Punjabi Boliyaan | Gurbani Vichar(Nit Nem)
ਰਾਹੁਲ ਗਾਂਧੀ ਨੇ ਕੇਦਾਰਨਾਥ ਵਿਖੇ ਮਥਾ ਟੇਕਿਆ

Rahul Gandhi treks to Kedarnath - offer prayer )

ਅੱਜ ਰਾਹੁਲ ਗਾਂਧੀ ਨੇ ਸ਼੍ਰੀ ਕੇਦਾਰਨਾਥ ਵਿਖੇ ਮਥਾ ਟੇਕਿਆ | ਕੇਦਾਰਨਾਥ ਮੰਦਿਰ ਦੇ ਦਰਵਾਜ਼ੇ ਅੱਜ ਦਰਸ਼ਨਾ ਲਈ ਖੋਲੇ ਗਏ | ਰਾਹੁਲ ਗਾਂਧੀ ਪੈਦਲ ਯਾਤਰਾ ਕਰ ਕੇ ਕੇਦਾਰਨਾਥ ਵਿਖੇ ਪਹੁੰਚੇ ਅਤੇ ਓਨਾ ਨੇ ਹੜ ਪੀੜਿਤਾਂ ਲਈ ਦੁਆ ਕੀਤੀ |

Date:2015-04-25 10:32:10


About us | Contact us