਰਗਟ ਕੀਤੀ ਕਿ ਦਿਨ ਚੜ੍ਹਣ ਦੇ ਨਾਲ ਸ਼ੇਅਰ ਬਾਜ਼ਾਰ ਵਿੱਚ ਫੈਲੀ ਇਹ ਘਬਰਾਹਟ

Date:2007-10-18 Time:00:18:07

ਸੈਂਸੇਕਸ 18,716 (-335)

ਮੁੰਬਈ ਸ਼ੇਅਰ ਬਜ਼ਾਰ ਬੁੱਧਵਾਰ ਨੂੰ ਬੀਐੱਸਈ ਸੈਂਸੇਕਸ 335 ਅੰਕਾਂ ਦੇ ਘਾਟੇ ਨਾਲ 18,712 ਅਤੇ ਐੱਨਐੱਸਈ ਦਾ ਨਿਫਟੀ 109 ਅੰਕਾਂ ਦੇ ਘਾਟੇ ਨਾਲ 5,559 ਅੰਕਾਂ ਦੇ ਸਤਰ ਤੇ ਬੰਦ ਹੋਇਆ ਹੈ.

Date:2007-10-18 Time:00:18:07

ਵੇਖੋ ਬ੍ਰਿਟਨੀ ਦੀ ਇਮਾਨਦਾਰੀ

ਬ੍ਰਿਟਨੀ ਸਪੀਅਰਸ ਗੱਡੀ ਨੂੰ ਟੱਕਰ ਮਾਰਨ ਅਤੇ ਬਿਨ੍ਹਾਂ ਲਾਇਸੰਸ ਦੇ ਗੱਡੀ ਚਲਾਉਣ ਦੇ ਮਾਮਲੇ ਵਿੱਚ ਖੁਦ ਸਥਾਨਕ ਪੁਲਿਸ ਦੇ ਸਾਹਮਣੇ ਪੇਸ਼ ਹੋਈ ਅਤੇ ਆਪਣੇ ਹੀ ਵਿਰੁੱਧ ਮਾਮਲਾ ਦਰਜ ਕਰਵਾਇਆ. ਪੁਲਿਸ ਅਧਿਕਾਰੀ ਮਾਈਕ

Date:2007-10-18 Time:00:18:05

ਮਨਮੋਹਨ ਪੁੱਜੇ ਇਬਸਾ ਸ਼ਿਖਰ ਸੰਮੇਲਨ

ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਬੀਤੀ ਰਾਤ ਇਬਸਾ ਸ਼ਿਖਰ ਸੰਮੇਲਨ ਵਿਚ ਭਾਗ ਲਿਆ.ਉਹਨਾਂ ਨੇਤਾਵਾਂ ਦੇ ਸਨਮਾਨ ਵਜੋਂ ਆਯੋਜਿਤ ਅੰਤਰ ਦੇਸ਼ੀ ਨਾਚ ਅਤੇ ਸੰਗੀਤ ਪ੍ਰੋਗਰਾਮ ਵਿਚ ਵੀ ਭਾਗ ਲਿਆ.ਇਸ ਪ੍ਰੋਗਰਾਮ ਨੂੰ ਪ੍ਰਧਾਨਮੰਤਰੀ ਮਨਮੋਹਨ ਸਿੰਘ ਤੋਂ ਅਲਾਵਾ

Date:2007-10-18 Time:00:18:05

ਡਿਸਕਵਰੀ ਉਡਾਨ ਨਿਰਧਾਰਤ ਸਮੇਂ 'ਤੇ:ਨਾਸਾ

ਅਮਰੀਕੀ ਪੁਲਾੜ ਏਜੰਸੀ ਨਾਸਾ ਅਗਲੇ ਹਫਤੇ ਡਿਸਕਵਰੀ ਦੇ ਨਿਰਧਾਰਤ ਪ੍ਰਖੇਪਣ ਉੱਪਰ ਅਡਿੱਗ ਹੈ.ਉਸ ਨੇ ਸੁਰੱਖਿਆ ਨੂੰ ਲੈ ਕੇ ਕੀਤੀਆਂ ਗਈਆਂ ਆਸ਼ੰਕਾਵਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਹੈ ਕਿ ਡਿਸਕਵਰੀ ਦੇ ਹੋਰ ਅਧਿਐਨ ਜਾਂ ਖੰਭਾਂ ਦੀ ਮੁਰੰਮਤ ਦੀ ਕੋਈ ਜਰੂਰਤ ਨਹੀਂ

Date:2007-10-18 Time:00:18:05

ਕਨਾਡਾ 'ਚ ਅਫਗਾਨ ਮੁਹਿੰਮ ਕਾਰਣ ਮਤਭੇਦ

ਕਨਾਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਅਫਗਾਨਿਸਤਾਨ ਵਿਚ ਆਪਣੇ ਦੇਸ਼ ਦੀ ਮੁਹਿੰਮ ਨੂੰ ਸੰਨ 2011 ਤੱਕ ਵਧਾਉਣ ਦਾ ਪ੍ਰਸਤਾਵ ਪੇਸ਼ ਕੀਤਾ ਹੈ.ਇਸ ਉੱਪਰ ਵਿਰੋਧੀ ਦਲਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਫਰਵਰੀ 2009 ਤੱਕ ਕਨਾਡਾਈ ਸੈਨਿਕਾਂ ਦੀ

Date:2007-10-18 Time:00:18:05

ਭਾਰਤੀ ਮੂਲ ਦਾ ਡਾਕਟਰ ਅਮਰੀਕਾ 'ਚ ਸਨਮਾਨਤ

ਭਾਰਤੀ ਮੂਲ ਦੇ ਅਮਰੀਕੀ ਡਾਕਟਰ ਕ੍ਰਿਸ਼ਨ ਕੁਮਾਰ ਨੂੰ ਉਹਨਾਂ ਦੇ ਸੇਵਾ ਕਾਰਜਾਂ ਲਈ ਨਾਸਾਉ ਦੀ ਆਪਾਤਕਾਲੀ ਸੇਵਾ ਪਰੀਸ਼ਦ ਨੇ 'ਵਰ੍ਹੇ ਦੇ ਵਧੀਆ ਡਾਕਟਰ' ਪੁਰਸਕਾਰ ਨਾਲ ਸਨਮਾਨਤ ਕੀਤਾ ਹੈ.ਡਾਕਟਰ ਕ੍ਰਿਸ਼ਨ ਕੁਮਾਰ ਨਾਸਾਉ ਯੂਨੀਵਰਸਿਟੀ ਮੈਡੀਕਲ ਸੈਂਟਰ

Date:2007-10-18 Time:00:18:05

ਐਨੀ ਰਾਇਟ ਨੂੰ 'ਗੈਦਰਿੰਗ' ਲਈ ਮੈਨ ਬੁਕਰ

ਆਇਰਿਸ਼ ਲੇਖਿਕਾ ਐਨੀ ਰਾਇਟ ਨੇ ਮੁਸੀਬਤਾਂ ਨਾਲ ਘਿਰੇ ਇੱਕ ਹੀ ਪਰਿਵਾਰ ਉੱਪਰ ਕੇਂਦ੍ਰਿਤ ਆਪਣੇ ਨਾਵਲ 'ਦ ਗੈਦਰਿੰਗ' ਲਈ ਪ੍ਰਸਿੱਧ 'ਮੈਨ ਬੁਕਰ' ਪੁਰਸਕਾਰ ਜਿੱਤਿਆ ਹੈ ਜਿਸ ਨੂੰ ਉਹ ਹਾਲੀਵੁੱਡ ਦੇ ਸੀਨ ਦੱਸਦੀ ਹੈ.ਸਾਹਿਤ ਦੇ ਖੇਤਰ ਵਿਚ ਬ੍ਰਿਟੇਨ ਵਿਚ ਸੱਭ

Date:2007-10-18 Time:00:18:05

ਰੇਤਲੀ ਹਨ੍ਹੇਰੀ 'ਚ ਦੋ ਹਲਾਕ,16 ਜ਼ਖਮੀ

ਲਾਸ ਐਂਜਲਸ ਦੇ ਉੱਤਰ ਵਿਚ ਸਥਿੱਤ ਰੇਗੀਸਤਾਨ ਵਿਚ ਆਈ ਜਬਰਦਸਤ ਰੇਤੀਲੀ ਹਨ੍ਹੇਰੀ ਨੇ ਇੱਕ ਰਾਜਮਾਰਗ ਉੱਪਰ ਦਰਜਨ ਭਰ ਵਾਹਨਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਜਿਸ ਨਾਲ ਘੱਟ ਤੋਂ ਘੱਟ ਦੋ ਲੋਕਾਂ ਦੇ ਮਾਰੇ ਜਾਣ ਅਤੇ 16 ਹੋਰਨਾਂ ਦੇ ਜ਼ਖਮੀ ਹੋਣ ਦੀ

Date:2007-10-18 Time:00:18:04

ਰਾਜਨੀਤਕ ਸਥਿੱਰਤਾ ਲਈ ਹੋਣ ਚੌਣਾਂ

ਅਮਰੀਕਾ ਨਾਲ ਪਰਮਾਣੂ ਕਰਾਰ ਉੱਪਰ ਸੰਪ੍ਰਗ ਅਤੇ ਵਾਮ ਮੋਰਚੇ ਵਿਚਕਾਰ ਸ਼ਹਿ-ਮਾਤ ਦੀ ਖੇਡ ਭਾਵੇਂ ਫਿਲਹਲ ਰੁੱਕ ਗਈ ਹੋਵੇ ਪਰ ਭਾਜਪਾ ਨੇ ਕੇਂਦਰ ਵਿਚ ਰਾਜਨੀਤਕ ਸਥਿੱਰਤਾ ਲਈ ਜਲਦੀ ਹੀ ਆਮ ਚੌਣਾਂ ਕਰਾਉਣ ਦੀ ਮੰਗ ਕੀਤੀ ਹੈ.ਪਾਰਟੀ ਦੇ ਰਾਸ਼ਟਰੀ ਪ੍ਰਧਾਨ

Date:2007-10-18 Time:00:18:04

ਹਥਿਆਰ ਖਰੀਦ ਹੋਵੇਗੀ ਆਸਾਨ:ਪਾਟਿਲ

ਅੱਤਵਾਦ ਖਿਲਾਫ ਸਖਤੀ ਨਾਲ ਲੜਨ ਦਾ ਸੱਦਾ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੇ ਅੱਜ ਕਿਹਾ ਕਿ ਸਰਕਾਰ ਸੁਰੱਖਿਆ ਬਲਾਂ ਲਈ ਹਥਿਆਰ ਖਰੀਦ ਪ੍ਰਕ੍ਰਿਆ ਨੂੰ ਅਸਾਨ ਬਣਾਵੇਗੀ.ਪਾਟਿਲ ਨੇ ਕਿਹਾ ਕਿ ਸਰਕਾਰ ਇਹ ਸੁਨਿਸ਼ਚਿਤ ਕਰੇਗੀ ਕਿ ਅਰਧ ਸੈਨਿਕ

Date:2007-10-18 Time:00:18:04

ਕੇਸ਼ੂ ਭਾਈ ਅਸਤੀਫਾ ਨਹੀਂ ਦੇਣਗੇ:ਭਾਜਪਾ

ਗੁਜਰਾਤ ਵਿਚ ਸੱਤਾਧਾਰੀ ਭਾਜਪਾ ਨੇ ਅੱਜ ਕਿਹਾ ਕਿ ਪਾਰਟੀ ਦੇ ਜਿੰਨ੍ਹਾਂ ਬਾਗੀਆਂ ਨੇ ਦਸੰਬਰ ਵਿਚ ਹੋਣ ਵਾਲੀਆਂ ਵਿਧਾਨਸਭਾ ਚੌਣਾਂ ਤੋਂ ਪਹਿਲਾਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ ਅਤੇ ਆਸ ਜਾਹਿਰ ਕੀਤੀ ਕਿ ਸੀਨੀਅਰ ਕੇਸ਼ੂ ਭਾਈ ਪਟੇਲ ਅਸਤੀਫਾ ਨਹੀਂ....

Date:2007-10-18 Time:00:18:04

ਨੇਤਾ ਦੇ ਕਾਫਿਲੇ ਨੇ ਪੰਜ ਕੁਚਲੇ, ਇੱਕ ਦੀ ਮੌਤ

ਕਾਂਗਰਸ ਵਿਧਾਨ ਮੰਡਲ ਦਲ ਦੇ ਨੇਤਾ ਪ੍ਰਮੋਦ ਤਿਵਾੜੀ ਦੇ ਕਾਫਿਲੇ ਦੀ ਇੱਕ ਗੱਡੀ ਦੇ ਥੱਲੇ ਆਕੇ ਇੱਕ ਵਿਅਕਤੀ ਦੀ ਮੌਤ ਅਤੇ ਚਾਰ ਹੋਰ ਲੋਕਾਂ ਦੇ ਫੱਟੜ ਹੋ ਜਾਣ ਦੀ ਘਟਨਾ ਦੇ ਬਾਅਦ ਗੁੱਸੇ ਦੇ ਨਾਲ ਲਾਲ ਪੀਲੇ ਹੋਕੇ ਲੋਕਾਂ ਨੇ ਇੱਕ ਟੱਰਕ ਨੂੰ ਫੂਕ ਸੁੱਟਿਆ ਜਦਕਿ

Date:2007-10-18 Time:00:18:02

ਰੇਲ-ਟੱਕਰ ਦੀ ਟੱਕਰ. ਦੋ ਮਰੇ

ਮਹਾਰਾਸ਼ਟਰ ਵਿੱਚ ਨਾਗਪੁਰ ਦੇ ਬਾਹਰੀ ਇਲਾਕੇ ਵਿੱਚ ਅੱਜ ਇੱਕ ਮਨੁੱਖ ਰਹਿਤ ਰੇਲਵੇ ਕ੍ਰਾਸਿੰਗ ਉੱਤੇ ਇੱਕ ਟੱਰਕ ਦੀ ਇੱਕ ਯਾਤਰੀ ਰੇਲਗੱਡੀ ਦੇ ਨਾਲ ਹੋਈ ਟੱਕਰ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ. ਦੱਖਣੀ ਪੂਰਬ ਮੱਧ ਰੇਲਵੇ ਦੇ ਨਾਗਪੁਰ

Date:2007-10-18 Time:00:18:02

ਮੈਕਮਿਲਨ ਨੇ ਲਿਆ ਸੰਨਿਆਸ

ਧਮਾਕੇਦਾਰ ਬੱਲੇਬਾਜ਼ ਕ੍ਰੇਗ ਮੈਕਮਿਲਨ ਨੇ ਸਿਹਤ ਅਤੇ ਵਿਅਕਤੀਗਤ ਕਾਰਣਾਂ ਦੇ ਚੱਲਦੇ ਬੁੱਧਵਾਰ ਨੂੰ ਇੱਥੇ ਨਿਊਜ਼ੀਲੈਂਡ ਕ੍ਰਿਕਟ ਤੋਂ ਸੰਨਿਆਸ ਦੀ ਘੋਸ਼ਣਾ ਕਰ ਦਿੱਤੀ ਪਰੰਤੂ ਅਜਿਹੇ ਸੰਕੇਤ ਦਿੱਤੇ ਹਨ ਕਿ ਉਹ ਬਾਗੀ ਇੰਡੀਅਨ ਕ੍ਰਿਕਟ ਲੀਗ ਦੇ ਲਈ

Date:2007-10-18 Time:00:18:02

ਜੰਮੂ ਕਸ਼ਮੀਰ 'ਚ ਹਥਿਆਰ ਬਰਾਮਦ

ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜਿਲ੍ਹੇ ਵਿੱਚੋਂ ਸੁਰੱਖਿਆ ਸੈਨਾਵਾਂ ਨੇ ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤਾ ਹੈ. ਸੁਰੱਖਿਆ ਸੂਤਰਾਂ ਨੇ ਅੱਜ ਦੱਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ਉੱਤੇ ਰਾਸ਼ਟਰੀ ਰਾਈਫਲ ਪੁਲਿਸ ਨੇ ਪਾਟੀ ਮਹੱਲ ਖੇਤਰ

Date:2007-10-18 Time:00:18:02

ਅਮਰੀਕੀ ਸੈਨਾ ਹਟਾਉਣ ਦਾ ਫੈਸਲਾ

ਇਰਾਕ ਵਿੱਚ ਕਮਾਂਡਰਾਂ ਨੇ ਹਿੰਸਾਗ੍ਰਸਤ ਦਿਆਲਾ ਪ੍ਰਾਂਤ ਤੋਂ ਅਮਰੀਕੀ ਸੈਨਿਕਾਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ. ਫਾਸਟ ਕੈਵੇਲਰੀ ਡਿਵੀਜ਼ਨ ਦੀ ਥਰਡ ਬ੍ਰਿਗੇਡ ਦੇ ਜਵਾਨ ਇਸ ਸਾਲ ਦਿਸੰਬਰ ਤੱਕ ਆਪਣੇ ਮੂਲ ਕੈਂਪ ਫੋਰਟ ਹੁੱਡ ਪਰਤ

Date:2007-10-18 Time:00:18:02

ਸਚਿਨ ਨੂੰ ਕੀਤਾ ਸੰਮਾਨਿਤ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ 400 ਇੱਕ ਰੋਜ਼ਾ ਕੌਮਾਂਤਰੀ ਮੈਚਾਂ ਵਿੱਚ ਦੇਸ਼ ਦੀ ਅਗਵਾਈ ਕਰਨ ਦੇ ਲਈ ਅੱਜ ਸਚਿਨ ਤੈਂਦੁਲਕਰ ਨੂੰ ਸੰਮਾਨਿਤ ਕੀਤਾ. ਤੈਂਦੁਲਕਰ ਨੇ ਆਸਟ੍ਰੇਲੀਆ ਦੇ ਵਿਰੁੱਧ ਸੱਤ ਮੈਚਾਂ ਦੀ ਲੜੀ ਦੇ ਬੜੌਦਾ ਵਿੱਚ ਖੇਡੇ ਗਏ

Date:2007-10-18 Time:00:18:02

ਭਾਰਤੀ ਗੇਂਦਬਾਜ਼ਾਂ ਨੇ ਰੱਖੀ ਲਾਜ

ਰੋਬਿਨ ਉਥੱਪਾ ਦੇ 48 ਦੌੜਾਂ ਦੇ ਬਾਅਦ ਆਖ਼ਰੀ ਕ੍ਰਮ ਦੇ ਬੱਲੇਬਾਜ਼ ਜ਼ਹੀਰ ਖ਼ਾਨ (ਨਾਬਾਦ 31) ਅਤੇ ਮੁਰਲੀ ਕਾਰਤਿਕ (ਨਾਬਾਦ 21) ਦੇ ਵਿਚਕਾਰ ਹੋਈ ਨੌਵੇਂ ਵਿਕੇਟ ਦੇ ਲਈ 52 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਆਸਟ੍ਰੇਲੀਆ ਦੇ ਵਿਰੁੱਧ ਸੱਤਵੇਂ ਵਨਡੇ

Date:2007-10-18 Time:00:18:02

'ਜੋਧਾ-ਅਕਬਰ' ਦਾ ਸ਼ਾਨਦਾਰ ਪ੍ਰੋਮੋ

ਰਿਤਿਕ ਰੌਸ਼ਨ ਅਤੇ ਐਸ਼ਵਰਿਆ ਰਾਏ ਅਭਿਨੀਤ ਫਿਲਮ 'ਜੋਧਾ ਅਕਬਰ' ਦਾ ਪ੍ਰਦਰਸ਼ਨ ਭਾਵੇਂ 25 ਜਨਵਰੀ 2008 ਤੱਕ ਲਈ ਟਾਲ ਦਿੱਤਾ ਗਿਆ ਹੋਵੇ ਪਰ ਫਿਲਮ ਦੇ ਟ੍ਰੇਲਰ ਇਹਨੀਂ ਦਿਨੀਂ ਸਿਨੇਮਾ ਘਰਾਂ ਵਿਚ

Date:2007-10-17 Time:02:44:13

ਸ਼ਾਹਿਦ ਕਰ ਰਹੇ ਹਨ ਪ੍ਰਚਾਰ

ਸ਼ਾਹਿਦ ਕਪੂਰ ਨੂੰ ਇਸ ਵੇਲ੍ਹੇ ਇੱਕ ਹਿੱਟ ਫਿਲਮ ਦੀ ਸਖਤ ਜ਼ਰੂਰਤ ਹੈ.ਉਹਨਾਂ ਦੀ ਫਿਲਮ 'ਜਬ ਵੀ ਮੇਟ' 26 ਅਕਤੂਬਰ ਨੂੰ ਪ੍ਰਦਰਸ਼ਿਤ ਹੋਣ ਜਾ ਰਹੀ ਹੈ.ਸ਼ਾਹਿਦ ਇਸ ਫਿਲਮ ਵਿਚ ਸੋਲੋ ਹੀਰੋ ਹਨ.ਇਸ ਫਿਲਮ ਦੀ ਪ੍ਰੋਮੋਟਿੰਗ ਲਈ ਸ਼ਾਹਿਦ ਜੀ-ਜਾਨ ਨਾਲ ਜੁਟੇ

Date:2007-10-17 Time:02:44:13

ਆਮਿਰ ਦੀ ਵੈਬਸਾਇਟ

ਆਮਿਰ ਖਾਨ ਨੇ ਆਪਣੇ ਪ੍ਰਸ਼ੰਸਕਾਂ ਨਾਲ ਸਿੱਧੇ ਸੰਪਰਕ ਕਰਨ ਲਈ ਆਪਣੀ ਵੈਬਸਾਇਟ ਸ਼ੁਰੂ ਕੀਤੀ ਹੈ.ਇਸ ਵੈਬਸਾਇਟ ਵਿਚ ਆਮਿਰ ਆਪਣੀਆਂ ਆਉਣ ਵਾਲੀਆਂ ਫਿਲਮਾਂ ਬਾਰੇ ਦੱਸਣਗੇ.ਇਸ ਤੋਂ ਅਲਾਵਾ ਉਹ ਕਦੀ-ਕਦੀ ਚੈਟਿੰਗ ਵੀ

Date:2007-10-17 Time:02:44:13

ਥੋਕ 'ਚ ਫਿਲਮਾਂ ਬਣਾਵੇਗਾ ਰਾਜਸ਼੍ਰੀ ਬੈਨਰ

ਇੱਕ ਜਮਾਨੇ ਵਿਚ ਰਾਜਸ਼੍ਰੀ ਪ੍ਰੋਡਸ਼ਕਨ ਦੇ ਬੈਨਰ ਅਧੀਨ ਕਈ ਫਿਲਮਾਂ ਦਾ ਨਿਰਮਾਣ ਇਕੱਠਾ ਹੁੰਦਾ ਸੀ.ਬਾਅਦ ਵਿਚ ਇਹ ਲੜ੍ਹੀ ਰੁੱਕ ਗਈ.ਖਬਰ ਹੈ ਕਿ ਹੁਣ ਮੁੜ ਤੋਂ ਰਾਜਸ਼੍ਰੀ ਵਾਲੇ ਥੋਕ ਵਿਚ ਫਿਲਮਾਂ ਬਨਾਉਣ ਜਾ ਰਹੇ ਹਨ.ਇਸ ਲੜ੍ਹੀ ਵਿਚ 'ਏਕ ਵਿਵਾਹ ਐਸਾ ਭੀ' 12

Date:2007-10-17 Time:02:44:13

ਬਾਲੀਵੁੱਡ ਹੀਰੋਇਨਾਂ ਦੀ ਵਿਆਹਿਆਂ ਨੂੰ ਨਾਂਹ

ਅਕਸਰ ਬਾਲੀਵੁੱਡ ਦੀਆਂ ਹੀਰੋਇਨਾਂ ਕਹਿੰਦੀਆਂ ਹਨ ਕਿ ਉਹ ਕਦੀ ਵਿਆਹੇ ਮਰਦ ਨਾਲ ਵਿਆਹ ਨਹੀਂ ਕਰਵਾਉਣਗੀਆਂ ਅਤੇ ਬਾਅਦ ਵਿਚ ਉਹ ਉਹਨਾਂ ਨਾਲ ਹੀ ਵਿਆਹ ਕਰਦੀਆਂ ਹਨ.ਸ਼੍ਰੀਦੇਵੀ ਇਸ ਦਾ ਸੱਭ ਤੋਂ ਵੱਡਾ ਉਦਾਹਰਨ ਹੈ.ਇਹਨੀਂ ਦਿਨੀਂ

Date:2007-10-17 Time:02:44:13


11   12   13   14   15   16   17   18   19   20  

page no.16

Select news date :

31 - 10 - 2007
30 - 10 - 2007
29 - 10 - 2007
28 - 10 - 2007
27 - 10 - 2007
26 - 10 - 2007
25 - 10 - 2007
24 - 10 - 2007
23 - 10 - 2007
22 - 10 - 2007
21 - 10 - 2007
20 - 10 - 2007
19 - 10 - 2007
18 - 10 - 2007
17 - 10 - 2007
16 - 10 - 2007
15 - 10 - 2007
14 - 10 - 2007
13 - 10 - 2007
12 - 10 - 2007
11 - 10 - 2007
10 - 10 - 2007
9 - 10 - 2007
8 - 10 - 2007
7 - 10 - 2007
6 - 10 - 2007
5 - 10 - 2007
4 - 10 - 2007
3 - 10 - 2007
2 - 10 - 2007
1 - 10 - 2007