Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 10 - 2007
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ, 10.30 ਉਮ ਨਮਹ ਸ਼ਿਵਾਯ, 11.00 ਆਪ ਬੀਤੀ, ਦੁਪਿਹਰ 12.00 ਸੌਤੇਲਾ, 12.30 ਇਸਤਰੀ ਤੇਰੀ ਕਹਾਨੀ, 1.00 ਪਾਪ ਪੁੰਨਯ ਕਾ ਲੇਖਾ ਜੋਖਾ, 1.30 ਕਸ਼ਮਕਸ਼ ਜਿਂਦਗੀ ਕੀ, 2.00 ਕਿਰਣ, 2.05 ਨਰਗਿਸ, 2.30 ਜਾਏਂ ਕਹਾਂ, 3.00 ਏਹਸਾਸ Date:2007-10-31 Time:00:20:27
ਅਰਬਪਤੀ ਮੁਕੇਸ਼ ਅੰਬਾਨੀ ਅੱਜ ਦੁਨੀਆਂ ਦੇ ਸਭ ਤੋਂ ਧਨਵਾਨ ਵਿਅਕਤੀ ਬਣ ਗਏ.ਸ਼ੇਅਰ ਬਜ਼ਾਰ 'ਚ ਉਛਾਲ ਦੇ ਚਲਦੇ ਅੰਬਾਨੀ ਨੇ ਇਸ ਮਾਮਲੇ 'ਚ ਅਮਰੀਕੀ ਸਾਫ਼ਟਵੇਅਰ ਦਿੱਗਜ ਬਿਲ ਗੇਟਸ ਮੈਕਸੀਕੋ ਦੇ ਕਾਰਲੋਸ ਸਲਿਮ ਅਤੇ ਨਿਵੇਸ਼ Date:2007-10-31 Time:00:20:26
ਮੁੰਬਈ ਸ਼ੇਅਰ ਬਜ਼ਾਰ ਮੰਗਲਵਾਰ ਨੂੰ ਬੀਐੱਸਈ ਸੈਂਸੇਕਸ 193 ਅੰਕਾਂ ਦੇ ਵਾਧੇ ਨਾਲ 19,784 ਅਤੇ ਐੱਨਐੱਸਈ ਦਾ ਨਿਫਟੀ 36 ਅੰਕਾਂ ਦੇ ਵਾਧੇ ਨਾਲ 5,869 ਅੰਕਾਂ ਦੇ ਸਤਰ ਤੇ ਬੰਦ ਹੋਇਆ ਹੈ. Date:2007-10-31 Time:00:20:26
ਮਹਾਂਰਾਸ਼ਟਰ ਦੇ ਰਾਜਪਾਲ ਐਸ.ਐਮ.ਕ੍ਰਿਸ਼ਨਾ ਨੇ ਜਨਤਾ ਦਲ(ਐਸ)ਪ੍ਰਧਾਨ ਐਚ.ਡੀ.ਦੇਵੇਗੌੜਾ ਦੇ ਆਰੋਪਾਂ ਨੂੰ ਗਲਤ ਕਰਾਰ ਦੇ ਦਿੱਤਾ.ਸਾਬਕਾ ਪ੍ਰਧਾਨਮੰਤਰੀ ਨੇ ਕ੍ਰਿਸ਼ਨਾ ਉੱਪਰ ਆਰੋਪ ਲਗਾਇਆ ਸੀ ਕਿ ਉਹ ਕਰਨਾਟਕ ਵਿਚ ਪਾਰਟੀ ਦੀ ਰਾਜਨੀਤੀ ਕਰ ਰਹੇ ਹਨ Date:2007-10-31 Time:00:20:25
ਸੰਯੁਕਤ ਰਾਸ਼ਟਰ ਦੇ ਸਾਬਕਾ ਅਵਰ ਮਹਾਂਸਕੱਤਰ ਸ਼ਸ਼ੀ ਥਰੂਰ ਨੇ ਭਾਰਤ-ਅਮਰੀਕਾ ਸਿਵਲ ਪਰਮਾਣੂ ਕਰਾਰ ਨੂੰ ਠੰਡੇ ਬਸਤੇ ਵਿਚ ਸੁੱਟਣ ਤੇ ਸਰਕਾਰ ਦੀ ਆਲੋਚਨਾਂ ਕਰਦਿਆਂ ਕਿਹਾ ਕਿ ਇਸ ਨਾਲ ਅੰਤਰ ਰਾਸ਼ਟਰੀ ਪੱਧਰ ਉੱਪਰ ਭਾਰਤ ਦੀ ਭਰੋਸੇ ਯੋਗਤਾ Date:2007-10-31 Time:00:20:25
ਭਾਰਤ-ਅਮਰੀਕਾ ਸਿਵਲ ਪਰਮਾਣੂ ਕਰਾਰ ਉੱਪਰ ਅਨਿਸ਼ਚਿਤਤਾ ਦੇ ਮੱਦੇਨਜ਼ਰ ਭਾਰਤ ਦੀ ਭਰੋਸੇ ਯੋਗਤਾ ਨੂੰ ਲੈ ਕੇ ਜਾਹਿਰ ਕੀਤੇ ਜਾ ਰਹੇ ਸ਼ੱਕ ਨੂੰ ਅੱਖੋਂ ਓਹਲੇ ਕਰਦਿਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਅੰਤਰ ਰਾਸ਼ਟਰੀ ਸਮਾਜ ਨੂੰ ਭਰੋਸਾ ਦਿੱਤਾ ਕਿ ਭਾਰਤ Date:2007-10-31 Time:00:20:25
ਤਣਾਅ ਨਾਲ ਜੂਝਦੇ ਇਰਾਕੀ ਸ਼ਹਿਰ ਬਾਕੂਬਾ ਵਿਖੇ ਪੁਲਿਸ ਹੈਡ ਕੁਆਰਟਰ ਉੱਪਰ ਹੋਏ ਆਤਮਘਾਤੀ ਹਮਲੇ ਵਿਚ 27 ਪੁਲਿਸ ਜਵਾਨ ਹਲਾਕ ਹੋ ਗਏ ਹਨ.ਉੱਧਰ ਅਮਰੀਕੀ ਸੈਨਾ ਨੇ ਪਵਿੱਤਰ ਸ਼ੀਆ ਸ਼ਹਿਰ ਕਰਬਲਾ ਦੀ ਸੁਰੱਖਿਆ ਦਾ ਜੁੰਮਾ ਮੁੜ ਤੋਂ ਇਰਾਕ ਨੂੰ Date:2007-10-31 Time:00:20:25
ਅਸਾਮ ਦੇ ਮਾਜੁਲੀ ਟਾਪੂ ਵਿਚ ਆ ਰਹੇ ਕਟਾਅ ਤੋਂ ਚਿੰਤਤ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਯੁੱਧ ਪੱਧਰ ਉੱਪਰ ਕਾਰਜਯੋਜਨਾ ਨੂੰ ਪਹਿਲ ਦੇ ਅਧਾਰ ਉੱਪਰ ਲਾਗੂ ਕੀਤਾ ਜਾਣਾ Date:2007-10-31 Time:00:20:25
ਗੁਜਰਾਤ ਦੰਗਿਆਂ ਦੀ ਜਾਂਚ ਲਈ ਗਠਿਤ ਨਾਨਾਵਤੀ ਸ਼ਾਹ ਆਯੋਗ ਦੇ ਪ੍ਰਧਾਨ ਜੱਜ ਜੀ.ਟੀ. ਨਾਨਾਵਤੀ ਨੇ ਕਿਹਾ ਕਿ ਸਰਕਾਰੀ ਵਕੀਲ ਅਰਵਿੰਦ ਪੰਡਯਾ ਵੱਲੋਂ ਆਯੋਗ ਖਿਲਾਫ ਲਗਾਏ ਗਏ ਆਰੋਪਾਂ ਦੇ ਗੰਭੀਰ ਸਿੱਟੇ ਹੋ ਸਕਦੇ ਹਨ.ਹਾਲਾਂਕਿ ਉਹਨਾਂ ਕਿਹਾ ਕਿ ਜਦੋਂ ਤੱਕ ਅਸੀਂ ਤੱਥਾਂ Date:2007-10-31 Time:00:20:25
ਪਾਕਿਸਤਾਨ ਨੇ ਅੱਜ ਕਿਹਾ ਕਿ ਗੋਧਰਾ ਕਾਂਡ ਦੇ ਬਾਅਦ ਹੋਏ ਦੰਗਿਆਂ ਦੇ ਨਾਲ ਸਬੰਧਿਤ ਤਹਿਲਕਾ ਸਟਿੰਗ ਦਾ ਫੁਟੇਜ ਬਹੁਤ ਪਰੇਸ਼ਾਨ ਕਰਨ ਵਾਲਾ ਹੈ. ਇਸਦੇ ਨਾਲ ਹੀ ਪਾਕਿਸਤਾਨ ਨੇ ਕਿਹਾ ਕਿ ਸੱਚਾਈ ਦੁਨੀਆ ਦੇ ਸਾਹਮਣੇ ਆਉਣੀ ਚਾਹੀਦੀ Date:2007-10-31 Time:00:20:24
ਚੀਨੀ ਵਿਰੋਧ ਦੇ ਬਾਵਜੂਦ ਕਨਾਡਾਈ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਤਿੱਬਤੀਆਂ ਦੇ ਅਧਿਆਤਮਕ ਗੁਰੂ ਦਲਾਈ ਲਾਮਾ ਨਾਲ ਸੋਮਵਾਰ ਨੂੰ ਭੇਂਟ ਕਰਨ ਵਾਲੇ ਪਹਿਲੇ ਕਨਾਡਾਈ ਪ੍ਰਧਾਨ ਮੰਤਰੀ ਹਨ. ਕਨਾਡਾ ਦੇ ਮਾਨਦ ਨਾਗਰਿਕ ਦਲਾਈ ਲਾਮਾ ਨੇ ਕਿਹਾ ਕਿ ਚੀਨ ਵੱਲੋਂ ਕਨਾਡਾ Date:2007-10-31 Time:00:20:24
ਪਾਕਿਸਤਾਨ ਸਰਕਾਰ ਦੇ ਇੱਕ ਉੱਚ ਵਕੀਲ ਨੇ ਅੱਜ ਕਿਹਾ ਕਿ ਪ੍ਰਵੇਜ਼ ਮੁਸ਼ੱਰਫ ਸੈਨਾ ਵਰਦੀ ਵਿੱਚ ਦੁਬਾਰਾ ਰਾਸ਼ਟਰਪਤੀ ਚੁਣੇ ਜਾਣ ਦੇ ਲਈ ਯੋਗ ਹਨ ਅਤੇ ਛੇ ਅਕਤੂਬਰ ਦੀਆਂ ਚੌਣਾਂ ਵਿੱਚ ਉਹਨਾਂ ਦੀ ਉਮੀਦਵਾਰੀ ਉੱਤੇ ਉੱਚਤਮ ਅਦਾਲਤ ਦੁਆਰਾ Date:2007-10-31 Time:00:20:24
ਮਿਸਰ ਦੇ ਰਾਸ਼ਟਰਪਤੀ ਹੁਸਨੀ ਮੁਬਾਰਕ ਨੇ ਕੱਲ੍ਹ ਰਾਸ਼ਟਰੀ ਟੈਲੀਵੀਜ਼ਨ ਉੱਪਰ ਪ੍ਰਸਾਰਿਤ ਆਪਣੇ ਭਾਸ਼ਣ ਵਿਚ ਐਲਾਨ ਕੀਤਾ ਕਿ ਦੇਸ਼ ਦੇ ਊਰਜਾ ਸੰਸਾਧਨਾਂ ਦੀ ਵਰਤੋਂ ਅਤੇ ਤੇਲ ਅਤੇ ਗੈਸ ਭੰਡਾਰਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਣ ਲਈ ਮਿਸਰ Date:2007-10-31 Time:00:20:24
ਸਾਨੀਆ ਮਿਰਜ਼ਾ ਅਤੇ ਰੋਹਨਾ ਬੋਪੰਨਾ ਦੀ ਭਾਰਤੀ ਟੀਮ ਨੂੰ 29 ਦਸੰਬਰ ਤੋਂ ਚਾਰ ਜਨਵਰੀ ਤੱਕ ਇੱਥੇ ਖੇਡੇ ਜਾਣ ਵਾਲੇ ਹੋਪਮੈਨ ਕੱਪ ਦੇ ਮੁਸ਼ਕਿਲ ਗਰੁੱਪ ਬੀ ਵਿੱਚ ਅਮਰੀਕਾ ਅਤੇ ਮੇਜ਼ਬਾਨ ਆਸਟ੍ਰੇਲੀਆ Date:2007-10-31 Time:00:20:24
ਪਾਕਿਸਤਾਨ ਕ੍ਰਿਕਟ ਟੀਮ ਦੇ ਕੈਪਟਨ ਸ਼ੋਇਬ ਮਲਿਕ ਦਾ ਕਹਿਣਾ ਹੈ ਕਿ ਦੱਖਣੀ ਅਫਰੀਕਾ ਦੇ ਕੋਲੋਂ ਇੱਕ ਰੋਜਾ ਅਤੇ ਟੈਸਟ ਲੜੀ ਵਿੱਚ ਮਿਲੀ ਹਾਰ ਦੇ ਨਾਲ ਉਹ ਨਿਰਾਸ਼ ਹਨ ਪਰੰਤੂ ਭਾਰਤ ਦੇ ਵਿਰੁੱਧ ਹੋਣ ਵਾਲੇ ਦੌਰੇ ਵਿੱਚ ਉਹਨਾਂ ਦੀ ਟੀਮ ਇਸ ਨੂੰ ਆਪਣੇ Date:2007-10-31 Time:00:20:24
ਆਸਟ੍ਰੇਲੀਆ ਨੂੰ ਦੋ ਵਾਰ ਵਿਸ਼ਵ ਖਿਤਾਬ ਦਵਾਉਣ ਵਾਲੇ ਕਪਤਾਨ ਰਿਕੀ ਪੋਂਟਿੰਗ ਦੀ ਅਗਵਾਈ 'ਚ ਆਸਟ੍ਰੇਲੀਆ ਦੇ ਚੋਟੀ ਦੇ ਖਿਡਾਰੀਆਂ ਅਤੇ ਪਾਕਿਸਤਾਨ ਦੇ ਆਕ੍ਰਮਕ ਆਲਰਾਊਂਡਰ ਸ਼ਾਹਿਦ ਅਫ਼ਰੀਦੀ Date:2007-10-31 Time:00:20:24
ਸਟਾਰ ਫੁੱਟਬਾਲਰ ਡੇਵਿਡ ਬੈਕਹਮ 19 ਨਵੰਬਰ ਨੂੰ ਗਰੀਬੀ ਵਿਰੋਧੀ ਚੈਰਿਟੀ ਮੈਚ 'ਚ ਹਿੱਸਾ ਲੈਣਗੇ,ਜੋ ਰਿਯਾਲ ਮੈਡ੍ਰਿਡ ਛੱਡਣ ਦੇ ਬਾਅਦ ਉਨ੍ਹਾਂ ਦਾ ਸਪੇਨ 'ਚ ਪਹਿਲਾ ਮੁਕਾਬਲਾ Date:2007-10-31 Time:00:20:24
ਮੈਦਾਨ 'ਤੇ ਆਪਣੇ ਆਕ੍ਰਮਕ ਅੰਦਾਜ਼ ਲਈ ਮਸ਼ਹੂਰ ਤੇਜ਼ ਗੇਂਦਬਾਜ਼ ਐਸ ਸ਼੍ਰੀਸੰਤ ਨੇ ਅੱਜ ਰਾਸ਼ਟਰਪਤੀ ਭਵਨ 'ਚ ਹੋਏ ਸਨਮਾਨ ਸਮਾਰੋਹ 'ਚ ਕਿਹਾ ਕਿ ਉਹਾ ਕਾਫ਼ੀ ਸਮਾਰਟ ਹੈ ਅਤੇ ਹਾਲੇ ਫ਼ਿਲਮਾਂ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਹਾਲੇ ਆਪਣਾ ਸਾਰਾ ਧਿਆਨ ਕ੍ਰਿਕੇਟ Date:2007-10-31 Time:00:20:24
ਟਵੰਟੀ 20 ਵਿੱਚ ਵਿਸ਼ਵ ਵਿਜੇਤਾ ਬਣ ਚੁੱਕੀ ਭਾਰਤੀ ਕ੍ਰਿਕਟ ਟੀਮ ਦਾ ਮੁਕਾਬਲਾ ਅਗਲੇ ਮਹੀਨੇ ਟਵੰਟੀ 20 ਦੀ ਉਪ ਵਿਜੇਤਾ ਟੀਮ ਦੇ ਨਾਲ ਹੋਵੇਗਾ. ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਪਾਕਿ ਕ੍ਰਿਕਟ ਪ੍ਰੇਮੀ ਇਸ ਮੈਚ ਨੂੰ ਬੜੀ ਦਿਲਚਸਪੀ Date:2007-10-31 Time:00:20:24
ਭਾਰਤੀ ਟੀਮ ਦੇ ਮਸ਼ਹੂਰ ਕ੍ਰਿਕਟਰ ਸਹਿਵਾਗ ਨੂੰ ਉਸ ਵੇਲੇ ਗਹਿਰਾ ਸਦਮਾ ਲਗਿਆ,ਜਦੋਂ ਉਨ੍ਹਾਂ ਦੇ ਪਿਤਾ ਕਿਸ਼ਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ. ਜਿਸ ਨਾਲ ਉਨ੍ਹਾਂ ਦੀ ਟੀਮ ਇੰਡੀਆ 'ਚ ਵਾਪਸੀ ਦੀ ਖੁਸ਼ੀ ਘੱਟ Date:2007-10-31 Time:00:20:24
ਫੰਡ ਦੁਆਰਾ ਮਹੱਤਵਪੂਰਨ ਸ਼ੇਅਰਾਂ ਵਿੱਚ ਲਿਵਾਲੀ ਦੇ ਕਾਰਣ ਬੰਬਈ ਸ਼ੇਅਰ ਬਾਜ਼ਾਰ ਵਿੱਚ ਅੱਜ ਆਰੰਭਿਕ ਕਾਰੋਬਾਰ ਵਿੱਚ ਬੜ੍ਹਤ ਦਾ ਰੁਖ਼ ਬਰਕਰਾਰ ਰਿਹਾ ਹੈ ਅਤੇ ਸੈਂਸੇਕਸ ਵਿੱਚ 260 ਅੰਕਾਂ ਦਾ ਲਾਭ ਦਰਜ ਹੋਇਆ. ਬੰਬਈ ਸ਼ੇਅਰ ਸੈਂਸੇਕਸ Date:2007-10-31 Time:00:20:23
ਭਾਰਤ ਨੇ ਸ਼ੇਅਰ ਬਾਜ਼ਾਰਾਂ ਦੀ ਤੇਜੀ ਦੇ ਮਾਮਲੇ ਵਿੱਚ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ ਪਰੰਤੂ ਭਾਰਤ ਦੇ ਘਰੇਲੂ ਸ਼ੇਅਰ ਚੀਨ ਦੇ ਸ਼ੇਅਰਾਂ ਦੇ ਮੁਕਾਬਲੇ ਹਾਲੇ ਵੀ ਸਸਤੇ ਹਨ. ਆਮਦਨ ਦੇ ਲਿਹਾਜ ਨਾਲ ਭਾਰਤੀ ਸ਼ੇਅਰ ਇਸ ਸਮੇਂ 26.3 ਗੁਣਾ ਤੋਂ ਵੱਧ ਦਾ ਕਾਰੋਬਾਰ Date:2007-10-31 Time:00:20:23
ਭਾਜਪਾ ਦੇ ਪ੍ਰਸਿੱਧ ਨੇਤਾ ਪ੍ਰਮੋਦ ਮਹਾਜਨ ਦੇ 59ਵੇਂ ਜਨਮ ਦਿਨ ਦੇ ਮੌਕੇ 'ਤੇ ਉਨ੍ਹਾਂ ਦੇ ਪ੍ਰਤਿ ਸਨਮਾਨ ਦਰਸਾਉਂਦੇ ਹੋਏ ਰਾਸ਼ਟਰੀ ਰਾਜਧਾਨੀ ਦੀ ਇੱਕ ਸੜਕ ਨੂੰ ਅੱਜ ਉਨ੍ਹਾਂ ਦਾ ਨਾਮ Date:2007-10-31 Time:00:20:23
ਗੋਧਰਾ ਕਾਂਡ ਦੀ ਸ਼ੈਸਨ ਅਦਾਲਤ ਨੇ 2002 ਦੇ ਏਰਲ ਕਤਲੇਆਮ ਕਾਂਡ ਵਿੱਚ ਅੱਠ ਲੋਕਾਂ ਨੂੰ ਉਮਰਕੈਦ ਦੀ ਸਜਾ ਸੁਣਾਉਣ ਦੇ ਨਾਲ ਹੀ ਤਿੰਨ ਹੋਰ ਨੂੰ ਤਿੰਨ-ਤਿੰਨ ਸਾਲ ਦੀ ਕੈਦ ਦੀ ਸਜਾ ਸੁਣਾਈ ਹੈ. ਗੋਧਰਾ ਦੰਗਿਆਂ ਦੇ ਬਾਅਦ ਭੜ੍ਹਕੇ ਏਰਲ ਦੰਗਿਆਂ Date:2007-10-31 Time:00:20:23
ਦੱਖਣੀ ਅਫਰੀਕਾ ਦੇ ਕਪਤਾਨ ਗ੍ਰੀਮ ਸਮਿਥ ਨੇ ਯੂਨਿਸ ਖ਼ਾਨ ਅਤੇ ਮੁਹੰਮਦ ਯੁਸੂਫ ਨੂੰ ਪਾਕਿਸਤਾਨੀ ਬੱਲੇਬਾਜ਼ੀ ਦੀ ਜੀਵਨ ਰੇਖਾ ਕਰਾਰ ਦਿੰਦਿਆਂ ਹੋਏ ਕਿਹਾ ਕਿ ਭਾਰਤ ਦੌਰੇ ਉੱਤੇ ਇਹਨਾਂ ਦੋਵਾਂ ਦੀ ਖੇਡ ਪਾਕਿਸਤਾਨੀ ਪ੍ਰਦਰਸ਼ਨ ਵਿੱਚ ਅਹਿਮ Date:2007-10-31 Time:00:20:23
page no.1 |
Select news date : 31 - 10 - 2007 30 - 10 - 2007 29 - 10 - 2007 28 - 10 - 2007 27 - 10 - 2007 26 - 10 - 2007 25 - 10 - 2007 24 - 10 - 2007 23 - 10 - 2007 22 - 10 - 2007 21 - 10 - 2007 20 - 10 - 2007 19 - 10 - 2007 18 - 10 - 2007 17 - 10 - 2007 16 - 10 - 2007 15 - 10 - 2007 14 - 10 - 2007 13 - 10 - 2007 12 - 10 - 2007 11 - 10 - 2007 10 - 10 - 2007 9 - 10 - 2007 8 - 10 - 2007 7 - 10 - 2007 6 - 10 - 2007 5 - 10 - 2007 4 - 10 - 2007 3 - 10 - 2007 2 - 10 - 2007 1 - 10 - 2007 |