Home | Stories | Boliyaan | Gurbani Vichar
ਚੋਣਾ - ਪੰਜਾਬ ਨਗਰ ਨਿਗਮ ਅੱਤੇ ਪੰਚਿਯਤਾਂ

ਪੰਜਾਬ ਵਿੱਚ ਅੱਜ ੧੨੦ ਨਗਰ ਕਮੇਟੀ ਤੇ ਪੰਚਿਯਤਾਂ ਦੇ ਲਈ ਚੋਣਾ ਹੋ ਰਹੀਆਂ ਹਨ | ਚੋਣ ਵਿਭਾਗ ਨੇ ਆਪਣੀ ਤਰਫ਼ ਤੋਂ ਪੂਰੀ ਤੇਆਰੀ ਕੀਤੀ ਹੈ ਤਾਂ ਕੀ ਚੋਣਾ ਸ਼ਾਂਤੀ ਪੂਰਨ ਢੰਗ ਨਾਲ ਹੋ ਸਕਣ ਅੱਤੇ ਲੋਕਾਂ ਨੂੰ ਕਿਸੇ ਮੁਸਕਿਲ ਦਾ ਸਾਹਮਣਾ ਨਾ ਕਰਨਾ ਪਵੇ | ਕਾੰਗ੍ਰੇਸ ਅੱਤੇ ਭਾਜਪਾ ਦੋਵਾਂ ਨੇ ਇਕ ਦੂਜੇ ਤੇ ਖਿਲਾਫ਼ ਚੋਣਾ ਵਿੱਚ ਵਿੱਚ ਬਾਹੁ ਬਲੀਆਂ ਦੇ ਵਰਤੋਂ ਦੀ ਆਸ਼ੰਕਾ ਜਤਾਈ ਹੈ |

Date:2015-02-25 02:59:55


About us | Contact us