Punjabi News

About us | Contact us
Select news Month & Year

Home / Latest News
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Month 10 - 2007

ਹੱਥਗੋਲਾ ਵਿਸਫੋਟ, ਤਿੰਨ ਦੀ ਮੌਤ

ਦੱਖਣੀ ਫਿਲੀਪੀਨ ਵਿੱਚ ਲਿਲੀਗਨ ਸਿਟੀ ਵਿੱਚ ਇੱਕ ਵਿਅਕਤੀ ਨੇ ਕੱਲ੍ਹ ਦੇਰ ਸ਼ਾਮ ਭੀੜ੍ਹ ਨਾਲ ਭਰੇ ਇੱਕ ਬਾਜ਼ਾਰ ਵਿੱਚ ਹੱਥਗੋਲਾ ਸੁੱਟਿਆ, ਜਿਸਦੇ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖਮੀ ਹੋ ਗਏ. ਪੁਲਿਸ ਨੇ ਅੱਜ

Date:2007-10-22 Time:00:53:45

ਰਾਸ਼ਟਰੀ ਪਰਿਸ਼ਦ ਦੀ ਚੌਣ 26 ਨੂੰ

ਭੂਟਾਨ ਦੇ ਚੌਣ ਕਮੀਸ਼ਨ ਨੇ ਸੰਸਦ ਦੇ ਉੱਪਰੀ ਸਦਨ ਰਾਸ਼ਟਰੀ ਪਰਿਸ਼ਦ ਦੇ ਲਈ 26 ਦਿਸੰਬਰ ਨੂੰ ਚੌਣ ਕਰਵਾਏ ਜਾਣ ਦੀ ਘੋਸ਼ਣਾ ਕੀਤੀ ਹੈ. ਰਾਸ਼ਟਰੀ ਪਰਿਸ਼ਦ ਵਿੱਚ ਚੌਣ ਦੇ ਰਾਹੀ ਚੁਣੇ ਗਏ 20 ਮੈਂਬਰ ਅਤੇ ਰਾਜਾ ਦੁਆਰਾ ਨਿਯੁਕਤ ਪੰਜ ਮੈਂਬਰ ਹੋਣਗੇ. ਨਾਮਾਂਕਣ

Date:2007-10-22 Time:00:53:44

'ਵਿਮਲ' ਮੁੜ੍ਹ ਬਾਜ਼ਾਰ 'ਚ

ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮੀਟੇਡ ਨੇ ਆਪਣੇ ਪ੍ਰਸਿੱਧ ਕੱਪੜਾ ਬਰਾਂਡ 'ਵਿਮਲ' ਨੂੰ ਮੁੜ੍ਹ ਨਵੇਂ ਸਿਰੇ ਤੋਂ ਬਾਜ਼ਾਰ ਵਿੱਚ ਪੇਸ਼ ਕੀਤਾ ਹੈ. ਇਸ ਵਾਰ ਕੰਪਨੀ ਬਰਾਂਡ ਨੂੰ ਨਵੇਂ ਲੋਕਾਂ ਦੇ ਰਾਹੀ ਬਾਜ਼ਾਰ ਵਿੱਚ ਆਈ ਹੈ. ਇਸਦੇ ਨਾਲ ਹੀ ਉਹ

Date:2007-10-22 Time:00:53:44

ਗੁਜਰਾਤ ਚੌਣਾਂ 'ਚ ਕੇਂਦਰ ਬਿੰਦੂ ਬਣੇ ਮੋਦੀ

ਦਿਸੰਬਰ ਵਿੱਚ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੌਣਾਂ ਵਿੱਚ ਪੂਰੇ ਦਾ ਪੂਰਾ ਰਾਜਨੀਤਿਕ ਅਤੇ ਚੁਨਾਬੀ ਫੋਕਸ ਮੁੱਖਮੰਤਰੀ ਨਰਿੰਦਰ ਮੋਦੀ ਦੇ ਆਲੇ ਦੁਆਲੇ ਘੁੰਮ ਰਿਹਾ ਹੈ. ਇਹਨਾਂ ਚੌਣਾਂ ਦੇ ਦੌਰਾਨ ਜਿੱਥੇ ਭਾਜਪਾ ਦੇ ਸਮਰੱਥਕ ਮੁੱਖਮੰਤਰੀ

Date:2007-10-22 Time:00:53:44

ਸੜਕ ਹਾਦਸੇ 'ਚ ਪੰਜ ਦੀ ਮੌਤ

ਆਗਰਾ ਫਿਰੋਜ਼ਾਬਾਦ ਰਾਸ਼ਟਰੀ ਰਾਜਮਾਰਗ ਉੱਤੇ ਸਥਿਤ ਭਦਰਾਵਲੀ ਦੇ ਨੇੜੇ ਹੋਏ ਇੱਕ ਸੜਕ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ ਚਾਲੀ ਦੇ ਕਰੀਬ ਲੋਕ ਜ਼ਖਮੀ ਹੋ ਗਏ. ਪੁਲਿਸ ਸੂਤਰਾਂ ਨੇ ਦੱਸਿਆ ਕਿ ਇੱਥੋਂ 10 ਕਿਲੋਮੀਟਰ ਦੂਰ ਇਹ ਹਾਦਸਾ

Date:2007-10-22 Time:00:53:44

ਕੌਮੀ ਐਥਲੀਟਿਕਸ 23 ਤੋਂ

ਸਥਾਨਕ ਜੇਆਰਡੀ ਟਾਟਾ ਖੇਡ ਕੈਂਪਸ ਵਿੱਚ 23 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ 47ਵੀਂ ਰਾਸ਼ਟਰੀ ਓਪਨ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਤਕਰੀਬਨ 30 ਰਾਜਾਂ ਦੇ 685 ਐਥਲੀਟ ਭਾਗ ਲੈਣਗੇ. ਝਾਰਖੰਡ ਐਥਲੈਟਿਕ ਸੰਘ ਦੇ ਪ੍ਰਧਾਨ ਮਧੁਕਾਂਤ

Date:2007-10-22 Time:00:53:44

ਜਿੰਦਲ ਦੇ ਪਿੰਡ 'ਚ ਵਿਆਹ ਵਰਗਾ ਮਾਹੌਲ

ਅਮਰੀਕਾ ਵਿੱਚ ਲੁਸਿਆਨਾ ਦੇ ਗਵਰਨਰ ਬਣੇ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਬੌਬੀ ਜਿੰਦਲ ਨੇ ਭਾਵੇਂ ਇਹ ਜਿੱਤ ਭਾਰਤ ਤੋਂ ਸੈਂਕੜੇ ਮੀਲ ਦੂਰ ਦਰਜ ਕੀਤੀ ਹੋਵੇ ਪਰੰਤੂ ਉਹਨਾਂ ਦੇ ਜ਼ੱਦੀ ਪਿੰਡ ਖਾਨਪੁਰਾ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ. ਬੌਬੀ ਦੇ

Date:2007-10-22 Time:00:53:43

ਯੁਵੀ ਨੇ ਬਣਾਇਆ ਰਿਕਾਰਡ

ਪੰਜਾਬ ਦੇ ਪੁੱਤਰ ਯੁਵਰਾਜ ਸਿੰਘ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਟਵੰਟੀ 20 ਮੈਚ ਵਿੱਚ ਆਸਟ੍ਰੇਲੀਆ ਦੇ ਵਿਰੁੱਧ ਤਿੰਨ ਛੱਕੇ ਲਗਾਕੇ ਟਵੰਟੀ 20 ਕ੍ਰਿਕਟ ਵਿੱਚ ਸਭ ਤੋਂ ਵੱਧ 15 ਛੱਕੇ ਲਗਾਉਣ ਦਾ ਰਿਕਾਰਡ ਵੀ ਆਪਣੇ ਨਾਮ

Date:2007-10-22 Time:00:53:43

ਕ੍ਰਿਕਟ ਵੇਖਣਾ ਵੀ ਪਸੰਦ ਹੈ : ਖ਼ਾਨ

ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ਼ ਦਾ ਮੰਨਣਾ ਹੈ ਕਿ ਉਹਨਾਂ ਨੇ ਚੱਕ ਦੇ ਇੰਡੀਆ ਵਿੱਚ ਕੰਮ ਕਰਕੇ ਹਾਕੀ ਦਾ ਕੁੱਝ ਭਲਾ ਨਹੀਂ ਕੀਤਾ ਅਤੇ ਇਸ ਫਿਲਮ ਨੂੰ ਸਿਰਫ਼ ਇੱਕ ਖੇਡ ਹਾਕੀ ਦੇ ਨਾਲ ਹੀ ਜੋੜਕੇ ਨਹੀਂ ਵੇਖਿਆ ਜਾਣਾ ਚਾਹੀਦਾ ਹੈ. ਇਸ ਮੌਕੇ ਤੇ

Date:2007-10-22 Time:00:53:43

ਅਨੁਭਵਾਂ ਨਾਲ ਇਨਸਾਫ ਹੈ ਜੀਵਨੀ : ਦੇਵਾਨੰਦ

ਬਾਲੀਵੁੱਡ ਦੇ ਸਦਾਬਾਹਰ ਅਭਿਨੇਤਾ ਦੇਵਾਨੰਦ ਨੇ ਆਪਣੇ ਫਿਲਮੀ ਜੀਵਨ ਦੇ ਅਨੁਭਵਾਂ ਨਾਲ ਇਨਸਾਫ ਕਰਨ ਲਈ ਆਪਣੀ ਜੀਵਨੀ ਲਿਖਣ ਦਾ ਫੈਸਲਾ ਕੀਤਾ ਸੀ. ਦੇਵਾਨੰਦ ਦਾ ਕਹਿਣਾ ਹੈ ਕਿ ਉਹਨਾਂ ਦੇ ਸੰਘਰਸ਼ਪੂਰਨ ਸਮੇਂ ਤੋਂ ਲੈਕੇ ਕਾਮਯਾਬ ਅਭਿਨੇਤਾ

Date:2007-10-22 Time:00:53:43

ਟੀਵੀ ਗਾਈਡ (20 ਅਕਤੂਬਰ 07)

9.30 ਡਿਜ਼ਨੀ ਜਾਦੂ, 10.30 ਕਾਰਟੂਨ ਨੈੱਟਵਰਕ ਕੀ ਦੁਨੀਆ,11.30 ਚਾਂਦ-ਸਿਤਾਰੇ, ਦੁਪਹਿਰ 12.00 ਬਾਲੀਵੁਡ ਤਮਾਸ਼ਾ,12.30 ਡੇਸਟੀਨੇਸ਼ਨ ਹਿਮਾਲਿਆ,1.00 ਲੇਡੀ ਇੰਸਪੈਕਟਰ,1.30 ਕਰ ਭਲਾ ਸੋਚ ਭਲਾ,2.00 ਜ਼ਜਬਾਤ,2.30 ਜੋ ਜੀਤਾ

Date:2007-10-21 Time:03:48:49

ਲੇਨੋਵੋ ਖੋਲ੍ਹੇਗੀ ਵਿਸ਼ੇਸ਼ ਸੇਵਾ ਕੇਂਦਰ

ਕੰਪਿਊਟਰ ਬਣਾਉਣ ਵਾਲੀ ਕੰਪਨੀ ਲੇਨੋਵੋ ਨੇ ਗ੍ਰਾਹਕ ਆਧਾਰ ਮਜ਼ਬੂਤ ਕਰਨ ਅਤੇ ਚੰਗੀਆਂ ਸਹੂਲਤਾਂ ਦੇਣ ਦੇ ਇਰਾਦੇ ਨਾਲ ਦੇਸ਼ ਦੇ 15 ਸ਼ਹਿਰਾਂ ਵਿੱਚ ਆਪਣੇ ਵਿਸ਼ੇਸ਼ ਕੇਂਦਰ ਖੋਲ੍ਹਣ ਦੀ ਯੋਜਨਾ ਬਣਾਈ ਹੈ. ਲੇਨੋਵੋ ਇੰਡੀਆ ਦੇ ਨਿਦੇਸ਼ਕ ਸੁਧੀਰ ਪੁਥਰਾਨ ਨੇ ਇੱਥੇ ਇੱਕ

Date:2007-10-21 Time:03:48:48

ਚੰਗੇ ਨੋਟ ਮੁਹੱਈਆ ਕਰਵਾਓ : ਕ੍ਰਿਸ਼ਨਨ

ਭਾਰਤੀ ਰਿਜ਼ਰਵ ਬੈਂਕ 'ਆਰਬੀਆਈ' ਨੇ ਰਾਸ਼ਟਰੀਕ੍ਰਿਤ ਬੈਂਕਾਂ ਨੂੰ ਨਿਰਦੇਸ਼ ਦਿੱਤਾ ਕਿ ਬੈਂਕ ਆਪਣੇ ਕੈਸ਼ ਕਾਊਂਟਰ ਅਤੇ ਏਟੀਐੱਮ ਦੇ ਰਾਹੀ ਗ੍ਰਾਹਕਾਂ ਨੂੰ ਕੇਵਲ ਚੰਗੇ ਅਤੇ ਸਾਫ ਸੁਥਰੇ ਨੋਟ ਹੀ ਮੁਹੱਈਆ ਕਰਵਾਏ. ਆਰਬੀਆਈ ਦੇ ਕਾਰਜਕਾਰੀ ਨਿਦੇਸ਼ਕ

Date:2007-10-21 Time:03:48:48

ਗਲੋਬਲ ਮੀਟ 'ਚ ਭਾਗ ਲੈਣਗੇ 301 ਨਿਵੇਸ਼ਕ

ਮੱਧ ਪ੍ਰਦੇਸ਼ ਸਰਕਾਰ ਵੱਲੋਂ ਇੰਦੌਰ ਵਿਚ 26 ਅਤੇ 27 ਅਕਤੂਬਰ ਨੂੰ ਆਯੋਜਿਤ ਗਲੋਬਲ ਇਨਵੈਸਟਰਸ ਸਮਿੱਟ ਵਿਚ ਹੁਣ ਤੱਕ 301 ਨਿਵੇਸ਼ਕਾਂ ਦੇ ਆਉਣ ਦੀ ਪ੍ਰਵਾਨਗੀ ਮਿਲੀ ਹੈ ਜਿੰਨ੍ਹਾਂ ਵਿਚ ਵਿਦੇਸ਼ਾਂ ਦੇ 100 ਨਿਵੇਸ਼ਕ ਵੀ ਸ਼ਾਮਲ ਹਨ.ਅਧਿਕਾਰਕ ਜਾਣਕਾਰੀ

Date:2007-10-21 Time:03:48:48

ਆਰਕਿਡ ਦਾ ਸ਼ੁੱਧ ਮੁਨਾਫਾ ਵਧਿਆ

ਆਰਕਿਡ ਕੈਮੀਕਲਸ ਐਂਡ ਫਾਰਮਾਸਿਉਟਿਕਲਸ ਨੇ ਕਿਹਾ ਹੈ ਕਿ 30 ਸਤੰਬਰ 2007 ਨੂੰ ਖਤਮ ਹੋਈ ਤਿਮਾਹੀ ਵਿਚ ਉਸਦਾ ਸ਼ੁੱਧ ਮੁਨਾਫਾ ਦੁੱਗਣਾ ਹੋ ਕੇ 63 ਕਰੋੜ ਰੁਪਏ ਹੋ ਗਿਆ ਹੈ ਜੋ ਇਸ ਤੋਂ ਪਹਿਲਾਂ ਇੰਨੇ ਹੀ ਸਮੇਂ ਵਿਚ 29.45 ਕਰੋੜ

Date:2007-10-21 Time:03:48:48

ਟੈਸਟ ਲੜ੍ਹੀ ਤੋਂ ਪਹਿਲਾਂ ਹਾਂ ਚੌਕਸ:ਸ਼੍ਰੀਸੰਤ

ਆਪਣੇ ਹਮਲਾਵਰ ਰਵੱਈਏ ਲਈ ਆਲੋਚਨਾਂ ਦਾ ਸ਼ਿਕਾਰ ਹੋਏ ਐਸ.ਸ਼੍ਰੀਸੰਤ ਨੇ ਕਿਹਾ ਕਿ ਉਹ ਆਸਟ੍ਰੇਲੀਆ ਵਿਚ ਉਸ ਖਿਲਾਫ ਟੈਸਟ ਲੜ੍ਹੀ ਤੋਂ ਪਹਿਲਾਂ ਕਿਸੇ ਵੀ ਸਮੱਸਿਆ ਨੂੰ ਸੱਦਾ ਦੇਣ ਬਾਰੇ ਪੂਰੀ ਤਰ੍ਹਾਂ ਚੌਕਸ ਹਨ ਕਿਉਂ ਜੋ ਤੇਜ਼ ਗੇਂਦਬਾਜ਼ ਆਪਣੇ ਪ੍ਰਦਰਸ਼ਨ

Date:2007-10-21 Time:03:48:48

ਇੰਦਰਾ ਨੂਈ ਵੱਲੋਂ ਅਪਾਰਟਮੈਂਟ ਬੁੱਕ

ਵਿਚ ਜੰਮੀ ਪੈਪੀਸਕੋ ਦੀ ਮੁੱਖ ਕਾਰਜਕਾਰੀ ਅਧਿਕਾਰੀ ਇੰਦਰਾ ਨੂਈ ਨੇ ਸ਼ਹਿਰ ਦੇ ਪੋਏਸ ਗਾਰਡਨ ਵਿਚ 6.5 ਕਰੋੜ ਰੁਪਏ ਦੀ ਰਾਸ਼ੀ ਦਾ ਅਪਾਰਟਮੈਂਟ ਬੁੱਕ ਕਰਵਾਇਆ ਹੈ.

Date:2007-10-21 Time:03:48:48

ਟਾਡਾ ਅਦਾਲਤ 'ਚ ਪੇਸ਼ ਹੋਏ ਸੰਜੂ

ਮੁੰਬਈ ਬੰਬ ਧਮਾਕਿਆਂ ਦੀ ਲੜ੍ਹੀ ਵਿਚ ਟਾਡਾ ਅਦਾਲਤ ਵਿਚ ਦੋਸ਼ੀ ਕਰਾਰ ਦਿੱਤੇ ਗਏ ਫਿਲਮ ਕਲਾਕਾਰ ਸੰਜੇ ਦੱਤ ਅੱਜ ਟਾਡਾ ਅਦਾਲਤ ਵਿਚ ਪੇਸ਼ ਹੋਏ.ਪਰ ਫੈਸਲੇ ਕੀ ਕਾਪੀ ਨਾ ਮਿਲਣ ਕਾਰਣ ਉਹਨਾਂ ਨੂੰ ਰਾਹਤ ਦਿੱਤੀ ਗਈ.ਟਾਡਾ ਅਦਾਲਤ ਨੇ ਅੱਜ 13 ਵਿਅਕਤੀਆਂ

Date:2007-10-21 Time:03:48:48

ਮੁਕਾਬਲੇ 'ਚ ਖਾੜਕੂ ਹਲਾਕ,ਜਵਾਨ ਸ਼ਹੀਦ

ਜੰਮੂ-ਕਸ਼ਮੀਰ ਦੇ ਬਾਰਾਮੂਲਾ ਜਿਲ੍ਹੇ ਵਿਚ ਅੱਜ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਹੋਏ ਮੁਕਾਬਲੇ ਵਿਚ ਇੱਕ ਅੱਤਵਾਦੀ ਹਲਾਕ ਹੋ ਗਿਆ ਜਦੋਂ ਕਿ ਇੱਕ ਪੁਲਿਸ ਜਵਾਨ ਸ਼ਹੀਦ ਹੋ ਗਿਆ.ਅਧਿਕਾਰੀਆਂ ਨੇ ਦੱਸਿਆ ਕਿ ਇੱਕ ਸੂਚਨਾ ਉੱਪਰ ਕਾਰਵਾਈ

Date:2007-10-21 Time:03:48:48

ਅਲਟਰਾ ਟੈਕ ਦਾ ਮੁਨਾਫਾ ਵਧਿਆ

ਆਦਿੱਤਯਾ ਬਿੜਲਾ ਸਮੂਹ ਦੀ ਕੰਪਨੀ ਅਲਟਰਾ ਟੈਕ ਸੀਮੇਂਟ ਦਾ ਸ਼ੁੱਧ ਮੁਨਾਫਾ 30 ਸਤੰਬਰ ਨੂੰ ਖਤਮ ਹੋਈ ਤਿਮਾਹੀ ਦੌਰਾਨ 46 ਫੀਸਦੀ ਵੱਧ ਕੇ 186 ਕਰੋੜ ਰੁਪਏ ਹੋ ਗਿਆ.ਇਸ ਤੋਂ ਪਹਿਲਾਂ ਦੇ ਵਰ੍ਹੇ ਦੌਰਾਨ

Date:2007-10-21 Time:03:48:48

ਖੁਦ ਨੂੰ ਤਿਆਰ ਕਰ ਰਿਹਾ ਹੈ ਅਕਮਲ

ਪਾਕਿਸਤਾਨ ਦੇ ਵਿਕੇਟਕੀਪਰ ਕਾਮਰਾਨ ਅਕਮਲ ਅੱਜਕੱਲ੍ਹ ਭਾਰਤ ਦੇ ਚੁਨੌਤੀ ਭਰੇ ਦੌਰੇ ਤੇ ਜਾਣ ਤੋਂ ਪਹਿਲਾਂ ਤਿਆਰੀਆਂ ਵਿੱਚ ਲੱਗੇ ਹੋਏ ਹਨ. ਉਹ ਭਾਰਤ ਦੀਆਂ ਪਿੱਚਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਰੋਜ਼ਾ ਅਤੇ ਟੈਸਟ ਦੇ ਲਈ ਖੁਦ ਨੂੰ ਤਿਆਰ ਕਰ

Date:2007-10-21 Time:03:48:47

ਧਮਾਕਾ ਪਿੱਛੇ ਖੂਫੀਆ ਚੂਕ ਨਹੀਂ : ਬਾਦਲ

ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਲੁਧਿਆਣਾ ਦੇ ਸਿਨੇਮਾ ਹਾਲ ਵਿੱਚ ਹੋਏ ਬੰਬ ਬਲਾਸਟ ਮਾਮਲੇ ਵਿੱਚ ਰਾਜ ਵੱਲੋਂ ਗੁਪਤ ਚੂਕ ਨਹੀਂ ਹੋਈ ਸੀ. ਕੇਂਦਰੀ ਗ੍ਰਹਿ ਰਾਜ ਮੰਤਰੀ ਸ੍ਰੀਪ੍ਰਕਾਸ਼ ਜਾਇਸਵਾਲ ਦੀ ਟਿੱਪਣੀ

Date:2007-10-21 Time:03:48:47

ਨਿਗਮ ਪ੍ਰਮੁੱਖ ਨੇ ਕੀਤਾ ਮੰਨਤ ਦਾ ਦੌਰਾ

ਨਿਗਮ ਕਮਿਸ਼ਨਰ ਜੈਰਾਜ ਫਟਕ ਨੇ ਅੱਜ ਇੱਥੇ ਬਾਲੀਵੁੱਡ ਦੇ ਸਿਤਾਰੇ ਸ਼ਾਹਰੁਖ਼ ਖਾਨ ਦੇ ਨਿਵਾਸ ਦਾ ਦੌਰਾ ਕੀਤਾ, ਯਾਦ ਰਹੇ ਇਹ ਦੌਰਾ ਨਿਗਮ ਦੇ ਵਿਕਾਸ ਕੰਟਰੋਲ ਨਿਯਮ ਉਲੰਘਣ ਆਰੋਪ ਦੇ ਮੱਦੇਨਜ਼ਰ ਕੀਤਾ ਗਿਆ. ਫਟਕ ਨੇ ਦੌਰੇ ਦੇ ਬਾਅਦ

Date:2007-10-21 Time:03:48:47

ਇਮਾਰਤ ਡਿੱਗਣ ਨਾਲ 12 ਦੀ ਮੌਤ

ਸ਼ਸਤਰ ਪੂਜਾ ਦੇ ਮੌਕੇ ਉੱਤੇ ਇੱਕ ਵੱਡੀ ਦੁਰਘਟਨਾ ਹੋ ਹੋਈ ਹੈ. ਅੱਜ ਸ਼ਾਮ ਸ਼ਹਿਰ ਵਿੱਚ 24 ਫਲੈਟਾਂ ਵਾਲੀ ਇਮਾਰਤ ਢਹਿ ਗਈ. ਇਸ ਵਿੱਚ ਤਿੰਨ ਔਰਤਾਂ ਸਮੇਤ 12 ਲੋਕਾਂ ਦੀ ਮੌਤ ਹੋ ਗਈ ਜਦਕਿ 12 ਹੋਰ ਜ਼ਖਮੀ ਹੋ ਗਏ. ਪੁਲਿਸ ਨੇ ਦੱਸਿਆ ਕਿ ਮਰਨ ਵਾਲਿਆਂ

Date:2007-10-21 Time:03:48:47

ਲੀ ਯਾਂਗ ਨੇ ਬਣਾਇਆ ਵਿਸ਼ਵ ਰਿਕਾਰਡ

ਚੀਨੀ ਤੈਰਾਕ ਲੀ ਯਾਂਗ ਨੇ ਚੌਥੇ ਵਿਸ਼ਵ ਸੈਨਾ ਖੇਡਾਂ ਦੀਆਂ 50 ਮੀਟਰ ਬੈਕ ਸਟਰੋਕ ਮੁਕਾਬਲੇਬਾਜ਼ੀ ਵਿੱਚ ਅੱਜ ਇੱਥੇ ਨਵਾਂ ਵਿਸ਼ਵ ਕੀਰਤੀਮਾਨ ਸਥਾਪਤ ਕੀਤਾ. ਲੀ ਲਾਂਗ ਨੇ 28.09 ਸੈਕਿੰਡ ਦਾ ਰਿਕਾਰਡ ਸਮੇਂ ਕੱਢਿਆ. ਉਹਨਾਂ ਦੀ

Date:2007-10-21 Time:03:48:47


7   8   9   10   11   12   13   14   15   16  

page no.12

Select news date :

31 - 10 - 2007
30 - 10 - 2007
29 - 10 - 2007
28 - 10 - 2007
27 - 10 - 2007
26 - 10 - 2007
25 - 10 - 2007
24 - 10 - 2007
23 - 10 - 2007
22 - 10 - 2007
21 - 10 - 2007
20 - 10 - 2007
19 - 10 - 2007
18 - 10 - 2007
17 - 10 - 2007
16 - 10 - 2007
15 - 10 - 2007
14 - 10 - 2007
13 - 10 - 2007
12 - 10 - 2007
11 - 10 - 2007
10 - 10 - 2007
9 - 10 - 2007
8 - 10 - 2007
7 - 10 - 2007
6 - 10 - 2007
5 - 10 - 2007
4 - 10 - 2007
3 - 10 - 2007
2 - 10 - 2007
1 - 10 - 2007