Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 10 - 2007
ਹਿਮੇਸ਼ ਰੇਸ਼ਮੀਆ ਨੂੰ ਲੈਕੇ 'ਕਰਜ਼' ਦੀ ਰੀਮੇਕ ਬਣਾਉਣ ਦੀ ਘੋਸ਼ਣਾ ਨੂੰ ਕਾਫੀ ਸਮਾਂ ਹੋ ਗਿਆ ਹੈ ਪਰੰਤੂ ਹਾਲੇ ਤੱਕ ਕਿਸੇ ਨਾਇਕਾ ਦੀ ਚੌਣ ਨਹੀਂ ਹੋਈ ਹੈ ਕਿਉਂਕਿ ਬਾਲੀਵੁੱਡ ਦੀਆਂ ਨਾਇਕਾਵਾਂ ਉਸਦੇ ਨਾਲ ਕੰਮ ਕਰਨ ਨੂੰ ਰਾਜ਼ੀ ਨਹੀਂ ਹਨ. ਇਸ ਲਈ Date:2007-10-20 Time:00:21:23
ਯਸ਼ਰਾਜ ਫਿਲਮਜ਼ ਦੀ ਫਿਲਮ 'ਆਜਾ ਨੱਚਲੈ' 30 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ. ਇਸ ਫਿਲਮ ਦੇ ਵਿੱਚ ਮੁੱਖ ਭੂਮਿਕਾ ਮਾਧੁਰੀ ਦੀਕਿਸ਼ਤ ਨਿਭਾਅ ਰਹੀ ਹੈ ਪਰੰਤੂ ਸੁਣਨ ਦੇ ਵਿੱਚ ਆਇਆ ਹੈ ਕਿ ਫਿਲਮ ਵਿੱਚ ਅਕਸ਼ੈ ਖੰਨਾ ਵੀ ਹਨ. ਜਿਨ੍ਹਾਂ ਨੂੰ Date:2007-10-20 Time:00:21:23
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10:00 ਭਾਰਤ ਏਕ ਖੋਜ,11:00 ਪ੍ਰਸ਼ਨਕਾਲ ਕਾ ਸੰਸਦ ਤੋਂ ਸਿੱਧਾ ਪ੍ਰਸਾਰਣ,ਦੁਪਹਿਰ 12:00 ਸੌਤੇਲਾ,12:30 ਇਸਤਰੀ- ਤੇਰੀ ਕਹਾਣੀ,1:00 ਪਾਪ-ਪੁੰਨ ਕਾ ਲੇਖਾਜੋਖਾ,1:30 ਕਸ਼ਮਕਸ਼ ਜਿੰਦਗੀ ਕੀ,2:00 ਕਿਰਨ,2:05 ਆਪਣੇ ਮੇਰੇ ਆਪਣੇ, 2:30 ਜਾਏਂ ਕਹਾਂ Date:2007-10-19 Time:01:26:32
ਸੰਯੁਕਤ ਰਾਸ਼ਟਰ ਦੇ ਦੂਤ ਇਬ੍ਰਾਹਿਮ ਗੰਬਾਰੀ ਨੇ ਅੱਜ ਕਿਹਾ ਕਿ ਉਹ ਅਗਲੇ ਮਹੀਨੇ ਇੱਕ ਵਾਰ ਮੁੜ ਤੋਂ ਸੈਨਾ ਸ਼ਾਸਿਤ ਮਯਾਂਮਾਰ ਦਾ ਦੌਰਾ ਕਰਨਗੇ.ਉਹ ਮਯਾਂਮਾਰ ਵਿਚ ਵਿਰੋਧ ਦਾ ਹਿੰਸਕ ਦਮਨ ਰੋਕਣ ਅਤੇ ਲੋਕਤੰਤਰੀ ਸੁਧਾਰ ਸ਼ੁਰੂ ਕੀਤੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ.ਗੰਬਾਰੀ Date:2007-10-19 Time:01:26:30
ਸ਼ੇਅਰ ਬਜਾਰ ਵਿਚ ਤੇਜ਼ੀ ਹੋਵੇ ਜਾਂ ਮੰਦੀ ਮੁਕੇਸ਼ ਅੰਬਾਨੀ ਨੂੰ ਦੋਵੇਂ ਹੀ ਸਥਿੱਤੀਆਂ ਵਿਚ ਲਾਭ ਮਿਲਿਆ ਕਿਉਂਜੋ ਉਹਨਾਂ ਦੀ ਸੰਪੱਤੀ ਵਿਚ 2600 ਕਰੋੜ ਰੁਪਏ ਦਾ ਵਾਧਾ ਹੋਇਆ.ਸ਼ੇਅਰ ਬਜਾਰ ਵਿਚ ਮੁੱਢਲੇ ਕਾਰੋਬਾਰ ਦੇ ਝਟਕੇ ਵਿਚ ਸੈਂਸੈਕਸ 1700 ਅੰਕ Date:2007-10-19 Time:01:26:30
ਜਨਤਕ ਖੇਤਰ ਦੇ ਕਰਜਾ ਦੇਣ ਵਾਲੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ)ਨੇ ਦੇਸ਼ ਵਿਚ ਬੁਨਿਆਦੀ ਢਾਂਚਾ ਪਰੀਯੋਜਨਾਵਾਂ ਦੇ ਵਿੱਤੀ ਪੋਸ਼ਣ ਲਈ ਇੰਡੀਆ ਇੰਫਰਾ ਸਟ੍ਰਕਚਰ ਫਿਨਾਂਸ ਕੰਪਨੀ (ਆਈਆਈਐਫਸੀਐਲ) ਨਾਲ ਇੱਕ ਸਹਿਮਤੀ ਪੱਤਰ ਉੱਪਰ ਹਸਤਾਖਰ.... Date:2007-10-19 Time:01:26:30
ਤੇਲ ਅਤੇ ਕੁਦਰਤੀ ਗੈਸ ਨਿਗਮ(ਓਐਨਜੀਸੀ) ਨੇ 2.5 ਕਰੋੜ ਸਟੈਂਡਰਡ ਕਿਊਬਿਕ ਮੀਟਰ ਪ੍ਰਤੀਦਿਨ ਗੈਸ ਉਤਪਾਦਨ ਲਈ ਪੰਜ ਅਰਬ ਡਾਲਰ ਦਾ ਨਿਵੇਸ਼ ਕਰਨ ਦੀ ਯੋਜਨਾਂ ਬਣਾਈ ਹੈ.ਇਹ ਗੈਸ 2013 ਤੱਕ ਪੂਰਬੀ ਤੱਟ ਨਾਲ ਲੱਗਦੇ ਕ੍ਰਿਸ਼ਨਾ ਗੋਦਾਵਰੀ(ਕੇਜੀ) ਖੇਤਰ ਤੋਂ ਉਤਪਾਦਿਤ ਕੀਤੀ ਜਾਵੇਗੀ.ਉਦਯੋਗ Date:2007-10-19 Time:01:26:30
ਮੁੰਬਈ ਸ਼ੇਅਰ ਬਜ਼ਾਰ ਵੀਰਵਾਰ ਨੂੰ ਬੀਐੱਸਈ ਸੈਂਸੇਕਸ 717 ਅੰਕਾਂ ਦੇ ਘਾਟੇ ਨਾਲ 17,717 ਅਤੇ ਐੱਨਐੱਸਈ ਦਾ ਨਿਫਟੀ 208 ਅੰਕਾਂ ਦੇ ਘਾਟੇ ਨਾਲ 5,351 ਅੰਕਾਂ ਦੇ ਸਤਰ ਤੇ ਬੰਦ ਹੋਇਆ ਹੈ. Date:2007-10-19 Time:01:26:30
ਸੈਨਾ ਅਤੇ ਤਕਨੀਕੀ ਸਹਿਯੋਗ ਉੱਪਰ ਭਾਰਤ-ਰੂਸ ਸੰਯੁਕਤ ਸੈਨਿਕ ਆਯੋਗ ਦੀ ਅਹਿਮ ਬੈਠਕ ਤੋਂ ਪਹਿਲਾਂ ਐਂਟਨੀ ਨੇ ਕਿਹਾ ਰੂਸ ਅਤੇ ਭਾਰਤ ਵਿਚਕਾਰ ਖਾਸ ਰਿਸ਼ਤੇ ਹਨ.ਇਸ ਬੈਠਕ ਵਿਚ ਦੋਵਾਂ ਮੁਲਕਾਂ ਵਿਚਕਾਰ ਨਵੇਂ ਸੈਨਿਕ ਪ੍ਰੋਟੋਕਾਲ ਦੇ ਖਰੜੇ.... Date:2007-10-19 Time:01:26:28
ਪਾਕਿਸਤਾਨ ਸਰਕਾਰ ਨੇ ਕਿਹਾ ਕਿ ਉਹ ਸਵੈ ਨਿਰਵਾਸਤ ਤੋਂ ਅੱਜ ਵਤਨ ਵਾਪਸ ਪੁੱਜਣ ਮਗਰੋਂ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਨੂੰ ਸਖਤ ਸੁਰੱਖਿਆ ਪ੍ਰਦਾਨ ਕਰੇਗੀ. ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਦੇ ਬੁਲਾਰੇ ਜਾਵੇਦ ਇਕਬਾਲ ਚੀਮਾ ਨੇ ਕਿਹਾ.... Date:2007-10-19 Time:01:26:28
ਤਮਿਲਨਾਡੂ ਦੇ ਮੁੱਖਮੰਤਰੀ ਐੱਮ ਕਰੁਨਾਨਿਧੀ ਨੇ ਕਿਹਾ ਹੈ ਕਿ ਜੇਕਰ ਅੰਨਾਦਰਮੁੱਕ ਪ੍ਰਮੁੱਖ ਜੈਲਲਿਤਾ ਚਾਹੁੰਦੀ ਹੈ ਤਾਂ ਸਰਕਾਰ ਉਹਨਾਂ ਨੂੰ ਹੋਰ ਸੁਰੱਖਿਆ ਉਪਲਬੱਧ ਕਰਵਾਉਣ ਦੇ ਲਈ ਤਿਆਰ ਹੈ ਹਾਲਾਂਕਿ ਕਰੁਣਾਨਿਧੀ ਨੇ ਕਿਹਾ ਕਿ ਜੈੱਡ ਪੱਲਸ ਕੋਟੇ Date:2007-10-19 Time:01:26:28
ਤੇਹਰਾਨ ਦੀ ਏਵਿਨ ਜੇਲ੍ਹ ਵਿੱਚ ਇੱਕ ਔਰਤ ਸਮੇਤ ਨੌ ਵਿਅਕਤੀਆਂ ਨੂੰ ਹੱਤਿਆ ਦੇ ਜੁਰਮ ਵਿੱਚ ਫਾਂਸੀ ਦੇ ਦਿੱਤੀ ਗਈ. ਤੇਹਰਾਨ ਇਮਰੋਜ਼ ਸਮਾਚਾਰ ਪੱਤਰ ਵਿੱਚ ਅੱਜ ਪ੍ਰਕਾਸ਼ਿਤ ਇੱਕ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਹੱਤਿਆ ਦੇ ਵਿਭਿੰਨ Date:2007-10-19 Time:01:26:27
ਅਲ ਕਾਇਦਾ ਦੇ ਨਾਲ ਜੁੜ੍ਹੀ ਪਾਕਿਸਤਾਨੀ ਲਾਲ ਮਸਜਿਦ ਦੇ ਵਿੱਦਿਆਰਥੀਆਂ ਨੇ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਦੇ ਇਸ ਦਾਅਵੇ ਨੂੰ ਸਿਰੇ ਤੋਂ ਨਕਾਰ ਦਿੱਤਾ ਕਿ ਉਹ ਉਹਨਾਂ ਦੀ ਹੱਤਿਆ ਕਰ ਸਕਦੇ ਹਨ. ਬੇਨਜ਼ੀਰ ਨੇ ਦੁਬਈ ਵਿੱਚ Date:2007-10-19 Time:01:26:27
ਪੰਜਾਬ ਵਿੱਚ ਕਾਨੂੰਨ ਪ੍ਰਬੰਧ ਪ੍ਰਣਾਲੀ ਬਹਾਲ ਕਰਨ ਵਰਗੇ ਮੁੱਦਿਆਂ ਸਮੇਤ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਬੰਧਨ ਦੇ ਏਜੰਡੇ ਵਿੱਚ ਵੱਖ ਵੱਖ ਮੁੱਦਿਆਂ ਤੇ ਸੱਪਸ਼ਟਤਾ ਦੀ ਕਮੀ ਹੋਣ ਦਾ ਆਰੋਪ ਲਗਾਉਂਦੇ ਹੋਏ ਕਾਂਗਰਸ ਨੇ ਅੱਜ Date:2007-10-19 Time:01:26:27
ਕੇਂਦਰ ਸਰਕਾਰ ਨੇ ਨਿੱਜੀ ਟੀਵੀ ਚੈੱਨਲ 'ਜਨਮਤ' ਉੱਤੇ ਲੱਗੀ ਪਾਬੰਦੀ ਹਟਾਉਣ ਦਾ ਫੈਸਲਾ ਕੀਤਾ ਹੈ. ਇੱਕ ਅਧਿਆਪਿਕਾ ਦੇ ਵਿਰੁੱਧ ਫਰਜ਼ੀ ਸਟਿੰਗ ਆਪਰੇਸ਼ਨ ਵਿਖਾਉਣ ਕਰਕੇ ਇਸ ਚੈਨਲ ਤੇ ਪ੍ਰਤੀਬੰਧ ਲਗਾ ਦਿੱਤਾ ਗਿਆ ਸੀ. ਇੱਕ ਅਧਿਕਾਰਿਕ ਬੁਲਾਰੇ Date:2007-10-19 Time:01:26:26
ਅਫਗਾਨਿਸਤਾਨ ਵਿੱਚ ਵਿਭਿੰਨ ਬੰਬ ਧਮਾਕਿਆਂ ਵਿੱਚ ਸੁਰੱਖਿਆ ਬਲਾਂ ਦੇ ਛੇ ਮੈਂਬਰਾਂ ਦੀ ਮੌਤ ਹੋ ਗਈ, ਉੱਥੇ ਹੀ ਅਮਰੀਕੀ ਅਗਵਾਈ ਵਾਲੀ ਗਠਬੰਧਨ ਸੈਨਾ ਨੇ ਕਿਹਾ ਹੈ ਕਿ ਤਾਲਿਬਾਨ ਦੇ ਹਮਲੇ ਵਿੱਚ ਉਸਦੇ ਨੌ ਸੈਨਿਕ ਜ਼ਖਮੀ ਹੋ ਗਏ. ਪੁਲਿਸ ਨੇ Date:2007-10-19 Time:01:26:26
ਇਰਾਕ ਦੇ ਬਸਰਾ ਸ਼ਹਿਰ ਵਿੱਚ ਅੱਜ ਸਕੂਲ ਉੱਤੇ ਕੀਤੇ ਗਏ ਗ੍ਰੇਨੇਡ ਹਮਲੇ ਵਿੱਚ ਛੇ ਵਿੱਦਿਆਰਥੀਆਂ ਜ਼ਖਮੀ ਹੋ ਗਏ. ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਮਲਾ ਸ਼ਹਿਰ ਦੇ ਕੁਤ ਅਲ ਹਜਾਜ ਇਲਾਕੇ ਦੇ ਨਿੱਜੀ ਮਿਡਲ ਅਤੇ ਹਾਈ ਸਕੂਲ Date:2007-10-19 Time:01:26:26
ਇੰਦੌਰ ਦੀ ਇੱਕ ਅਦਾਲਤ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਪ੍ਰਮੁੱਖ ਬਾਬਾ ਗੁਰਮੀਤ ਸਿੰਘ ਰਾਮ ਰਹੀਮ ਦੇ ਵਿਰੁੱਧ ਅੱਜ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ. ਸਥਾਨਕ ਵਕੀਲ ਇੰਦਰਜੀਤ ਸਿੰਘ Date:2007-10-19 Time:01:26:26
ਦੂਰਦਰਸ਼ਨ (ਮੁੱਖ ਚੈਨਲ): 10:00 ਈਟੀਵੀ, 10.30 ਉਮ ਨਮਹ ਸ਼ਿਵਾਯ, 11:00 ਆਪਬੀਤੀ, ਦੁਪਿਹਰ12:00 ਸੌਤੇਲਾ, 12:30 ਇਸਤਰੀ- ਤੇਰੀ ਕਹਾਣੀ, 1:00 ਪਾਪ-ਪੁੰਨਯ ਕਾ ਲੇਖਾ-ਜੋਖਾ, 1:30 ਫੋਰਥ ਅੰਪਾਯਰ, 2:30 ਭਾਰਤ-ਆਸਟ੍ਰੇਲਿਯਾ ਸੱਤਵੇਂ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕੇਟ Date:2007-10-18 Time:00:18:10
ਅਕਸ਼ੈ ਕੁਮਾਰ ਅਭਿਨੈ ਵਾਲੀ ਫਿਲਮ 'ਭੂਲ ਭੁਲੱਈਆ' ਨਾ ਕੇਵਲ ਇਸ ਸਾਲ ਦੀ ਬ੍ਰਿਟੇਨ ਵਿੱਚ ਸੁਪਰ ਹਿੱਟ ਹੋਣ ਵਾਲੀ ਬਾਲੀਵੁੱਡ ਦੀ ਫਿਲਮ ਹੈ ਬਲਕਿ ਇਹ ਫਿਲਮ ਚਾਰਟ ਦੀ ਟਾਪ ਟੈਨ ਫਿਲਮਾਂ ਵਿੱਚ ਵੀ ਸ਼ਾਮਲ ਹੋ ਗਈ ਹੈ. ਇੱਥੇ ਅੱਜ ਜਾਰੀ Date:2007-10-18 Time:00:18:10
ਸ਼ਿਲਪਾ ਸ਼ੈਟੀ ਦੇ ਵਿਆਹ ਦੀ ਚਿੰਤਾ ਨਾਲੋਂ ਜਿਆਦਾ ਪੱਤਰਕਾਰਾਂ ਨੂੰ ਰਹਿੰਦੀ ਹੈ.ਆਏ ਦਿਨ ਉਹ ਸ਼ਿਲਪਾ ਨੂੰ ਪੁੱਛਦੇ ਰਹਿੰਦੇ ਹਨ ਕਿ ਉਹ ਕਦੋਂ ਵਿਆਹ ਕਰ ਰਹੀ ਹੈ.ਉਂਝ ਸ਼ਿਲਪਾ ਵਿਆਹ ਦੀ ਉਮਰ ਪਾਰ ਕਰ ਚੁੱਕੀ ਹੈ.ਸ਼ਾਇਦ ਹੁਣ ਤੱਕ ਉਸ ਦਾ ਵਿਆਹ ਵੀ ਹੋ Date:2007-10-18 Time:00:18:09
'ਅਪਨੇ' ਦੀ ਕਥਾ-ਪਟਕਥਾ ਨੀਰਜ ਪਾਠਕ ਨੇ ਲਿਖੀ ਸੀ.ਸੰਨੀ ਇਸ ਤੋਂ ਖਾਸੇ ਪ੍ਰਭਾਵਿਤ ਸਨ.'ਅਪਨੇ' ਤੋਂ ਮਗਰੋਂ ਨੀਰਜ ਨੇ ਸੰਨੀ ਨੂੰ 'ਰਾਇਟ ਯਾ ਰਾਂਗ' ਦੀ ਕਹਾਣੀ ਸੁਣਾਈ ਜੋ ਸੰਨੀ ਨੂੰ ਪਸੰਦ ਆਈ.ਉਹਨਾਂ ਫਿਲਮ ਲਈ ਫੌਰਨ ਹਾਂ ਕਰ ਦਿੱਤੀ.ਨੀਰਜ ਦਾ ਕਹਿਣਾ Date:2007-10-18 Time:00:18:09
11 ਅਕਤੂਬਰ ਤੋਂ ਲਾਪਤਾ ਆਮਿਰ ਖਾਨ ਦੇ ਭਰਾ ਫੈਜ਼ਲ ਖਾਨ ਆਖਿਰਕਾਰ ਲੋਨਾਵਲਾ ਦੇ ਇੱਕ ਹੋਟਲ ਵਿਚ ਮਿਲ ਹੀ ਗਏ.ਕਿਹਾ ਜਾ ਰਿਹਾ ਹੈ ਕਿ ਫੈਜ਼ਲ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ.ਫਿਲਮਾਂ ਵਿਚ ਮਿਲੀ ਨਾਕਾਮੀ ਤੋਂ ਅਲਾਵਾ ਫੈਜ਼ਲ ਦਾ ਵਿਆਹੁਤਾ ਜੀਵਨ ਵੀ Date:2007-10-18 Time:00:18:09
ਬੀਤੇ ਦਿਨੀਂ ਹੇਮਾ ਨੇ 'ਵਰਲਡ ਸਾਇਟ ਡੇ' ਮੌਕੇ ਭੁਵਨੇਸ਼ਵਰ ਵਿਖੇ ਐਲਾਨ ਕੀਤਾ ਕਿ ਉਹ ਵੀ ਆਪਣੀਆਂ ਅੱਖਾਂ ਦਾਨ ਕਰੇਗੀ.ਹੇਮਾ ਮੁਤਾਬਕ ਇਸ ਨਾਲ ਕਿਸੇ ਨੂੰ ਇਹ ਸੁੰਦਰ ਦੁਨੀਆਂ ਵੇਖਣੀ ਨਸੀਬ ਹੋਵੇਗੀ.ਹੇਮਾ ਦਾ ਇਹ ਫੈਸਲਾ ਜਰੂਰ ਹੀ ਪਸ਼ੰਸਾਯੋਗ Date:2007-10-18 Time:00:18:09
ਸਵੇਰੇ ਦੱਸ ਵਜੇ 1744 ਅੰਕਾਂ ਦੇ ਘਾਟੇ ਨਾਲ ਸ਼ੁਰੂ ਹੋ ਕੇ ਮੂਧੇ ਮੁੰਹ ਵੱਜਾ ਸ਼ੇਅਰ ਬਜਾਰ ਮੁੜ ਤੋਂ ਲੀਹਾਂ ਉੱਪਰ ਆ ਚੁੱਕਾ ਹੈ.ਹੁਣ ਸ਼ੇਅਰ ਬਜਾਰ ਵਿਚ ਸੁਧਾਰ ਵੇਖਿਆ ਜਾ ਰਿਹਾ ਹੈ.ਉੱਧਰ ਵਿੱਤ ਮੰਤਰੀ ਪੀ.ਚਿਦੰਬਰਮ ਦਾ ਕਹਿਣਾ ਹੈ ਕਿ ਅੱਜ ਦੀ ਗਿਰਾਵਟ ਨਾਲ ਚਿੰਤਾ ਦੀ Date:2007-10-18 Time:00:18:07
page no.15 |
Select news date : 31 - 10 - 2007 30 - 10 - 2007 29 - 10 - 2007 28 - 10 - 2007 27 - 10 - 2007 26 - 10 - 2007 25 - 10 - 2007 24 - 10 - 2007 23 - 10 - 2007 22 - 10 - 2007 21 - 10 - 2007 20 - 10 - 2007 19 - 10 - 2007 18 - 10 - 2007 17 - 10 - 2007 16 - 10 - 2007 15 - 10 - 2007 14 - 10 - 2007 13 - 10 - 2007 12 - 10 - 2007 11 - 10 - 2007 10 - 10 - 2007 9 - 10 - 2007 8 - 10 - 2007 7 - 10 - 2007 6 - 10 - 2007 5 - 10 - 2007 4 - 10 - 2007 3 - 10 - 2007 2 - 10 - 2007 1 - 10 - 2007 |