Home | Stories | Boliyaan | Gurbani Vichar
ਮਸਰਤ ਆਲਮ ਗਿਰਫ਼ਤਾਰ

(Masrat Aalam arrested)

ਲੰਘੇ ਬੁਧਵਾਰ ਨੂੰ ਜੰਮੂ ਕਸ਼ਮੀਰ ਵਿਚ ਪਾਕਿਸਤਾਨ ਦਾ ਝੰਡਾ ਲਹਿਰਾਉਣ ਅਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਰੇ ਲਾਉਣ ਦੇ ਦੋਸ਼ ਵਿਚ ਅੱਜ ਵਖਵਾਦੀ ਨੇਤਾ ਮਸਰਤ ਆਲਮ ਨੂੰ ਗਿਰਫ਼ਤਾਰ ਕਰ ਲਿਆ ਗਿਆ | ਆਲਮ ਦੀ ਗਿਰਫਤਾਰੀ ਤੋਂ ਬਾਅਦ ਸ਼੍ਰੀਨਗਰ ਵਿਚ ਸਖ਼ਤ ਸੁਰਖਿਆ ਪ੍ਰਬੰਧ ਕੀਤੇ ਗਏ |

Date:2015-04-18 09:50:03


About us | Contact us