Home | Stories | Boliyaan | Gurbani Vichar
ਆਈ ਪੀ ਐਲ 8 - ਦਿੱਲੀ ਨੇ ਹੈਦਰਾਬਾਦ ਨੂੰ ਹਰਾਇਆ

ਆਈ ਪੀ ਐਲ ਦੇ ਇਕ ਰੋਮਾੰਚਕ ਮੈਚ ਵਿਚ ਦਿੱਲੀ ਡੇਅਰਡੇਵਿਲ੍ਜ਼ ਨੇ ਹੈਦਰਾਬਾਦ ਸਨਰਾਈਜ਼ਰਜ਼ ਨੂੰ ਚਾਰ ਦੋੜਾਂ ਨਾਲ ਹਰਾ ਦਿੱਤਾ | ਜੇ ਪੀ ਡੁਮਿਨੀ ਇਸ ਮੈਚ ਦੋਰਾਨ ਮੈਨ ਆਫ਼ ਦ ਮੈਚ ਐਲਾਨੇ ਗਏ | ਪਹਿਲੇ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ ਚਾਰ ਵਿਕਟਾਂ ਦੇ 167 ਦੋੜਾਂ ਬਣਾਈਆਂ ਜਦੋ ਕਿ ਹੈਦਰਾਬਾਦ ਟੀਮ 20 ਓਵਰਾਂ ਵਿਚ ਕੇਵਲ 163 ਦੋੜਾਂ ਹੀ ਬਣਾ ਸਕੀ |

Date:2015-04-19 07:26:13


About us | Contact us