Punjabi Boliyaan | Gurbani Vichar(Nit Nem)
ਚੋਟਾਲਾ ਇਕ ਮਹੀਨੇ ਦੀ ਪੈਰੋਲ ਤੇ ਜੇਲ ਚੋ ਬਾਹਰ ਆਏ

( Chotala get bail for one month)

ਹਰਿਆਣਾ ਦੇ ਸਾਬਕਾ ਮੁਖ ਮੰਤਰੀ ਸ਼੍ਰੀ ਓਮ ਪ੍ਰਕਾਸ਼ ਚੋਟਾਲਾ ਜੋ ਕਿ ਅਧਿਆਪਕਾਂ ਦੀ ਭਰਤੀ ਵਿਚ ਹੋਏ ਘੋਟਾਲੇ ਕਾਰਣ 10 ਸਾਲ ਦੀ ਸਜ਼ਾ ਭੁਗਤ ਰਹੇ ਹਨ, ਨੂੰ ਦਿੱਲੀ ਸਰਕਾਰ ਨੇ ਇਕ ਮਹੀਨੇ ਦੀ ਪੈਰੋਲ ਦੀ ਮੰਜੂਰੀ ਦੇ ਦਿੱਤੀ ਹੈ|ਚੋਟਾਲਾ ਨੂੰ ਇਹ ਰਾਹਤ ਹਾਈ ਕੋਰਟ ਦੇ ਫੈਸਲੇ ਵਿਰੁਧ ਅਪੀਲ ਦੀ ਤਿਆਰੀ ਲਈ ਦਿੱਤੀ ਗਈ ਹੈ|

Date:2015-04-05 04:53:59


About us | Contact us