Punjabi Boliyaan | Gurbani Vichar(Nit Nem)
ਟੀ -20 : ਭਾਰਤ ਨੇ ਜਿੰਬਾਬਵੇ ਨੂੰ 54 ਦੋੜਾਂ ਨਾਲ ਹਰਾਇਆ

ਭਾਰਤ ਨੇ ਜਿੰਬਾਬਵੇ ਨੂੰ ਦੋੜਾਂ ਨਾਲ ਹਰਾਇਆ
ਭਾਰਤੀ ਕ੍ਰਿਕੇਟ ਟੀਮ ਨੇ ਟੀ -20 ਦੀ ਦੋ ਮੈਚਾਂ ਦੀ ਲੜੀ ਵਿਚ ਪਹਿਲੇ ਮੈਚ ਵਿਚ ਜਿੰਬਾਬਵੇ ਨੂੰ 54 ਦੋੜਾਂ ਨਾਲ ਹਰਾ ਦਿੱਤਾ | ਭਾਰਤ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ 20 ਓਵਰਾਂ ਵਿਚ 178 ਦੋੜਾਂ ਬਣਾਈਆਂ ਜਦੋਂ ਕਿ ਜਿੰਬਾਬਵੇ ਦੀ ਟੀਮ ਨਿਰਧਾਰਿਤ ਓਵਰਾਂ ਵਿਚ ਕੇਵਲ 124 ਦੋੜਾਂ ਹੀ ਬਣਾ ਸਕੀ |

Date:2015-07-18 09:23:59


About us | Contact us