Punjabi News | ||||||||||||||||||||||||||||||||||||||||||||||||||||
| About us | Contact us | ||||||||||||||||||||||||||||||||||||||||||||||||||||
| Select news Month & Year Home / Latest News May 2008 April 2008 March 2008 February 2008 January 2008 December 2007 November 2007 October 2007 September 2007 |
Month 10 - 2007
ਕੇਂਦਰੀ ਉਤਪਾਦ ਕਰ ਵਿਭਾਗ ਦੇ ਅਧਿਕਾਰੀਆਂ ਨੇ ਇੱਥੇ ਇੱਕ ਗੁਟਕਾ ਨਿਰਮਾਤਾ ਦੀਆਂ ਇਮਾਰਤਾਂ ਉੱਤੇ ਛਾਪੇਮਾਰੀ ਕਰ 15-15 ਕਰੋੜ ਰੁੱਪਏ ਦੀ ਕਰ ਚੋਰੀ Date:2007-10-24 Time:01:19:28
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.00 ਅਪਨਾ-ਅਪਨਾ ਆਸਮਾਨ, 10.00 ਈਟੀਵੀ ਪ੍ਰਸਾਰਣ, 10.30 ਉਮ ਨਮਹ ਸ਼ਿਵਾਯ, 11.00 ਆਪ ਬੀਤੀ, ਦੁਪਿਹਰ 12.00 ਸੌਤੇਲਾ, 12.30 ਇਸਤਰੀ- ਤੇਰੀ ਕਹਾਨੀ, 1.00 ਪਾਪ ਪੁੰਨਯ ਕਾ ਲੇਖਾ ਜੋਖਾ, 1.30 ਕਸ਼ਮਕਸ਼ ਜਿਂਦਗੀ ਕੀ, 2.00 ਕਿਰਨ, 2.05 ਨਰਗਿਸ Date:2007-10-23 Time:06:54:07
ਮੁੰਬਈ ਸ਼ੇਅਰ ਬਜ਼ਾਰ ਸੋਮਵਾਰ ਨੂੰ ਬੀਐੱਸਈ ਸੈਂਸੇਕਸ 54 ਅੰਕਾਂ ਦੇ ਵਾਧੇ ਨਾਲ 17,614 ਅਤੇ ਐੱਨਐੱਸਈ ਦਾ ਨਿਫਟੀ 31 ਅੰਕਾਂ ਦੇ ਘਾਟੇ ਨਾਲ 5,148 ਅੰਕਾਂ ਦੇ ਸਤਰ ਤੇ ਬੰਦ ਹੋਇਆ ਹੈ. Date:2007-10-23 Time:06:54:01
ਬੁਰਾਈ ਉੱਪਰ ਭਲਾਈ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਐਤਵਾਰ ਨੂੰ ਪੂਰੇ ਦੇਸ਼ ਵਿਚ ਰਸਮੀ ਸੁਮੇਲ ਅਤੇ ਖੁਸ਼ੀ ਨਾਲ ਮਣਾਇਆ ਗਿਆ.ਦੇਸ਼ ਭਰ ਵਿਚ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ ਫੂਕੇ ਗਏ ਅਤੇ ਆਤਿਸ਼ਬਾਜ਼ੀਆਂ ਵੀ ਚਲਾਈਆਂ ਗਈਆਂ.ਇਸ ਮੌਕੇ ਹਰ ਸਥਾਨ ਉੱਪਰ ਰੰਗ-ਬਿਰੰਗੇ ਕੱਪੜਿਆਂ ਵਿਚ ਸਜੇ ਲੋਕਾਂ ਦੀ ਭੀੜ ਇਕੱਤਰ Date:2007-10-23 Time:06:53:58
ਅਲਗਾਵਵਾਦੀ ਕੁਰਦ ਬਾਗੀਆਂ ਨੇ ਇਰਾਨ ਅਤੇ ਇਰਾਕ ਨਾਲ ਲੱਗਦੀ ਤੁਰਕੀ ਸਰਹੱਦ ਨੇੜ੍ਹੇ ਐਤਵਾਰ ਨੂੰ ਇੱਕ ਸੈਨਿਕ ਕੈਂਪ ਉੱਪਰ ਹਮਲਾ ਕਰ ਕੇ ਤੁਰਕੀ ਦੇ 9 ਫੌਜ਼ੀਆਂ ਨੂੰ ਕਤਲ ਕਰ ਦਿੱਤਾ.ਸਰਕਾਰੀ ਖਬਰ ਏਜੰਸੀ ਐਨਾਤੋਲੀਓ ਮੁਤਾਬਕ Date:2007-10-23 Time:06:53:58
ਕ੍ਰਿਕਟ ਖਿਡਾਰੀ ਤੋਂ ਰਾਜਨੇਤਾ ਬਣੇ ਇਮਰਾਨ ਖਾਨ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਆਪਣੇ ਕਾਫਲੇ ਉੱਪਰ ਹੋਏ ਆਤਮਘਾਤੀ ਹਮਲੇ ਲਈ ਖੁੱਦ ਹੀ ਦੋਸ਼ੀ ਹੈ ਕਿਉਂ ਜੋ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਨਾਲ ਉਹਨਾਂ ਦੇ ਕਰਾਰ ਨੇ Date:2007-10-23 Time:06:53:58
ਰਾਸ਼ਟਰਪਤੀ ਪ੍ਰਤਿਭਾ ਪਾਟਿਲ 21 ਦਸੰਬਰ ਨੂੰ ਪੁੱਡੂਚੇਰੀ ਆਵੇਗੀ.ਉਹਨਾਂ ਇੱਥੇ ਇੱਕ ਇਸ਼ਤਿਹਾਰੀ ਪ੍ਰਦਰਸ਼ਨੀ ਦਾ ਉਦਘਾਟਨ ਕਰਨਾ ਹੈ.ਸਰਕਾਰੀ ਸੂਤਰਾਂ ਨੇ ਦੱਸਿਆ ਕਿ ਉਹ ਜਵਾਹਰ ਲਾਲ ਨਹਿਰੂ ਰਾਸ਼ਟਰੀ ਵਿਗਿਆਨ ਪ੍ਰਦਰਸ਼ਨੀ ਦਾ Date:2007-10-23 Time:06:53:58
ਦੱਖਣੀ ਅਫਰੀਕਾ ਦੇ ਆਲ ਰਾਉਂਡਰ ਵਰਨਨ ਫਿਲੇਂਡਰ ਪਾਕਿਸਤਾਨ ਦੌਰੇ ਦੌਰਾਨ ਪੱਠੇਆਂ ਵਿਚ ਖਿੱਚ ਦੀ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਵਿਚ ਨਾਕਾਮ ਰਹਿਣ ਮਗਰੋਂ ਅੱਜ ਦੱਖਣੀ ਅਫਰੀਕਾ ਵਾਪਸ ਪਰਤ ਗਏ.ਟੀਮ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ.ਬੀਤੇ Date:2007-10-23 Time:06:53:58
ਬਾਲੀਵੁੱਡ ਦੇ ਕਈ ਹੀਰੋ-ਹੀਰੋਇਨਾਂ ਦਾ ਰੁਝਾਨ ਹੁਣ ਹਾਲੀਵੁੱਡ ਦੀਆਂ ਫਿਲਮਾਂ ਵੱਲ ਵੱਧ ਰਿਹਾ ਹੈ.ਰਿਤਿਕ ਰੋਸ਼ਨ ਨੂੰ ਵੀ ਹਾਲੀਵੁੱਡ ਤੋਂ ਲਗਾਤਾਰ ਪ੍ਰਸਤਾਵ ਮਿਲ ਰਹੇ ਸਨ.ਇਸ ਵਿਚਕਾਰ ਰਿਤਿਕ ਚੰਗੇ ਮੌਕੇ ਦੀ ਭਾਲ ਵਿਚ ਸਨ.ਹਾਲ ਹੀ ਵਿਚ ਰਿਤਿਕ ਨੂੰ.... Date:2007-10-23 Time:06:53:58
ਯੋਗ ਗੁਰੂ ਸੁਆਮੀ ਰਾਮਦੇਵ ਨੇ ਸਿੱਖਿਅਕ ਸੰਸਥਾਨਾਂ ਵਿੱਚ ਸੈਕਸ ਸਿੱਖਿਆ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਇਹ ਬੱਚਿਆਂ ਦੇ ਅਪਰਾਧ ਦੇ ਵੱਲ ਲੈਕੇ ਜਾਵੇਗਾ. ਇੱਥੇ ਇੱਕ ਪੱਤਰਕਾਰ ਸੰਮੇਲਨ ਵਿੱਚ ਰਾਮਦੇਵ ਨੇ ਕਿਹਾ ਕਿ ਸੈਕਸ ਸਿੱਖਿਆ Date:2007-10-23 Time:06:53:58
ਸੱਟ ਦੇ ਕਾਰਣ ਇਸ ਪੱਧਰ ਦੇ ਆਖ਼ਰੀ ਪੜਾਅ ਵਿੱਚ ਨਹੀਂ ਖੇਡ ਪਾਉਣ ਦੇ ਕਾਰਣ ਭਾਰਤ ਦੀ ਸਟਾਰ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨਵੀਨਤਮ ਡਬਲਿਊਟੀਏ ਰੈਂਕਿੰਗ ਵਿੱਚ ਦੋ ਸਥਾਨ ਫਿਸਲਕੇ 32ਵੇਂ ਸਥਾਨ ਤੇ ਪਹੁੰਚ ਗਈ ਹੈ. ਸਾਨੀਆ Date:2007-10-23 Time:06:53:58
ਪਾਕਿਸਤਾਨ ਦੇ ਆਲਰਾਊਂਡਰ ਸ਼ਾਹਿਦ ਅਫਰੀਦੀ ਦੱਖਣੀ ਅਫਰੀਕਾ ਦੇ ਵਿਰੁੱਧ ਇੱਕ ਰੋਜ਼ਾ ਕ੍ਰਿਕਟ ਲੜੀ ਵਿੱਚ ਸਲਾਮੀ ਬੱਲੇਬਾਜ਼ ਦੀ ਆਪਣੀ ਪੁਰਾਣੀ ਭੂਮਿਕਾ ਵਿੱਚ ਪਰਤਣ ਦੇ ਲਈ ਬੇਹੱਦ ਉਤਸੁਕ ਹਨ. ਅਫਰੀਦੀ ਨੂੰ ਲੱਗਦਾ ਹੈ ਕਿ ਇਸ ਕ੍ਰਮ Date:2007-10-23 Time:06:53:58
ਲੁਧਿਆਣਾ ਸ਼ਹਿਰ ਦੇ ਸ਼ਿੰਗਾਰ ਸਿਨੇਮਾ ਹਾਲ ਵਿੱਚ ਹੋਏ ਧਮਾਕਿਆਂ ਵਿੱਚ ਸ਼ਾਮਲ ਵਿਅਕਤੀ ਅਤੇ ਵਿਅਕਤੀਆਂ ਦੇ ਬਾਰੇ ਵਿੱਚ ਸੂਚਨਾ ਦੇਣ ਵਾਲਿਆਂ ਨੂੰ ਪੰਜਾਬ ਪੁਲਿਸ ਨੇ ਇੱਕ ਲੱਖ ਰੁਪਏ ਇਨਾਮ ਦੇਣ ਦੀ ਘੋਸ਼ਣਾ ਕੀਤੀ ਹੈ. ਲੁਧਿਆਣਾ Date:2007-10-23 Time:06:53:58
ਮਹਾਰਾਸ਼ਟਰ ਦੇ ਉਪ ਮੁੱਖਮੰਤਰੀ ਆਰ ਆਰ ਪਾਟਿਲ ਨੇ ਕਿਹਾ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਮੁੰਬਈ ਵਿੱਚ ਖੇਡੇ ਗਏ ਟਵੰਟੀ 20 ਮੈਚ ਦੌਰਾਨ 'ਚੀਅਰਲੀਡਜ਼' ਮੈਦਾਨ ਵਿੱਚ ਨੱਚਣ ਵਾਲੀਆਂ ਡਾਂਸਰਾਂ ਦੀ ਵੀਡੀਓ ਵੇਖਕੇ ਪੁਲਿਸ Date:2007-10-23 Time:06:53:57
ਮੁੰਬਈ ਕ੍ਰਿਕਟ ਐਸੋਸੀਏਸ਼ਨ 'ਐੱਮਸੀਏ' ਦੇ ਸੂਤਰਾਂ ਮੁਤਾਬਕ ਪੁਨਰ ਨਿਰਮਾਣ ਦੇ ਲਈ ਬੰਦ ਹੋਣ ਤੋਂ ਪਹਿਲਾਂ ਵਾਨਖੇੜੇ ਸਟੇਡੀਅਮ ਵਿੱਚ ਅਗਲੇ ਮਹੀਨੇ ਰਣਜੀ ਦੇ ਐਲੀਟ ਵਰਗ ਦੇ ਘੱਟ ਤੋਂ ਘੱਟ ਦੋ ਜਾਂ ਸੰਭਵਤ ਤਿੰਨ ਮੈਚਾਂ ਦਾ ਆਯੋਜਨ Date:2007-10-23 Time:06:53:57
ਭਾਰਤ ਦਾ ਰੁਝੇਵੇਂ ਭਰਿਆ ਕ੍ਰਿਕਟ ਦੌਰਾ ਸਮਾਪਤ ਕਰਕੇ ਆਪਣੇ ਵਤਨ ਪਰਤੇ ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਕਪਤਾਨ ਰਿੱਕੀ ਪੋਂਟਿੰਗ ਨੇ ਆਪਣੇ ਦੇਸ਼ ਦੇ ਕ੍ਰਿਕਟ ਪ੍ਰੇਮੀਆਂ ਨੂੰ ਬੇਨਤੀ ਕੀਤੀ ਕਿ ਉਹ ਭਾਰਤੀ ਕ੍ਰਿਕਟ ਟੀਮ ਦੇ ਆਸਟ੍ਰੇਲੀਆ ਆਉਣ ਤੇ Date:2007-10-23 Time:06:53:57
ਬਗਦਾਦ ਵਿੱਚ ਸ਼ਿਆ ਟਿਕਾਣਿਆਂ ਉੱਤੇ ਕੀਤੇ ਗਏ ਬੰਬ ਧਮਾਕਿਆਂ ਵਿੱਚ ਘੱਟ ਤੋਂ ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਘਟਨਾ ਵਿੱਚ ਇੱਕ ਪ੍ਰਮੁੱਖ ਸੁੰਨੀ ਰਾਜਨੇਤਾ ਦੇ ਸਲਾਹਕਾਰ ਦੀ ਹੱਤਿਆ ਕਰ ਦਿੱਤੀ ਗਈ. ਇਸ ਤੋਂ ਇੱਕ ਦਿਨ ਪਹਿਲਾਂ Date:2007-10-23 Time:06:53:57
ਸੁਰਜੀਤ ਹਾਕੀ ਟੂਰਨਾਮੈਂਟ ਦਾ ਆਯੋਜਨ 26 ਅਕਤੂਬਰ ਤੋਂ ਸਥਾਨਕ ਬਰਲਟਨ ਪਾਰਕ ਵਿੱਚ ਕੀਤਾ ਜਾਵੇਗਾ. ਹਰ ਸਾਲ ਹੋਣ ਵਾਲਾ ਇਹ ਟੂਰਨਾਮੈਂਟ ਪਹਿਲੀ ਵਾਰ ਦੁੱਧੀਆ ਰੌਸ਼ਨੀ ਵਿੱਚ ਖੇਡਿਆ ਜਾਵੇਗਾ, ਇਸ ਮੈਚ ਨੂੰ ਵੇਖਣ ਦੇ ਲਈ ਵੱਧ ਤੋਂ ਵੱਧ ਦਰਸ਼ਕਾਂ Date:2007-10-23 Time:06:53:57
ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਦੇ ਕਾਫ਼ਲੇ ਉੱਤੇ ਹਮਲੇ ਦੀ ਮੁੱਢਲੀ ਜਾਂਚ ਰਿਪੋਰਟ ਅੱਜ ਇੱਥੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੂੰ ਸੌਂਪੀ ਗਈ, ਜਿਸ ਵਿੱਚ ਕਿਹਾ ਗਿਆ ਹੈ ਕਿ ਕੇਵਲ ਇੱਕ ਆਤਮਘਾਤੀ ਹਮਲਾਵਰ ਇਸ ਵਿੱਚ ਸ਼ਾਮਲ Date:2007-10-23 Time:06:53:55
ਅਭਿਨੇਤਾ ਸੰਜੇ ਦੱਤ ਨੇ 1993 ਲੜੀਵਾਰ ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ਦੇ ਫੈਸਲੇ ਦੀ ਕਾਪੀ ਮਿਲਣ ਤੇ ਅੱਜ ਟਾਡਾ ਅਦਾਲਤ ਦੇ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਅਤੇ ਸੰਜੇ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ. ਸੰਜੇ ਦੱਤ ਨੂੰ ਕਿਸੇ ਹੋਰ Date:2007-10-23 Time:06:53:51
ਪਾਕਿਸਤਾਨ ਦੇ ਪੱਛਮੀ ਉੱਤਰੀ ਹਿੱਸੇ ਵਿੱਚ ਔਰਤ ਅਧਿਕਾਰਾਂ ਦੇ ਹਮਾਇਤੀ ਇੱਕ ਸੰਗਠਨ ਦੇ ਦਫ਼ਤਰ ਨੂੰ ਉਡਾਉਣ ਦੀ ਕੋਸ਼ਿਸ਼ ਵਿੱਚ ਇੱਕ ਤਾਲੀਬਾਨ ਸਮਰੱਥਕ ਅੱਤਵਾਦੀ ਮਾਰਿਆ ਗਿਆ ਜਦਕਿ ਦੋ ਹੋਰ ਜ਼ਖਮੀ ਹੋ ਗਏ. ਸਥਾਨਕ ਪੁਲਿਸ ਦੇ Date:2007-10-23 Time:06:53:51
ਭਾਰਤ ਨੇ ਹੈਦਰਾਬਾਦ ਅਜਮੇਰ ਅਤੇ ਲੁਧਿਆਣਾ ਵਿੱਚ ਵਿੱਚ ਹੋਏ ਬੰਬ ਧਮਾਕਿਆਂ ਦੇ ਸ਼ੱਕੀਆਂ ਦਾ ਪਤਾ ਲਗਾਉਣ ਦੇ ਲਈ ਅੱਜ ਪਾਕਿਸਤਾਨ ਤੋਂ ਸਹਿਯੋਗ ਦੀ ਮੰਗ ਕੀਤੀ. ਇਸਦੇ ਇਲਾਵਾ ਭਾਰਤ ਘਟਨਾਵਾਂ ਦੇ ਤਾਰ ਸੀਮਾ ਪਾਰ ਦੇ ਨਾਲ ਜੁੜ੍ਹੇ ਹੋਣ ਦਾ ਸਬੂਤ Date:2007-10-23 Time:06:53:51
ਤੀਜੇ ਵੋਡਾਫੋਨ ਦਿੱਲੀ ਹਾਫ ਮੈਰਾਥਨ ਦੇ ਆਯੋਜਕਾਂ ਦਾ ਦਾਅਵਾ ਹੈ ਕਿ ਉਹਨਾਂ ਨੇ 28 ਅਕਤੂਬਰ ਨੂੰ ਹੋਣ ਵਾਲੀ ਦੌੜ ਦੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ. ਇਸ ਵਾਰ ਦੌੜ ਵਿੱਚ 28000 ਲੋਕਾਂ ਦੇ ਸ਼ਿਰਕਤ ਕਰਨ ਦੀ ਸੰਭਾਵਨਾ ਹੈ. ਇਸ ਵਾਰ ਮੈਰਾਥਨ Date:2007-10-23 Time:06:53:50
ਚੀਨ ਦੀ ਇੱਕ ਜੁੱਤਾ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਅਤੇ ਪਟਾਕੇ ਬਣਾਉਣ ਵਾਲੀ ਯੂਨਿਟ ਵਿੱਚ ਹੋਏ ਧਮਾਕੇ ਕਰਕੇ ਤਕਰੀਬਨ 53 ਲੋਕਾਂ ਦੀ ਮੌਤ ਹੋ ਗਈ. ਸਰਕਾਰੀ ਮੀਡੀਆ ਨੇ ਦੱਸਿਆ ਕਿ ਕੱਲ੍ਹ ਰਾਤ ਫੂਜੀਆਨ ਸੂਬਾ ਦੇ ਪੁਤੀਆਨ ਸਿਟੀ Date:2007-10-23 Time:06:53:50
ਤਾਲਿਬਾਨ ਅਤੇ ਅਲਕਾਇਦਾ ਸਮਰਥਕਾਂ ਦੇ ਹਮਲੇ ਝੱਲ ਰਹੇ ਪਾਕਿਸਤਾਨ ਨੂੰ ਅਮਰੀਕਾ ਦੇ ਮੀਡੀਆ ਨੇ ਰਿਪੋਰਟਾਂ ਵਿੱਚ ਦੁਨੀਆ ਦਾ ਸਭ ਤੋਂ ਖਤਰਨਾਕ ਦੇਸ਼ ਦੱਸਿਆ ਹੈ. ਨਿਊਜ਼ਵੀਕ ਦੇ ਅਗਲੇ ਅੰਕ ਵਿੱਚ ਛੱਪਣ ਵਾਲੀ ਖ਼ਬਰ ਵਿੱਚ ਕਿਹਾ ਗਿਆ Date:2007-10-23 Time:06:53:50
| Select news date : 31 - 10 - 2007 30 - 10 - 2007 29 - 10 - 2007 28 - 10 - 2007 27 - 10 - 2007 26 - 10 - 2007 25 - 10 - 2007 24 - 10 - 2007 23 - 10 - 2007 22 - 10 - 2007 21 - 10 - 2007 20 - 10 - 2007 19 - 10 - 2007 18 - 10 - 2007 17 - 10 - 2007 16 - 10 - 2007 15 - 10 - 2007 14 - 10 - 2007 13 - 10 - 2007 12 - 10 - 2007 11 - 10 - 2007 10 - 10 - 2007 9 - 10 - 2007 8 - 10 - 2007 7 - 10 - 2007 6 - 10 - 2007 5 - 10 - 2007 4 - 10 - 2007 3 - 10 - 2007 2 - 10 - 2007 1 - 10 - 2007 |
||||||||||||||||||||||||||||||||||||||||||||||||||