Home | Stories | Boliyaan | Gurbani Vichar
ਮੋਗਾ ਬਸ ਕਾਂਡ ਦੇ ਚਾਰ ਦੋਸ਼ੀ ਕਾਬੂ

( 4 held in Moga bus outrage)

ਓਰਬਿਟ ਕੰਪਨੀ ਦੀ ਲਗਜ਼ਰੀ ਏ. ਸੀ. ਬਸ ਚੋਂ ਕੰਡਕਟਰ ਅਤੇ ਉਸਦੇ ਸਾਥੀਆਂ ਵੱਲੋਂ ਇਜ਼ਤ ਤੇ ਹਥ ਪਾਉਣ ਦਾ ਵਿਰੋਧ ਕਰਨ ਤੇ ਮਾਵਾਂ- ਧੀਆਂ ਨੂੰ ਚਲਦੀ ਬਸ ਵਿਚੋਂ ਸੁਟਣ ਦੀ ਘਟਨਾ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਚਾਰ ਦੋਸ਼ੀਆਂ ਨੂੰ ਕਾਬੂ ਕਰ ਲਿਆ | ਚਲਦੀ ਬਸ ਵਿਚੋਂ ਸੁਟੀਆਂ ਮਾਵਾਂ ਧਿਆਨ ਵਿਚੋਂ ਧੀ ਅਰਸ਼ਦੀਪ ਕੌਰ (14) ਦੀ ਮੋਕੇ ਤੇ ਹੀ ਮੋਤ ਹੋ ਗਾਏ ਸੀ ਜਦੋ ਕੇ ਮਾਂ ਸ਼ਿੰਦਰ ਕੌਰ (35) ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਸੀ |

Date:2015-05-01 02:25:23


About us | Contact us