Punjabi Boliyaan | Gurbani Vichar(Nit Nem)
ਕਸ਼ਮੀਰ ਤੇ ਹਿਮਾਚਲ ਵਿਚ ਬੱਦਲ ਫਟਣ ਨਾਲ ਦਸ ਲੋਕਾਂ ਦੀ ਮੋਤ

( cloud bursts in J&K Vally and Himachal Pardesh - 10 died )

ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ ਬੱਦਲ ਫਟਣ ਅਤੇ ਭਾਰੀ ਬਾਰਿਸ਼ ਦੀਆਂ ਅਲਗ ਅਲਗ ਘਟਨਾਵਾਂ ਵਿਚ ਦਸ ਲੋਕਾਂ ਦੀ ਮੋਤ ਹੋ ਗਈ ਜਦਕਿ ਕੀ ਲੋਕਾਂ ਦੇ ਘਰ ਤਬਾਹ ਹ ਗਾਏ ਅਤੇ ਨਾਲ ਹੀ ਢਿੱਗਾਂ ਡਿਗਣ ਕਾਰਨ ਕੇ ਸੜਕਾਂ ਨੂੰ ਵ ਨੁਕਸਾਨ ਪਹੁਚਇਆ ਹੈ | ਮੋਸਮ ਦੀ ਖ਼ਰਾਬੀ ਨੂੰ ਕਰ ਕੇ ਅਮਰਨਾਥ ਯਾਤਰਾ ਚ ਵੀ ਰੁਕਾਵਟ ਪੇਸ਼ ਆ ਰਹੀ ਹੈ |

Date:2015-07-18 08:57:49


About us | Contact us