Punjabi Boliyaan | Gurbani Vichar(Nit Nem)
ਭਾਰਤ ਨਹੀਂ ਆਉਣਗੇ ਸਰਤਾਜ ਅਜ਼ੀਜ਼ :- ਐਨ. ਐਸ. ਏ. ਮੀਟਿੰਗ ਰੱਦ

(Sartaj Aziz will not visit India - N.S.A meeting cancelled )

ਭਾਰਤ ਪਾਕ ਵਿਚਕਾਰ 23 ਅਗਸਤ ਨੂੰ ਹੋਣ ਵਾਲੀ ਐਨ. ਐਸ. ਏ. ਮੀਟਿੰਗ ਰੱਦ ਹੋ ਗਈ ਹੈ | ਪਾਕਿਸਤਾਨ ਨੇ ਕਿਹਾ ਹੈ ਕਿ ਓਨਾਂ ਨੂੰ ਭਾਰਤ ਦੀਆਂ ਸ਼ਰਤਾਂ ਮੰਜੂਰ ਨਹੀਂ ਹਨ | ਪਾਕਿਸਤਾਨ ਦੇ ਕੋਮੀ ਸੁਰਖਿਆ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ ਕਿ ਅਸੀਂ ਗਲਬਾਤ ਲਈ ਤਿਆਰ ਹਾਂ ਪਰ ਕਸ਼ਮੀਰ ਤੋਂ ਬਿਨਾ ਕੋਈ ਗਲਬਾਤ ਸੰਭਵ ਨਹੀਂ |

Date:2015-08-23 08:58:43


About us | Contact us