Home | Stories | Boliyaan | Gurbani Vichar
ਲੁਧਿਆਣਾ - ਸਵਾਈਨ ਫਲੂ (Swine Flu) ਨੇ ਇਕ ਹੋਰ ਦੀ ਜਾਂ ਲੀਤੀ|

ਡਾ. ਅਨਿਲ ਵਰਮਾ ਜ਼ਿਲਾ ਮਲੇਰਿਆ ਅਫਸਰ ਨੇ ਦੱਸਇਆ ਕਿ ਲੁਧਿਆਣਾ ਦੇ ਸਤਗੂਰ ਪ੍ਰਤਾਪ ਸਿੰਘ ਅਪੋਲੋ ਹਸਪਤਾਲ ਵਿੱਚ ਮਲੇਰਕੋਟਲੇ ਨਾਲ ਸਬੰਧਿਤ ੪੫ ਸਾਲ (45 years) ਦੀ ਜਨਾਨਾ ਮਰੀਜ਼ (ladies patient) ਜੋ ਕਿ ਸਵਾਈਨ ਫਲੂ (Swine Flu) ਦੀ ਪੀੜਤ ਸੀ ਉਸ ਨੇ ੫ ਮਾਰਚ (5th March) ਨੂੰ ਦਮ ਤੋੜ ਦਿੱਤਾ| ਉਹਨਾ ਇਹ ਵੀ ਦੱਸਇਆ ਕਿ ਲੁਧਿਆਣਾ ਦੇ ਵਖ ਵਖ ਹਸਪਤਾਲਾਂ ਵਿੱਚ ਸਵਾਈਨ ਫਲੂ (Swine Flu) ਕਾਰਣ ਹੁਣ ਤੱਕ ੧੩(13) ਮਰੀਜ਼ਾ ਦੀ ਮੋਤ ਹੋ ਚੁੱਕੀ ਹੈ|

Date:2015-03-06 22:26:29


About us | Contact us