Punjabi Boliyaan | Gurbani Vichar(Nit Nem)
ਅੰਬਾਲਾ ਨੇੜੇ ਕਾਲਜ ਬੱਸ ਅਤੇ ਟਰਾਲੇ ਦੀ ਟੱਕਰ- 7 ਦੀ ਮੋਤ

(Head collision between College bus and dumper near Ambala - 7 died)

ਅੰਬਾਲਾ ਵਿਖੇ ਰਾਜਪੁਰਾ ਪਿੰਡ ਦੇ ਨੇੜੇ ਐਸ. ਆਰ. ਐਮ. ਕਾਲਜ ਦੀ ਬੱਸ ਅਤੇ ਰੇਤ ਨਾਲ ਭਰੇ ਟਰਾਲੇ ਵਿਚਕਾਰ ਜ਼ੋਰਦਾਰ ਟੱਕਰ ਹੋਣ ਕਰਨ 7 ਲੋਕਾ ਦੀ ਮੋਤ ਹੋ ਗਈ | ਮਰਨ ਵਾਲਿਆਂ ਵਿਚ ਦੋ ਵਿਦਿਆਰਥੀ ਅਤੇ ਪੰਜ ਲੇਕਚਰਾਰ ਸ਼ਾਮਿਲ ਸਨ | ਬੱਸ ਵਿਚ ਵਿਦਿਆਰਥੀ ਅਤੇ ਸਟਾਫ਼ ਸਮੇਤ ਕੁੱਲ 29 ਜਣੇ ਸਵਾਰ ਸਨ, ਜਿੰਨਾ ਵਿਚੋਂ 7 ਦੀ ਮੋਤ ਹੋ ਗਈ ਅਤੇ 5 ਜਣੇ ਗੰਭੀਰ ਰੂਪ ਵਿਚ ਜ਼ਖਮੀ ਹਨ ਜਿੰਨਾ ਨੂੰ ਪੀ. ਜੀ. ਆਈ. ਵਿਖੇ ਰੈਫਰ ਕਰ ਦਿਤਾ ਗਿਆ ਹੈ ਅਤੇ ਬਾਕੀਆ ਨੂੰ ਵੀ ਕਾਫੀ ਸੱਟਾਂ ਵੱਜੀਆਂ ਹਨ |

Date:2015-04-01 10:38:41


About us | Contact us