Punjabi Boliyaan | Gurbani Vichar(Nit Nem)
ਸਰਸ ਮੇਲਾ - ਬਠਿੰਡਾ ਵਿਖੇ - ੭ ਤੋਂ ੧੮ ਮਾਰਚ ਤੱਕ (7th – 18th March)

ਅੱਜ ਬਠਿੰਡਾ ਵਿਖੇ ਸਰਸ ਮੇਲੇ ਦੀ ਸ਼ੁਰਵਾਤ ਹੋਈ| ਸਰਸ ਮੇਲਾ ਬਠਿੰਡਾ - ਗੋਨਿਆਣਾ ਰੋਡ ਤੇ ਸਥਿਤ ਰੋਜ਼ ਗਾਰਡਨ ਪਲਾਜ਼ਾ ਵਿਖੇ ੭ ਤੋ ੧੮ ਮਾਰਚ (7th - 18th March) ਤਕਣ ਲਗੇਗਾ| ਬਾਰਿਸ਼ ਤੋਂ ਬਚਨ ਲਈ ਖਾਸ ਵਾਟਰ ਪਰੂਫ ਟੈਂਟ ਲਗਾਏ ਗਏ ਹਨ| ਇਸ ਮੇਲੇ ਤੇ ੨੦੦ ਸਟਾਲ (200 stalls) ਖਾਸ ਖਿਚ ਦਾ ਕੇਂਦਰ ਹਨ| ਇਸ ਮੇਲੇ ਤੇ ਇਕ ਵੱਡੀ ਸਟੇਜ ਵੀ ਬਣਾਈ ਗਈ ਹੈ, ਜਿਥੇ ਹਰ ਰੋਜ਼ ਸਵੇਰੇ ੧੦ (10 am) ਵਜੇ ਤੋਂ ਦੁਪਿਹਰ ਦੇ ੧ (1 pm) ਵਜੇ ਤੱਕ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਆਪਣੇ ਪ੍ਰੋਗ੍ਰਾਮ ਪੇਸ਼ ਕਰਨਗੇ ਅਤੇ ਦੁਪਿਹਰ ੨ (2pm) ਵਜੇ ਤੋਂ ਰਾਤ ੮.੩੦(8.30 pm) ਵਜੇ ਤੱਕ ਵਖ ਵਖ ਸੂਬਿਆਂ ਦੇ ਲੋਕ ਨਾਚ ਪੇਸ਼ ਕੀਤੇ ਜਾਣਗੇ| ਲੋਕਾਂ ਦੇ ਮਨੋਰੰਜਨ ਲਈ ਝੂਲੇ ਵੀ ਲਾਏ ਗਣ ਹਨ|

Date:2015-03-07 00:21:10


About us | Contact us