Punjabi Boliyaan | Gurbani Vichar(Nit Nem)
ਅਫਗਾਨਿਸਤਾਨ ਦੇ ਬੈੰਕ ਦੇ ਬਾਹਰ ਆਤਮਘਾਤੀ ਹਮਲਾ - 33 ਹਲਾਕ

( Afghanistan suicide blast kills 33)
ਅਫਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਵਿਖ ਇਕ ਬੈੰਕ ਦੇ ਬਾਹਰ ਹੋਏ ਆਤਮਘਾਤੀ ਹਮਲੇ ਦੋਰਾਨ 33 ਲੋਕਾਂ ਦੀ ਮੋਤ ਹੋ ਗੀਏ ਜਦੋਂ ਕੀ 100 ਤੋਂ ਵਧੇਰੇ ਲੋਕ ਜ਼ਖਮੀ ਹੋ ਗਏਪੁਲਿਸ ਅਨੁਸਾਰ ਹਮਲਾਵਰ ਨੇ ਆਪਣੀ ਜੈਕੇਟ ਵਿਚ ਧਮਾਕੇਖੇਜ਼ ਸਮੱਗਰੀ ਨੂੰ ਛੁਪਾ ਕੇ ਇਸ ਹਮਲੇ ਨੂੰ ਅੰਜਾਮ ਦਿੱਤਾ | ਪੁਲਿਸ ਨੂੰ ਘਟਨਾ ਸਥਲ ਦੇ ਨੇੜੇ ਤੋਂ ਇਕ ਹੋਰ ਜਿੰਦਾ ਬੰਬ ਵੀ ਮਿਲਿਆ ਹੈ |

Date:2015-04-19 07:17:31


About us | Contact us