Home | Stories | Boliyaan | Gurbani Vichar
ਆਪ ਨੇ ਜਿੱਤੀ ਦਿੱਲੀ ਚੋਣਾ

ਆਪ ਨੇ ਦਿੱਲੀ ਵਿੱਚ ੭੦ ਵਿਚੋਂ ੬੭ ਸੀਟਾਂ ਲੈ ਕੇ ਇਕ ਨਵਾਂ ਇਤਿਹਾਸ ਰਚਿਆ ਹੈ | ਦਿੱਲੀ ਵਿੱਚ ਆਪ ਨੇ ਭਾਜਪਾ ਤੇ ਕਾੰਗ੍ਰੇਸ ਨੂ ਭਾਰੀ ਸ਼ਿਕਸਤ ਦਿੱਤੀ ਹੈ ਤੇ ਦਿੱਲੀ ਵਿੱਚ ਤਕਰੀਬਨ ਇਹਨਾ ਦੋਵੇ ਪਾਰਟੀਆਂ ਦਾ ਸਫਾਇਆ ਕਰ ਦਿੱਤਾ ਹੈ | ਆਪ ਨੇ ਤਕਰੀਬਨ ੫੩% ਦਿੱਲੀ ਨਿਵਾਸਿਆਂ ਦੇ ਵੋਟ ਹਾਸਲ ਕੀਤੇ | ਕਾੰਗ੍ਰੇਸ ਤਾਂ ਇਕ ਸੀਟ ਵੀ ਨਹੀ ਜਿੱਤ ਸਕੀ ਤੇ ਭਾਜਪਾ ਦੇ ਹਿੱਸੇ ਸਿਰਫ ੩ ਸੀਟਾਂ ਹੀ ਆਈਆਂ ਹਨ | ੧੪ ਫ਼ਰਵਰੀ ਨੂ ਅਰਵਿੰਦ ਕੇਜਰੀਵਾਲ ਮੁਖ਼ ਮੰਤਰੀ ਬਣਨ ਦੀ ਸੋਂਹ ਚੁਕਣਗੇ |

Date:2015-02-10 08:14:45


About us | Contact us