Punjabi Boliyaan | Gurbani Vichar(Nit Nem)
ਭਾਰਤ ਨੇ ਦਖ਼ਸ਼ਿਨ ਅਫ੍ਰੀਕਾ ਨੂੰ ੧੩੦ ਦੋੜਾਂ ਨਾਲ ਹਰਾਇਆ

ਕ੍ਰਿਕ੍ਕੇਟ ਵਿਸ਼ਵ ਕੱਪ ਵਿੱਚ ਆਪਣੇ ਦੂਜੇ ਮੁਕਾਬਲੇ ਵਿੱਚ ਭਾਰਤ ਦੇ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਦਖ਼ਸ਼ਿਨ ਅਫ੍ਰੀਕਾ ਨੂੰ ੧੩੦ ਦੋੜਾਂ ਦੀ ਮਾਤ ਦਿੱਤੀ | ਦਖ਼ਸ਼ਿਨ ਅਫ੍ਰੀਕਾ ਜੋ ਵਿਸ਼ਵ ਕੱਪ ਦੀ ਇਕ ਮਜਬੂਤ ਦਾਵੇਦਾਰ ਹੈ ਓਹ ਵੀ ਭਾਰਤ ਦੇ ਇਸ ਪ੍ਰਦਰਸ਼ਨ ਨੂੰ ਦੇਖ ਕੇ ਆਪਣੇ ਅਗਲੇ ਹੋਣ ਵਾਲੇ ਮੁਕਾਬਲੇਇਆਂ ਤੇ ਬੜੀ ਗੰਭੀਰਤਾ ਨਾਲ ਸੋਚ ਰਹੀ ਹੈ ਅੱਤੇ ਇਸ ਖੇਡ ਦੇ ਹਾਰਨ ਦੇ ਕਾਰਣ ਤੇ ਸ਼ੋਦ ਕਰ ਰਹੀ ਹੈ | ਆਪਣਾ ਦੂਜਾ ਖੇਡ ਜਿੱਤ ਕੇ ਭਾਰਤ ਹੁਣ ਆਪਣੇ ਪੂਲ ਵਿੱਚ ਪਹਲੇ ਨੰਬਰ ਤੇ ਆ ਗਿਆ ਹੈ

Date:2015-02-24 02:25:52


About us | Contact us