Punjabi Boliyaan | Gurbani Vichar(Nit Nem)
ਗੜਸ਼ੰਕਰ ਵਿਖੇ ਮਰ੍ਸਡੀਜ਼ ਬੱਸ ਦਰਖਤ ਨਾਲ ਟਕਰਾਈ - 4 ਮੋਤਾਂ

(Mercedes bus struck in tree near Garhshankar - 4 died)

ਗੜਸ਼ੰਕਰ ਵਿਖੇ ਚੰਡੀਗੜ - ਪਠਾਨਕੋਟ ਹਾਈਵੇ ਤੇ ਸ਼ਾਮ ਦੇ ਸਮੇਂ ਇਕ ਮਰ੍ਸਡੀਜ਼ ਬੱਸ ਦਰਖਤ ਨਾਲ ਟਕਰਾ ਗਈ | ਇਸ ਹਾਦਸੇ ਵਿਚ ਡ੍ਰਾਈਵਰ ਸਮੇਤ ਤਿੰਨ ਹੋਰ ਦੀ ਮੋਤ ਹੋ ਗਈ ਜਦੋਂ ਕਿ ਹੋਰ ਕਈ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ | ਸ਼ਾਮ ਕਰੀਬ 4:30 ਵਜੇ ਤਾਜ ਟ੍ਰੇਵੇਲੇਰ੍ਸ ਬਠਿੰਡਾ ਦੀ ਬੱਸ ਚੰਡੀਗੜ ਤੋਂ ਪਠਾਨਕੋਟ ਜਾ ਰਹੀ ਸੀ ਕਿ ਅਚਾਨਕ ਇਹ ਬੱਸ ਪਿੱਪਲ ਦੇ ਦਰਖਤ ਨਾਲ ਟਕਰਾ ਗਈ ਜਿਸ ਕਾਰਨ ਲੋਕਾਂ ਦੀ ਮੋਕੇ ਤੇ ਹੀ ਮੋਤ ਹੋ ਗਈ ਅਤੇ ਹੋਰ ਕਈ ਸਵਾਰੀਆਂ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ | ਕੰਡਕਟਰ ਦੇ ਦੱਸਣ ਅਨੁਸਾਰ ਇਹ ਹਾਦਸਾ ਬੱਸ ਦੇ ਟਾਇਰ ਫਟਣ ਕਾਰਨ ਵਾਪਰਿਆ |

Date:2015-04-12 01:22:53


About us | Contact us