Punjabi Boliyaan | Gurbani Vichar(Nit Nem)
ਚੇਨਈ ਨੂੰ ਮਿਲਿਆ ਮੈਟ੍ਰੋ ਦਾ ਤੋਹਫ਼ਾ

(Chennai gets a gift of Metro)

ਤਮਿਲਨਾਡੂ ਦੀ ਮੁਖਮੰਤਰੀ ਜੈ ਲਲਿਤਾ ਨੇ ਚੇਨਈ ਸ਼ਹਿਰ ਵਿਚ ਚੱਲਣ ਵਾਲੀ ਮੈਟ੍ਰੋ ਨੂੰ ਵੀਡਿਓ ਕਾਨਫਰੈਂਸ ਰਾਹੀਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਮੈਟ੍ਰੋ 10ਕੀ.ਮੀ.ਲੰਬੇ ਰਸਤੇ ਤੇ ਚੱਲੇਗੀ | ਚੇਨਈ ਮੈਟ੍ਰੋ ਰੇਲ ਯੋਜਨਾ ਦਾ ਕੰਮ 6 ਸਾਲ ਪਹਿਲਾ ਸ਼ੁਰੂ ਹੋਇਆ ਸੀ | ਇਹ ਪ੍ਰੋਜੈਕਟ ਪੂਰਾ ਹੋਣ ਤਕ ਇਸਦਾ ਰੂਟ 45ਕੀ.ਮੀ.ਲੰਬਾ ਕਰ ਦਿਤਾ ਜਾਵੇਗਾ

Date:2015-06-30 08:59:00


About us | Contact us