Home | Stories | Boliyaan | Gurbani Vichar
ਮ੍ਲਾਲਾ ਤੇ ਹਮਲਾ ਕਰਨ ਵਾਲੇ 10 ਦੋਸ਼ੀਆਂ ਨੂੰ 25-25 ਸਾਲ ਦੀ ਕੈਦ

( 25 years jail to Malal attackers )

ਪਾਕਿਸਤਾਨ ਦੀ ਅਦਾਲਤ ਨੇ ਇਕ ਅਹਿਮ ਫੈਸਲਾ ਸੁਣਾਉਂਦੇ ਹੋਏ ਨੋਬਲ ਪੁਰਸਕਾਰ ਨਾਲ ਸਨਮਾਨਿਤ ਯੂਸਫਜ਼ਈ ਮ੍ਲਾਲਾ ਤੇ 2012 ਵਿਚ ਕੀਤੇ ਗਏ ਕਾਤਿਲਾਨਾ ਹਮਲੇ ਵਿਚ ਸ਼ਾਮਿਲ 10 ਦੋਸ਼ੀਆਂ ਨੂੰ 25-25 ਸਾਲ ਦੀ ਕੈਦ ਦੀ ਸਜ਼ਾ ਸੁਣਾਈ |ਯਾਦ ਰਖਣ ਯੋਗ ਹੈ ਕਿ 2012 ਵਿਚ ਜਦੋ ਮ੍ਲਾਲਾ ਆਪਣੇ ਸਕੂਲ ਤੋ ਘਰ ਵਾਪਿਸ ਆ ਰਹੀ ਸੀ ਤਾ ਅੱਤਵਾਦੀਆਂ ਨੇ ਸਕੂਲ ਬਸ ਰੋਕ ਕੇ ਮਾਲਾਲਾ ਤੇ ਹਮਲਾ ਕਰ ਦਿਤਾ ਸੀ |

Date:2015-05-01 02:40:48


About us | Contact us