Home | Stories | Boliyaan | Gurbani Vichar

ਦਰਾਣੀ ਜਠਾਣੀ ਬੋਲੀਆਂ - Draani Jathaani Boliyaan - Punjabi Boliyaan

ਮਾਧਾਣੀਆ ਮਾਧਾਣੀਆ ਮਾਧਾਣੀਆ ਮਾਧਾਣੀਆ....
ਪੇਕੇ ਦੋਵੇਂ ਭੈਣਾਂ ਨੱਚੀਆਂ ...ਸਹੁਰੇ ਨੱਚਿਆ ਦਰਾਣੀਆਂ ਜਠਾਣੀਆਂ ....
ਪੱਕ ਗਈਆਂ ਅੰਬੀਆਂ ਤੇ ਪਾਵਾਂਗੇ ਮੁਰੱਬਾ ...
ਜੇਠ ਗਿਆ ਨੋਕਰੀ ਜਠਾਣੀ ਦਾ ਮੁੰਹ ਬੱਗਾ..
ਨੀ ਜਠਾਣੀਏ ਥਾਲੀ ਵਿਚ ਭਬਕਾ ਵੱਜਾ ...
ਨੀ ਦਰਾਣੀਏ ਭਬਕੇ ਦਾ ਹੁਣ ਪਤਾ ਲੱਗਾ .....
ਮੈਂ ਤੇ ਜਠਾਣੀ ਦੋਵੇਂ ਤੀਰਥਾ ਨੂੰ ਚੱਲੀਆਂ , ਜੇਠ ਮੇਰਾ ਪੁਛੇ ਤੁਸੀਂ ਕੱਲੀਆ ਕਿਉ ਚੱਲੀਆਂ
ਟਾਈਮ ਗੱਡੀ ਦਾ ਹੋਣ ਲਗਿਆ ਨੀਂ ਜੇਠ ਮਾਰ ਕੇ ਦੁਹਥੜਾ ਰੋੰਣ ਲਗਿਆ

About us | Contact us