Punjabi Boliyaan | Gurbani Vichar(Nit Nem)
ਆਖਰੀ ਟੀ - 20 ਮੈਚ ਵਿਚ ਜਿੰਬਾਬਵੇ ਨੇ ਭਾਰਤ ਨੂੰ ਹਰਾਇਆ

( T-20 : Zimbabwe beats India in second match )
ਦੂਸਰੇ ਅਤੇ ਆਖਰੀ ਟੀ -20 ਮੈਚ ਵਿਚ ਜਿੰਬਾਬਵੇ ਨੇ ਭਾਰਤ ਨੂੰ 10 ਦੋੜਾਂ ਨਾਲ ਹਰਾ ਦਿੱਤਾ | ਜਿੰਬਾਬਵੇ ਦੀ ਟੀਮ ਨੇ ਨਿਰਧਾਰਿਤ ਓਵਰਾਂ ਵਿਚ 145 ਦੋੜਾਂ ਬਣਾਈਆਂ ਅਤੇ ਭਾਰਤ 20 ਓਵਰਾਂ ਵਿਚ ਕੇਵਲ 135 ਦੋੜਾਂ ਹੀ ਬਣਾ ਸਕੀ |

Date:2015-07-20 09:30:42


About us | Contact us