Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News September 2010 August 2010 July 2010 June 2010 May 2010 April 2010 March 2010 February 2010 January 2010 December 2009 November 2009 October 2009 September 2009 August 2009 July 2009 June 2009 May 2009 April 2009 March 2009 February 2009 January 2009 December 2008 November 2008 October 2008 September 2008 August 2008 July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Month 10 - 2007
ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਦੇ ਕਾਫ਼ਲੇ ਉੱਤੇ ਹਮਲੇ ਦੀ ਮੁੱਢਲੀ ਜਾਂਚ ਰਿਪੋਰਟ ਅੱਜ ਇੱਥੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੂੰ ਸੌਂਪੀ ਗਈ, ਜਿਸ ਵਿੱਚ ਕਿਹਾ ਗਿਆ ਹੈ ਕਿ ਕੇਵਲ ਇੱਕ ਆਤਮਘਾਤੀ ਹਮਲਾਵਰ ਇਸ ਵਿੱਚ ਸ਼ਾਮਲ Date:2007-10-23 Time:06:53:50
ਕਾਮੇਡੀ ਦੇ ਨਾਲ ਜੁਰਮ ਦੇ ਤਾਲਮੇਲ ਉੱਤੇ ਅੱਜ ਕਈ ਫਿਲਮਾਂ ਬਣ ਰਹੀਆਂ ਹਨ. ਮਿ.ਵ੍ਹਾਈਟ ਮਿ.ਬਲੈਕ ਵੀ ਇਸ ਤਰ੍ਹਾਂ ਦੀ ਫਿਲਮ ਹੈ. ਗੋਪੀ (ਸੁਨੀਲ ਸ਼ੈਟੀ) ਹੁਸ਼ਿਆਰਪੁਰ ਵਿੱਚ ਰਹਿੰਦਾ ਹੈ. ਗੋਪੀ ਭੋਲਾ ਭਾਲਾ ਨੌਜਵਾਨ ਹੈ ਅਤੇ ਹਮੇਸ਼ਾ ਆਪਣੇ ਪਿਤਾ ਦਾ Date:2007-10-22 Time:00:53:48
ਵਿਗਿਆਪਨਾਂ ਦੀ ਦੁਨੀਆ ਦੇ ਵਿੱਚ ਆਪਣੀ ਅਨੋਖੀ ਪਹਿਚਾਣ ਬਣਾ ਚੁੱਕੇ ਪ੍ਰਲਹਾਦ ਕੱਕੜ ਹੁਣ ਫਿਲਮ ਬਣਾਉਣ ਦਾ ਮਨ ਬਣਾ ਚੁੱਕੇ ਹਨ. ਇਸ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਖੁਦ ਕੱਕੜ ਹੋਣਗੇ. ਇਸ ਫਿਲਮ ਦਾ ਨਾਂਅ 'ਮੇਰੇ ਮਹਿਬੂਬ' ਤਾਂ ਘੋਸ਼ਿਤ Date:2007-10-22 Time:00:53:48
ਅਸਲ ਜ਼ਿੰਦਗੀ ਵਿੱਚ ਸਿਗਰਟ ਤੋਂ ਦੂਰੀ ਬਣਾਕੇ ਜਿਉਣ ਵਾਲੇ ਜਾਨ ਅਬਰਾਹਿਮ ਨੂੰ ਫਿਲਮ 'ਨੋ ਸਮੋਕਿੰਗ' ਦੇ ਵਿੱਚ ਸਿਗਰਟਾਂ ਪੀਣੀਆਂ ਪਈਆਂ ਕਿਉਂਕਿ ਇਸ ਫਿਲਮ ਦੇ ਅੰਦਰ ਉਹ ਚੇਨ ਸਮੋਕਰ ਦੀ ਭੂਮਿਕਾ ਨਿਭਾਅ ਰਹੇ ਹਨ. ਪਰੰਤੂ ਜਿਵੇਂ ਹੀ Date:2007-10-22 Time:00:53:48
ਦਰਸ਼ਕਾਂ ਨੂੰ ਹਿੱਟ ਫਿਲਮਾਂ ਦੇਣ ਅਤੇ ਕਈ ਆਮ ਕਲਾਕਾਰਾਂ ਨੂੰ ਸਫ਼ਲਤਾ ਦੀ ਸਿਖ਼ਰ ਤੇ ਬਿਠਾਉਣ ਵਾਲੇ ਫਿਲਮ ਨਿਰਦੇਸ਼ਕ ਧਰਮੇਸ਼ ਦਰਸ਼ਨ ਦਾ ਮੰਨਣਾ ਹੈ ਕਿ ਉਹ ਕੋਈ ਜਾਦੂਗਰ ਨਹੀਂ ਹੈ ਜੋਕਿ ਕਿਸੇ ਕਲਾਕਾਰ ਫਲਾਪ ਕਲਾਕਾਰ ਨੂੰ ਮੁੜ੍ਹ ਸਫ਼ਲਤਾ ਦੀਆਂ Date:2007-10-22 Time:00:53:48
ਸਵੇਰੇ 10.00 ਖਿਚੜੀ, 11.00 ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ - 2, ਦੁਪਹਿਰ 12:00 ਜੀ ਪ੍ਰਧਾਨ ਮੰਤਰੀ ਜੀ, 12:30 ਫਿਲਮ, 16:00 ਮੁਸਾਫ਼ਿਰ ਹੂੰ ਯਾਰੋਂ, 17:00 ਮਿੱਕੀ ਮਾਊਸ ਅਤੇ ਫਰੈਂਡਜ਼, 17:30 ਸੂਟ ਲਾਈਟ ਆੱਫ਼ ਜੈਕ ਐਂਡ ਕੋਡ, 18:00 ਲੱਕੀ, Date:2007-10-22 Time:00:53:47
ਟੈਲੀਵਿਜਨ ਉੱਤੇ ਚੱਲਣ ਵਾਲੇ ਸੰਗੀਤ ਪ੍ਰਤਿਭਾ ਖੋਜ ਮੁਕਾਬਲਿਆਂ ਦੇ ਵਿਰੋਧ ਵਿੱਚ ਬੋਲਦਿਆਂ ਗੀਤਕਾਰ ਸਮੀਰ ਨੇ ਕਿਹਾ ਕਿ ਅਜਿਹੇ ਪ੍ਰੋਗ੍ਰਾਮ ਲੰਮੇ ਸਮੇਂ ਤੱਕ ਨਹੀਂ ਚੱਲਣਗੇ. ਸਮੀਰ ਨੇ ਭਾਸ਼ਾ ਨੂੰ ਕਿਹਾ ਕਿ ਟੈਲੀਵਿਜ਼ਨ ਉੱਤੇ ਚੱਲ ਬਹੁਤ ਸਾਰੇ ਪ੍ਰਤਿਭਾ ਖੋਜ Date:2007-10-22 Time:00:53:47
ਬਾਲੀਵੁੱਡ ਦੇ ਸਦਾਬਾਹਰ ਅਭਿਨੇਤਾ ਦੇਵਾਨੰਦ ਨੇ ਆਪਣੇ ਫਿਲਮੀ ਜੀਵਨ ਦੇ ਅਨੁਭਵਾਂ ਨਾਲ ਇਨਸਾਫ ਕਰਨ ਲਈ ਆਪਣੀ ਜੀਵਨੀ ਲਿਖਣ ਦਾ ਫੈਸਲਾ ਕੀਤਾ ਸੀ. ਦੇਵਾਨੰਦ ਦਾ ਕਹਿਣਾ ਹੈ ਕਿ ਉਹਨਾਂ ਦੇ ਸੰਘਰਸ਼ਪੂਰਨ ਸਮੇਂ ਤੋਂ ਲੈਕੇ ਕਾਮਯਾਬ ਅਭਿਨੇਤਾ Date:2007-10-22 Time:00:53:47
ਟਿਕਾਊ ਗ੍ਰਾਹਕ ਮਾਲ ਬਣਾਉਣ ਵਾਲੀ ਕੰਪਨੀ ਸੈਮਸੰਗ ਇੰਡੀਆ ਤਿਉਹਾਰ ਦੇ ਸੀਜ਼ਨ ਵਿੱਚ ਨਵੇਂ ਉਤਪਾਦਾਂ ਦੀ ਪੇਸ਼ਕਸ਼ ਅਤੇ ਆੱਫ਼ਰ ਯੋਜਨਾਵਾਂ ਦੇ ਮਾਰਫ਼ਤ 1200 ਕਰੋੜ ਰੁਪਏ ਦਾ ਵਿੱਕਰੀ ਟੀਚਾ ਹਾਸਿਲ ਕਰਨ ਦਾ ਇਰਾਦਾ ਰੱਖਦੀ ਹੈ. ਸੈਮਸੰਗ ਇੰਡੀਆ Date:2007-10-22 Time:00:53:46
ਦੂਰਸੰਚਾਰ ਸਲਿਊਸ਼ਨ ਪ੍ਰਦਾਤਾ ਟੇਕ ਮਹਿੰਦਰਾ ਨੇ 30 ਸਿਤੰਬਰ ਨੂੰ ਸਮਾਪਤ ਦੂਜੀ ਤਿਮਾਹੀ ਵਿੱਚ 28 ਪ੍ਰਤੀਸ਼ਤ ਦੇ ਵਾਧੇ ਨਾਲ 181.6 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ. ਇਸਦੇ ਇਲਾਵਾ ਉਕਤ ਤਿਮਾਹੀ ਦੇ ਦੌਰਾਨ ਕੰਪਨੀ ਦੀ ਆਮਦਨ 29 ਪ੍ਰਤੀਸ਼ਤ ਵੱਧਕੇ Date:2007-10-22 Time:00:53:46
ਪ੍ਰਮੁੱਖ ਹੈਲਥਕੇਅਰ ਫਰਮ ਅਪੋਲੋ ਹੋਸਪਿਟਲਜ਼ ਇੰਟਰਪ੍ਰਾਇਜੀ ਲਿਮੀਟੇਡ ਨੇ 15.49 ਲੱਖ ਤੋਂ ਵੱਧ ਐਕੁਵਿਟੀ ਅਧਿਪੱਤਰ 'ਵਾਰੰਟ' ਆਪਣੇ ਪ੍ਰਧਾਨ ਡਾ. ਪ੍ਰਤਾਪ ਸੀ ਰੈੱਡੀ ਨੂੰ ਵੰਡਣ ਦਾ ਫੈਸਲਾ ਕੀਤਾ ਹੈ. ਕੰਪਨੀ ਨੇ ਬੀਐੱਸਈ ਨੂੰ ਦੱਸਿਆ ਕਿ ਇਹ Date:2007-10-22 Time:00:53:46
ਚੌਣਕਾਰਾਂ ਦੇ ਨਾਲ ਮੱਤਭੇਦਾਂ ਤੋਂ ਬਾਅਦ ਸ੍ਰੀਲੰਕਾਈ ਟੀਮ ਵਿੱਚ ਵਾਪਸੀ ਕਰਨ ਵਾਲੇ ਮਾਰਵਨ ਅਟਾਪੱਟੂ ਅਗਲੇ ਮਹੀਨੇ ਆਸਟ੍ਰੇਲੀਆ ਦੇ ਵਿਰੁੱਧ ਹੋਣ ਵਾਲੀ ਦੋ ਮੈਚਾਂ ਦੀ ਟੈਸਟ ਲੜੀ ਵਿੱਚ ਪਾਰੀ ਦੀ ਸ਼ੁਰੂਆਤ ਕਰਨਗੇ. ਸ੍ਰੀਲੰਕਾਈ ਕੈਪਟਨ ਮਹੇਲਾ ਜੈਵਰਧਨੇ Date:2007-10-22 Time:00:53:46
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਇੱਥੇ ਚੱਲ ਰਹੇ ਇੱਕ ਮਾਤਰ 20-20 ਮੈਚ ਵਿਚ ਮਿਹਮਾਨ ਕੰਗਾਰੂ ਟੀਮ ਨੇ 20 ਓਵਰਾਂ ਵਿਚ 166 ਦੌੜਾਂ ਬਣਾ ਕੇ ਭਾਰਤ ਅੱਗੇ ਜਿੱਤ ਲਈ 167 ਦੌੜਾਂ ਦਾ ਟੀਚਾ ਨਿਰਧਾਰਤ ਕੀਤਾ.ਇਸ ਤੋਂ ਪਹਿਲਾਂ ਕੰਗਾਰੂ ਟੀਮ ਦੇ ਕਪਤਾਨ ਰਿੱਕੀ ਪੋਂਟਿੰਗ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ Date:2007-10-22 Time:00:53:45
ਭਾਰਤੀ ਕ੍ਰਿਕਟ ਟੀਮ ਨੇ ਆਖਿਰਕਾਰ ਸਾਬਿਤ ਕਰ ਹੀ ਦਿੱਤਾ ਕਿ ਉਹ ਭਾਂਵੇਂ 50-50 ਮੈਚਾਂ ਦੀ ਫਿਊਚਰਜ਼ ਕੱਪ ਲੜੀ ਵਿਚ ਮਿਹਮਾਨ ਟੀਮ ਆਸਟ੍ਰੇਲੀਆ ਨੂੰ ਘਰੇਲੂ ਮੈਦਾਨ ਵਿਚ ਵੀ ਮਾਤ ਨਹੀਂ ਦੇ ਸਕੀ ਪਰ ਮੁੰਬਈ ਵਿਖੇ ਹੋਏ ਅੱਜ ਦੇ 20-20 ਮੈਚ ਰਾਂਹੀਂ ਭਾਰਤੀ ਸ਼ੇਰਾਂ ਨੇ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾ ਕੇ Date:2007-10-22 Time:00:53:45
ਭਾਰਤ ਨੇ ਏਐਫਸੀ ਮਹਿਲਾ ਏਸ਼ੀਆ ਕੱਪ ਕਵਾਲੀਫਾਇਰਸ ਫੁੱਟਬਾਲ ਟੂਰਨਾਮੈਂਟ ਦੇ ਇੱਕ ਮੈਚ ਵਿਚ ਅੱਜ ਇੱਥੇ ਇਰਾਨ ਨੂੰ 3-1 ਨਾਲ ਹਰਾਇਆ.ਤਾਊ ਦੇਵੀ ਲਾਲ ਸਟੇਡੀਅਮ ਵਿਚ ਖੇਡੇ ਗਏ ਮੈਚ ਵਿਚ ਮਿਹਮਾਨ ਟੀਮ ਨੇ ਸੱਭ ਨੂੰ ਚੌਂਕਾਉਂਦੇ ਹੋਏ ਅੱਠਵੇਂ Date:2007-10-22 Time:00:53:45
ਕਾਂਗਰਸ ਮੁੱਖ ਸਕੱਤਰ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਵਤਨ ਵਾਪਸੀ ਦੌਰਾਨ ਉਹਨਾਂ ਦੇ ਕਾਫ਼ਲੇ ਵਿੱਚ ਹੋਏ ਆਤਮਘਾਤੀ ਬੰਬ ਧਮਾਕੇ ਦੀ ਘਟਨਾ ਤੇ ਚਿੰਤਾ ਪ੍ਰਗਟ ਕਰਨ ਦੇ ਲਈ ਕੱਲ੍ਹ ਉਹਨਾਂ Date:2007-10-22 Time:00:53:45
ਟਵੰਟੀ 20 ਮੈਚ ਵਿੱਚ ਅੱਜ ਇੱਥੇ ਆਸਟ੍ਰੇਲੀਆ ਨੂੰ ਸੱਤ ਵਿਕੇਟਾਂ ਦੇ ਨਾਲ ਹਰਾਉਣ ਦੇ ਬਾਅਦ ਭਾਰਤੀ ਕੈਪਟਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਭਾਰਤੀ ਟੀਮ ਨੇ ਸਾਬਿਤ ਕਰ ਦਿੱਤਾ ਹੈ ਕਿ ਟਵੰਟੀ 20 ਵਿਸ਼ਵ ਕੱਪ ਵਿੱਚ ਟੀਮ ਦੀ ਜਿੱਤ ਤੁੱਕਾ Date:2007-10-22 Time:00:53:45
ਗੁਜਰਾਤ ਵਿਧਾਨ ਸਭਾ ਚੌਣਾਂ ਦੇ ਲਈ ਆਪਣੇ ਅਭਿਆਨ ਨੂੰ ਤੇਜ਼ ਕਰਦਿਆਂ ਕਾਂਗਰਸ ਨੇ ਅੱਜ ਕਿਹਾ ਕਿ ਉਹ ਅਗਲੇ ਮਹੀਨੇ ਮੁੱਖਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਵਿਰੁੱਧ ਆਰੋਪ ਪੱਤਰ ਤਿਆਰ ਕਰਕੇ ਸਰਕਾਰ ਦੇ ਗਲਤ ਕੰਮਾਂ ਨੂੰ ਬੇਕਾਬ ਕਰੇਗੀ. ਕਾਂਗਰਸ Date:2007-10-22 Time:00:53:45
ਲੇਬਨਾਨ ਵਿੱਚ ਮੰਗਲਵਾਰ ਨੂੰ ਰਾਸ਼ਟਰਪਤੀ ਦੀ ਚੌਣ ਮੁਅੱਤਲ ਕਰਨ ਦੀ ਸੰਭਾਵਨਾ ਹੈ. ਸ਼ਾਇਦ ਇਹ ਕਦਮ ਵਿਰੋਧੀ ਲੇਬਨਾਨੀ ਗੁੱਟਾਂ ਨੂੰ ਕਿਸੇ ਸਮਝੌਤੇ ਲਈ ਮੌਕੇ ਦੇਣ ਵਾਸਤੇ ਚੁੱਕਿਆ ਜਾ ਸਕਦਾ ਹੈ. ਸੰਵੇਦਨਸ਼ੀਲਤਾ ਨੂੰ ਵੇਖਦੇ ਹੋਏ ਦੋ ਵਿਰੋਧੀ ਪੱਖ ਦੇ Date:2007-10-22 Time:00:53:45
ਨਿਊਜ਼ੀਲੈਂਡ ਵਿੱਚ ਅੱਤਵਾਦੀਆਂ ਦੁਆਰਾ ਜਿਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਆਸ਼ੰਕਾ ਸੀ, ਉਨ੍ਹਾਂ ਵਿੱਚੋਂ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਵੀ ਇੱਕ ਸਨ. ਨਿਊਜ਼ੀਲੈਂਡ ਪੁਲਿਸ ਨੇ ਇਸ ਤਰ੍ਹਾਂ ਦੀਆਂ ਧਮਕੀਆਂ ਨੂੰ ਰਿਕਾਰਡ ਕੀਤਾ ਸੀ. ਪੁਲਿਸ Date:2007-10-22 Time:00:53:45
ਭਾਰਤੀ ਅਮਰੀਕੀ ਬੌਬੀ ਜਿੰਦਲ ਅਮਰੀਕੀ ਰਾਜ ਲੁਸਿਆਨਾ ਦੇ ਗਵਰਨਰ ਚੁਣੇ ਗਏ ਹਨ. ਗਵਰਨਰ ਦੇ ਆਹੁਦੇ ਲਈ ਹੋਈਆਂ ਚੌਣਾਂ ਵਿੱਚ ਉਨ੍ਹਾਂ ਨੇ ਆਪਣੇ ਵਿਰੋਧੀ ਨੂੰ ਕਰਾਰੀ ਹਾਰ ਦਿੱਤੀ. ਇਸ ਮਹੱਤਵਪੂਰਨ ਆਹੁਦੇ ਤੇ ਬਿਰਾਜਮਾਨ ਹੋਣ ਵਾਲੇ Date:2007-10-22 Time:00:53:45
ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਅੱਜ ਲਿਖੇ ਇੱਕ ਪੱਤਰ ਵਿੱਚ ਝੋਨੇ ਦਾ ਨਿਊਨਤਮ ਸਮਰੱਥਨ ਮੁੱਲ ਇੱਕ ਹਜ਼ਾਰ ਰੁਪਏ ਕਰਨ ਅਤੇ 'ਸੀਏਸੀਪੀ' ਵਿੱਚ ਸੁਧਾਰ ਕਰਨ ਦੀ ਮੰਗ ਕੀਤੀ. ਅਡਵਾਨੀ ਨੇ ਸਿੰਘ ਨੂੰ ਲਿਖੇ Date:2007-10-22 Time:00:53:45
ਮਾਕਪਾ ਪੋਲਿਤ ਬਿਊਰੋ ਦੇ ਮੈਂਬਰ ਸੀਤਾ ਰਾਮ ਯੇਚੁਰੀ ਨੇ ਅੱਜ ਕਿਹਾ ਕਿ ਭਾਰਤ ਅਮਰੀਕਾ ਗੈਰਸੈਨਿਕ ਪ੍ਰਮਾਣੂ ਕਰਾਰ ਦੀ ਸਮੀਖਿਆ ਦੇ ਲਈ ਗਠਿਤ ਸੰਪ੍ਰਗ-ਵਾਮ ਕਮੇਟੀ ਦਾ ਨਤੀਜਾ ਦੀਵਾਲੀ ਤੋਂ ਬਾਅਦ ਆਉਣ ਦੀ ਉਮੀਦ ਹੈ. ਹਾਲਾਂਕਿ ਯੇਚੁਰੀ Date:2007-10-22 Time:00:53:45
ਸਾਈਬੇਰੀਆ ਵਿੱਚ ਇੱਕ ਨਿੱਜੀ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ ਅੱਜ ਉਸ ਵਿੱਚ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ. ਆਪਾਤ ਵਿਭਾਗ ਦੇ ਅਧਿਕਾਰੀ ਓਕਸਾਨਾ ਕੋਸ਼ੋਲੇਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ Date:2007-10-22 Time:00:53:45
ਇਰਾਨ ਦੇ ਪੂਰਬੀ ਸ਼ਹਿਰ ਬਿਰਜੰਦ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜ੍ਹੇ ਆਰੋਪ ਵਿੱਚ ਪੰਜ ਲੋਕਾਂ ਨੂੰ ਸਰੇਆਮ ਫਾਂਸੀ ਦੇ ਦਿੱਤੀ ਗਈ ਹੈ. ਸਥਾਨਕ ਪ੍ਰੈੱਸ ਰਿਪੋਰਟ ਦੇ ਮੁਤਾਬਕ ਇਸ ਸਾਲ ਦੇਸ਼ ਵਿੱਚ 226 ਲੋਕਾਂ ਨੂੰ ਫਾਂਸੀ Date:2007-10-22 Time:00:53:45
page no.11 |
Select news date : 31 - 10 - 2007 30 - 10 - 2007 29 - 10 - 2007 28 - 10 - 2007 27 - 10 - 2007 26 - 10 - 2007 25 - 10 - 2007 24 - 10 - 2007 23 - 10 - 2007 22 - 10 - 2007 21 - 10 - 2007 20 - 10 - 2007 19 - 10 - 2007 18 - 10 - 2007 17 - 10 - 2007 16 - 10 - 2007 15 - 10 - 2007 14 - 10 - 2007 13 - 10 - 2007 12 - 10 - 2007 11 - 10 - 2007 10 - 10 - 2007 9 - 10 - 2007 8 - 10 - 2007 7 - 10 - 2007 6 - 10 - 2007 5 - 10 - 2007 4 - 10 - 2007 3 - 10 - 2007 2 - 10 - 2007 1 - 10 - 2007 |