Punjabi Boliyaan | Gurbani Vichar(Nit Nem)
ਲੁਧਿਆਣਾ ਦਾ ਸਰਕਾਰੀ ਹਸਪਤਾਲ ਸਵਾਈਨ ਫਲੁ ਦੇ ਲਈ ਅਸਮਰਥ

ਲੁਧਿਆਣਾ ਦਾ ਸਰਕਾਰੀ ਹਸਪਤਾਲ ਸਵਾਈਨ ਫਲੁ ਦੇ ਮਰੀਜਾਂ ਜਿਨਾ ਨੂੰ ਤੀਬਰ ਦੇਖਭਾਲ ਦੀ ਲੋੜ ਹੈ, ਦੇ ਇਲਾਜ਼ ਕਰਨ ਵਿੱਚ ਅਸਮਰਥ ਹੈ | ਜਿਵੇਂ ਜਿਵੇਂ ਠੰਡ ਵੱਧ ਰਹੀ ਹੈ ਸਵਾਈਨ ਫਲੁ ਦੇ ਮਰੀਜ਼ ਦੂਜੇ ਸ਼ਹਿਰ ਤੋਂ ਵੀ ਆ ਰਹੇ ਹਨ ਪਰ ਜਿਨਾ ਮਰੀਜਾਂ ਨੂੰ ਤੀਬਰ ਦੇਖਭਾਲ ਦੀ ਲੋੜ ਹੈ ਉਹਨਾ ਨੂੰ ਪ੍ਰਾਈਵੇਟ ਹਸਪਤਾਲ ਜਾਣਾ ਪੈ ਰਿਹਾ ਹੈ ਅੱਤੇ ਕੋਈ ਇਕ ਮਰੀਜ਼ ਵੀ ਸਰਕਾਰੀ ਹਸਪਤਾਲ ਵਿੱਚ ਹੁਣੇ ਤੱਕ ਦਾਖਿਲ ਨਹੀ ਕੀਤਾ ਗਿਆ ਹੈ |

Date:2016-01-17 00:17:42


About us | Contact us