Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 10 - 2007
ਰੂਸੀ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਅੱਜ ਆਪਣੇ ਸਾਬਕਾ ਪ੍ਰਧਾਨ ਮੰਤਰੀ ਦਾ ਖੁਫੀਆ ਏਜੰਸੀ ਦੇ ਮੁਖੀਆ ਦੇ ਤੌਰ ਤੇ ਪਰਿਚੈ ਕਰਵਾਉਂਦੇ ਹੋਏ ਕਿਹਾ ਕਿ ਰੂਸੀ ਵਿਦੇਸ਼ੀ ਖੁਫੀਆ ਸੇਵਾਵਾਂ ਨੂੰ ਵਿਦੇਸ਼ ਵਿੱਚ ਰੂਸੀ ਕੰਪਨੀਆਂ ਦੇ ਹਿੱਤਾਂ ਦੀ ਰੱਖਿਆ ਦੇ Date:2007-10-21 Time:03:48:47
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਜੇਪੀ ਮਾਥੁਰ ਦਾ ਲੰਮੀ ਬੀਮਾਰੀ ਦੇ ਬਾਅਦ ਅੱਜ ਸਵੇਰੇ ਇੱਥੇ ਨਿਧਨ ਹੋ ਗਿਆ. 86 ਵਰ੍ਹਿਆਂ ਦੇ ਮਾਥੁਰ ਪਿਛਲੇ ਕੁੱਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ. ਪਿਛਲੇ ਹਫ਼ਤੇ ਉਹਨਾਂ ਨੂੰ ਰਾਜਧਾਨੀ ਦੇ ਰਾਮ ਮਨੋਹਰ ਲੋਹੀਆ Date:2007-10-21 Time:03:48:47
ਗੁਜਰਾਤ ਵਿਚ ਆਪਣੇ ਚੌਣ ਸੰਘਰਸ਼ ਵਿਚ ਵਰਕਰਾਂ ਨੂੰ ਸਰਗਰਮੀ ਨਾਲ ਲਗਾਉਣ ਲਈ ਕਾਂਗਰਸ ਨੇ ਨਵੀਂ ਯੋਜਨਾ ਬਣਾਈ ਹੈ.ਨਰਿੰਦਰ ਮੋਦੀ ਖਿਲਾਫ ਸਖਤ ਸੰਘਰਸ਼ ਲਈ ਆਪਣੀ ਮੁਹਿੰਮ ਨੂੰ ਗਤੀ ਦੇਣ ਦੇ ਟੀਚੇ ਨਾਲ ਸਾਰੇ 200 ਬਲਾਕ ਪ੍ਰਧਾਨਾਂ ਅਤੇ ਹੋਰਨਾਂ Date:2007-10-21 Time:03:48:47
ਅਮਰੀਕਾ ਨੇ ਕਿਹਾ ਹੈ ਕਿ ਉਹ ਹਵਾਈ ਸੈਨਾ ਦੇ 70 ਜਵਾਨਾਂ ਖਿਲਾਫ ਦੰਡਾਤਮਕ ਕਾਰਵਾਈ ਕਰੇਗਾ.ਇਹਨਾਂ ਹਵਾਈ ਸੈਨਿਕਾਂ ਉੱਪਰ ਲਾਪਰਵਾਹੀ ਨਾਲ ਪਰਮਾਣੂ ਹਥਿਆਰਾਂ ਨਾਲ ਲੈਸ ਬੀ-52 ਲੜਾਕੂ ਹਵਾਈ ਜਹਾਜਾਂ ਨੂੰ ਦੇਸ਼ ਦੇ ਕਈ ਰਾਜਾਂ ਦੇ ਉੱਪਰੋਂ ਲਿਜਾਣ ਦਾ Date:2007-10-21 Time:03:48:47
ਗੁਜਰਾਤ ਵਿੱਚ ਕਈ ਸੀਨੀਅਰ ਅਤੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦਾ ਆਦੇਸ਼ ਦੇਣ ਦੇ ਬਾਅਦ ਚੌਣ ਕਮੀਸ਼ਨ ਅਗਲੇ ਹਫ਼ਤੇ ਰਾਜ ਵਿੱਚ ਤਿੰਨ ਵਿਸ਼ੇਸ਼ ਨਿਗਰਾਨ ਭੇਜੇਗਾ ਜੋਕਿ ਰਾਜਨੀਤਿਕ ਦਲਾਂ ਦੁਆਰਾ ਆਚਾਰ ਸੰਹਿਤਾ ਦੇ ਪਾਲਣ ਉੱਤੇ ਨਿਗਰਾਨੀ ਰੱਖਣਗੇ. ਚੌਣ Date:2007-10-21 Time:03:48:47
ਦੱਖਣੀ ਮੈਕਸਿਕੋ ਵਿੱਚ ਮੱਧ ਅਮਰੀਕੀ ਅਪ੍ਰਵਾਸੀਆਂ ਨੂੰ ਲੈਕੇ ਆ ਰਿਹਾ ਇੱਕ ਸਮੁੰਦਰੀ ਜਹਾਜ਼ ਪ੍ਰਸ਼ਾਂਤ ਮਹਾਸਾਗਰ ਵਿੱਚ ਡੁੱਬ ਗਿਆ, ਜਿਸ ਨਾਲ 24 ਲੋਕ ਸਮੁੰਦਰ ਵਿੱਚ ਵਹਿ ਗਏ. ਓਆਕਸ਼ਾਕਾ ਪ੍ਰਾਂਤ ਦੇ ਲੋਕ ਸੁਰੱਖਿਆ ਸਕੱਤਰ ਸਰਜੀਓ Date:2007-10-21 Time:03:48:47
ਪਾਕਿਸਤਾਨ ਦੇ ਦੱਖਣ ਪੱਛਮੀ ਬਲੋਚਿਸਤਾਨ ਰਾਜ ਵਿਚ ਅੱਜ ਇੱਕ ਬੰਬ ਧਮਾਕੇ ਵਿਚ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਛੇ ਹੋਰ ਜ਼ਖਮੀ ਹੋ ਗਏ.ਸਥਾਨਕ ਪੁਲਿਸ ਅਧਿਕਾਰੀ ਹਜ਼ੂਰ ਬਖਸ਼ ਨੇ ਦੱਸਿਆ ਕਿ ਮੁੱਖ ਬਜਾਰ ਵਿਚ ਇੱਕ ਬੰਬ ਧਮਾਕਾ Date:2007-10-21 Time:03:48:47
ਪ੍ਰਧਾਨਮੰਤਰੀ ਡਾ.ਮਨਮੋਹਨ ਸਿੰਘ ਨੇ ਅੱਜ ਦੇਸ਼ ਵਾਸਿਆਂ ਨੂੰ ਦੁਸ਼ਹਿਰਾ ਅਤੇ ਦੁਰਗਾ ਪੂਜਾ ਮੌਕੇ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਇਹ ਆਪਣੇ ਅੰਦਰ ਚੰਗੇ ਗੁਣ ਪੈਦਾ ਕਰਨ ਅਤੇ ਸ਼ਾਂਤੀ ਅਤੇ ਸੁਮੇਲ ਵਧਾਉਣ ਦਾ ਮੌਕਾ ਹੈ.ਪ੍ਰਧਾਨ ਮੰਤਰੀ ਨੇ Date:2007-10-21 Time:03:48:47
ਭਾਰਤੀ ਮੂਲ ਦੀ ਫਿਲਮਕਾਰ ਮੀਰਾ ਨਾਇਰ ਨੂੰ ਸੁਤੰਤਰ ਸਿਨੇਮਾ ਵਿਚ ਯੋਗਦਾਨ ਲਈ ਅਗਲੇ ਮਹੀਨੇ ਇੱਥੇ 17 ਵਾਂ ਸਲਾਨਾ ਗੋਥਮ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ.ਮੀਰਾ ਨੇ ਆਪਣੀ ਪਹਿਲੀ ਫਿਲਮ 'ਸਲਾਮ ਬੋਂਬੇ' ਰਾਹੀਂ ਫਿਲਮ ਜਗਤ ਵਿਚ ਖਾਸ ਮੁਕਾਮ ਹਾਸਿਲ ਕੀਤਾ.ਇਹ Date:2007-10-21 Time:03:48:47
ਰੋਜ਼ਰ ਫੈਡਰਰ ਨੇ ਮੈਡ੍ਰਿਡ ਮਾਸਟਰਸ ਦੇ ਕੁਆਰਟਰ ਫਾਇਨਲ ਵਿਚ ਫੇਲਿਸਿਆਨੋ ਲੋਪੇਜ਼ ਨੂੰ 7-6, 6-4 ਨਾਲ ਹਰਾਕੇ ਟੂਰਨਾਮੈਂਟ ਵਿਚ ਸਪੇਨ ਦੀ ਚੁਣੌਤੀ ਖਤਮ ਕਰਦਿਆਂ ਸੈਮੀਫਾਇਨਲ ਵਿਚ ਪ੍ਰਵੇਸ਼ ਕੀਤਾ.ਸੰਸਾਰ ਦੇ ਇਸ ਮੁੱਢਲੀ ਵਰੀਅਤਾ ਪ੍ਰਾਪਤ ਖਿਡਾਰੀ ਨੇ ਇੱਕ ਘੰਟੇ Date:2007-10-21 Time:03:48:47
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਕਿਸਤਾਨ ਦੀ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਨਾਲ ਫੋਨ ਉੱਪਰ ਗੱਲਬਾਤ ਕੀਤੀ ਅਤੇ ਉਹਨਾਂ ਦੇ ਕਾਫਲੇ ਉੱਪਰ ਹੋਏ ਹਮਲੇ ਉੱਪਰ ਦੁੱਖ ਅਤੇ ਚਿੰਤਾ ਵੀ ਜਾਹਿਰ ਕੀਤੀ.ਸੋਨੀਆ ਨੇ ਕਿਹਾ ਕਿ ਇੱਕ ਜੁੱਟਤਾ ਨਾਲ ਹਿੰਸਾ ਅਤੇ Date:2007-10-21 Time:03:48:47
ਸਲਾਮੀ ਬੱਲੇਬਾਜ ਐਂਡ੍ਰਿਊ ਸਟ੍ਰਾਸ ਨੂੰ ਸ਼੍ਰੀਲੰਕਾ ਖਿਲਾਫ ਆਗਾਮੀ ਕ੍ਰਿਕਟ ਟੈਸਟ ਲੜ੍ਹੀ ਲਈ ਇੰਗਲਿਸ਼ ਟੀਮ ਵਿਚ ਸਥਾਨ ਨਹੀਂ ਮਿਲਿਆ ਹੈ.ਖਰਾਬ ਫਾਰਮ ਕਾਰਣ ਸਟ੍ਰਾਸ ਨੂੰ 15 ਮੈਂਬਰੀ ਇੰਗਲਿਸ਼ ਟੀਮ ਤੋਂ ਬਾਹਰ ਰੱਖਿਆ ਗਿਆ ਹੈ.ਉਹਨਾਂ ਨੇ ਬੀਤੇ ਇੱਕ ਵਰ੍ਹੇ ਵਿਚ ਸਿਰਫ Date:2007-10-21 Time:03:48:47
ਪਾਕਿਸਤਾਨ ਦੇ ਸਾਬਕਾ ਲੈਗ ਸਪਿੰਨਰ ਮੁਸ਼ਤਾਕ ਅਹਿਮਦ ਦਾ ਮੰਨਣਾ ਹੈ ਕਿ ਭਾਰਤ ਦਾ ਆਗਾਮੀ ਦੌਰਾ ਸ਼ੋਏਬ ਮਲਿਕ ਲਈ ਕਾਫੀ ਮਹਤੱਵ ਪੂਰਨ ਹੈ ਕਿਉਂ ਜੋ ਇਹ ਉਸ ਦੇ ਕਪਤਾਨੀ ਕੌਸ਼ਲ ਨੂੰ ਨਿਖਾਰਣ ਵਿਚ ਮਦੱਦ ਕਰੇਗਾ.ਮੁਸ਼ਤਾਕ ਨੇ ਕਿਹਾ ਕਿ ਭਾਰਤ ਵਿਚ Date:2007-10-21 Time:03:48:47
ਪਾਕਿਸਤਾਨ ਦੇ ਸਾਬਕਾ ਕਪਤਾਨ ਵਕਾਰ ਯੂਨੁਸ ਨੂੰ ਜਾਪਦਾ ਹੈ ਕਿ ਭਾਰਤ ਖਿਲਾਫ ਆਗਾਮੀ ਟੈਸਟ ਅਤੇ ਇੱਕ ਦਿਨਾ ਲੜ੍ਹੀ ਵਿਚ ਜਿੱਤ ਦਰਜ ਕਰਨ ਲਈ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਅਤੇ ਮੁਹੰਮਦ ਆਸਿਫ ਦੀ ਫਿਟਨੈਸ ਟੀਮ Date:2007-10-21 Time:03:48:46
ਮੁੰਬਈ ਵਿਖੇ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ 20-20 ਵਿਸ਼ਵ ਕੱਪ ਲੜ੍ਹੀ ਦਾ ਅੱਜ ਪਹਿਲਾ ਮੈਚ ਹੋ ਰਿਹਾ ਹੈ.ਇਸ ਮੈਚ ਵਿਚ ਆਸਟ੍ਰੇਲੀਆਈ ਕਪਤਾਨ ਰਿੱਕੀ ਪੋਂਟਿੰਗ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ Date:2007-10-21 Time:03:48:46
ਪਾਕਿਸਤਾਨੀ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੇ ਅੱਤਵਾਦ ਅਤੇ ਚਰਮਪੰਥ ਦੇ ਵੱਧਦੇ ਖ਼ਤਰੇ ਨਾਲ ਨਜਿੱਠਣ ਲਈ ਅੱਜ ਅਧਿਕਾਰੀਆਂ ਨੂੰ ਇੱਕ ਨਵੇਂ ਅੱਤਵਾਦ ਵਿਰੋਧੀ ਕਾਨੂੰਨ ਦਾ ਖ਼ਰੜਾ ਤਿਆਰ ਕਰਨ ਦਾ ਨਿਰਦੇਸ਼ ਦਿੱਤਾ.ਉਹਨਾਂ ਨੇ ਕਰਾਚੀ ਵਿੱਚ ਕੱਲ੍ਹ ਸਾਬਕਾ.... Date:2007-10-21 Time:03:48:46
ਅੱਠ ਸਾਲ ਵਤਨ ਤੋਂ ਦੂਰ ਜੀਵਮ ਬਤੀਤ ਕਰਨ ਪਿੱਛੋਂ ਪਾਕਿਸਤਾਨ ਪਰਤੀ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਦਾ ਕਾਫ਼ਲਾ ਪਰਸੋਂ ਰਾਤ ਜ਼ਰਬਦਸਤ ਧਮਾਕੇ ਦਾ ਨਿਸ਼ਾਨਾ ਬਣਿਆ ਪਰੰਤੂ ਅਜਿਹੀ ਚੁਨੌਤੀ ਭੁੱਟੋ ਦੇ ਲਈ ਕੋਈ ਨਵੀ ਨਹੀਂ ਹੈ ਕਿਉਂਕਿ ਭੁੱਟੋ ਦੇ.... Date:2007-10-21 Time:03:48:46
ਟੀਸੀਐੱਸ ਅਤੇ ਸਿੰਗਾਪੁਰ ਸਥਿਤ ਰਿਅਲ ਇਸਟੇਟ ਕੰਪਨੀ ਐਸੇਂਡਾਸ ਸਮੇਤ ਵਿਸ਼ੇਸ਼ ਆਰਥਿਕ ਜੋਨ 'ਸੇਜ' ਦੇ ਕੁੱਲ 13 ਪ੍ਰਸਤਾਵਾਂ ਨੂੰ ਸਰਕਾਰ ਨੇ ਅੱਜ ਹਰੀ ਝੰਡੀ ਦੇ ਦਿੱਤੀ ਹੈ. ਡੀਐੱਲਐੱਫ ਅਤੇ ਯੂਨੀਟੇਕ ਹਾਈਟੇਕ ਪਰਿਯੋਜਨਾਵਾਂ ਉੱਤੇ ਫੈਸਲਾ Date:2007-10-21 Time:03:48:45
ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਅਤੇ ਉਪਰਾਸ਼ਟਰਪਤੀ ਮੁਹੰਮਦ ਹਾਮਿਦ ਅੰਸਾਰੀ ਨੇ ਅੱਜ ਦੁਰਗਾ ਪੂਜਾ ਮਹਾ ਉਤਸਵ ਦੇ ਮੌਕੇ ਤੇ ਲੋਕਾਂ ਨੂੰ ਵਧਾਈ ਦਿੱਤੀ. ਪਾਟਿਲ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਦੁਰਗਾ ਪੂਜਾ ਦੇ ਪਵਿੱਤਰ ਮੌਕੇ ਤੇ ਉਹ Date:2007-10-21 Time:03:48:45
ਬੰਗਲਾਦੇਸ਼ ਦੇ ਸੈਨਾ ਪ੍ਰਮੁੱਖ ਨੇ ਕਿਹਾ ਕਿ ਜਦੋਂ ਅੰਦਰੂਨੀ ਰਾਜਨੀਤਿਕ ਉਥਲਪੁਥਲ ਦੇ ਚੱਲਦੇ ਜਨਵਰੀ ਦੀ ਸੰਸਦੀ ਚੌਣ ਰੱਦ ਹੋਈ ਅਤੇ ਆਪਾਤਕਾਲ ਦੀ ਘੋਸ਼ਣਾ ਹੋਈ ਤਾਂ ਮਾਰਸ਼ਲ ਲਾਅ ਲਾਗੂ ਕੀਤਾ ਜਾਣਾ ਅੰਤਿਮ ਵਿਕਲਪ ਬਚ ਗਿਆ ਸੀ. 2008 ਤੱਕ Date:2007-10-21 Time:03:48:45
ਦੋ ਮਹੀਨੇ ਦੇ ਅੰਦਰ ਦੂਜੀ ਵਾਰ ਲੋਕਤੰਤਰ ਸਮਰੱਥਕ ਪ੍ਰਦਰਸ਼ਨਕਾਰੀਆਂ ਦੇ ਹਿੰਸਕ ਦਮਨ ਦੇ ਲਈ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਸੈਨਾ ਸੰਚਾਲਿਤ ਸਰਕਾਰ ਅਤੇ ਉਸਦਾ ਸਹਿਯੋਗ ਦੇਣ ਵਾਲਿਆਂ ਨੂੰ ਦੰਡਿਤ ਕਰਨ ਵਾਸਤੇ ਮਿਆਂਮਾਰ ਉੱਤੇ Date:2007-10-21 Time:03:48:45
ਹੈਦਰਾਬਾਦ ਅਤੇ ਅਜਮੇਰ ਵਿੱਚ ਹੋਈ ਧਮਾਕਿਆਂ ਵਿੱਚ ਮੋਬਾਇਲ ਫੋਨਾਂ ਦੇ ਇਸਤੇਮਾਲ ਸਬੰਧੀ ਖ਼ਬਰਾਂ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਅੱਤਵਾਦੀ ਹਮਲਿਆਂ ਦੇ ਲਈ ਸਿਮ ਕਾਰਡਾਂ ਦੇ ਦੁਰਪ੍ਰਯੋਗ ਨੂੰ ਰੋਕਣ ਦੇ ਲਈ ਸਖ਼ਤ ਦਿਸ਼ਾ ਨਿਰਦੇਸ਼ ਤਿਆਰ ਕਰਨ Date:2007-10-21 Time:03:48:45
ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਸ਼ਾਹਰੁਖ਼ ਖਾਨ ਦੇ ਨਾਲ ਜੋ ਕਲਾਕਾਰ ਵੀ ਕੰਮ ਕਰਦਾ ਹੈ, ਉਹ ਹੀ ਉਸਦਾ ਦੀਵਾਨਾ ਹੋ ਜਾਂਦਾ ਹੈ. ਇਸ ਲਿਸਟ ਦੇ ਵਿੱਚ ਇੱਕ ਨਾਂਅ ਹੋਰ ਜੁੜ੍ਹ ਗਿਆ ਹੈ, ਉਹ ਨਾਂਅ ਸ਼੍ਰੇਅਸ ਤਲਪਦੇ ਦਾ ਹੈ. ਸ਼੍ਰੇਅਸ ਤਲਪਦੇ ਨੇ 'ਓਮ ਸ਼ਾਂਤੀ Date:2007-10-21 Time:03:48:45
ਜਿੱਥੇ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦੀ ਦੋਸਤੀ ਦੇ ਚਰਚੇ ਅੱਜਕੱਲ੍ਹ ਜ਼ੋਰਾਂ ਤੇ ਹਨ. ਉੱਥੇ ਹੀ ਕਰੀਨਾ ਕਪੂਰ ਨੇ ਆਪਣੇ ਅਤੇ ਸ਼ਾਹਿਦ ਦੇ ਵਿਚਕਾਰ ਹੁਣ ਸੰਬੰਧ ਖ਼ਤਮ ਹੋਣ ਦੀ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਪੰਜ ਸਾਲ ਤੱਕ ਸ਼ਾਦੀ Date:2007-10-21 Time:03:48:45
ਸੀਐਨਐਨ-ਆਈਬੀਐਨ ਉੱਪਰ ਡੇਵਿਲਸ ਐਡਵੋਕੇਟ ਪ੍ਰੋਗਰਾਮ ਵਿਚ ਆਪਣੇ ਅਕਸ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਉਹ ਕਦੀ ਆਪਣੇ ਅਕਸ ਬਾਰੇ ਗੱਲਬਾਤ ਨਹੀਂ ਕਰਦੇ ਅਤੇ ਆਪਣੇ ਅਕਸ ਲਈ ਉਹਨਾਂ ਪਾਸ ਇੱਕ ਮਿੰਟ ਵੀ ਨਹੀਂ ਹੈ.ਉਹਨਾਂ Date:2007-10-21 Time:03:48:45
page no.13 |
Select news date : 31 - 10 - 2007 30 - 10 - 2007 29 - 10 - 2007 28 - 10 - 2007 27 - 10 - 2007 26 - 10 - 2007 25 - 10 - 2007 24 - 10 - 2007 23 - 10 - 2007 22 - 10 - 2007 21 - 10 - 2007 20 - 10 - 2007 19 - 10 - 2007 18 - 10 - 2007 17 - 10 - 2007 16 - 10 - 2007 15 - 10 - 2007 14 - 10 - 2007 13 - 10 - 2007 12 - 10 - 2007 11 - 10 - 2007 10 - 10 - 2007 9 - 10 - 2007 8 - 10 - 2007 7 - 10 - 2007 6 - 10 - 2007 5 - 10 - 2007 4 - 10 - 2007 3 - 10 - 2007 2 - 10 - 2007 1 - 10 - 2007 |