Punjabi Boliyaan | Gurbani Vichar(Nit Nem)
ਅਮਰਨਾਥ ਦੀ ਯਾਤਰਾ ਕਲ ਤੋ ਸ਼ੁਰੂ

Amarnath pilgrimage starts from tomorrow )

ਅਮਰਨਾਥ ਦੀ ਯਾਤਰਾ ਲਈ ਪਹਿਲਾ ਜਥ੍ਹਾ ਕਲ ਸਵੇਰੇ ਰਵਾਨਾ ਹੋਵੇਗਾ | ਕੇਂਦਰੀ ਗ੍ਰਿਹ ਸਕਤਰ ਵੱਲੋਂ ਸੁਰਖਿਆ ਪ੍ਰਬੰਧਾ ਦਾ ਨਰੀਖਣ ਕੀਤਾ ਗਿਆ | ਹੁਣ ਤਕ ਤਕਰੀਬਨ ਢਾਈ ਲਖ ਲੋਕ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ |

Date:2015-06-30 08:55:05


About us | Contact us