Punjabi Boliyaan | Gurbani Vichar(Nit Nem)
ਬੈੰਕ ਦੀ ਵੈਨ ਚੋਂ ਇਕ ਕਰੋੜ 63 ਲਖ ਰੁਪਏ ਲੁੱਟੇ

( 1 crore 63 lakhs looted from bank van in Jagraon )

ਜਗਰਾਓਂ ਮੋਗਾ ਮੁਖ ਮਾਰਗ ਤੇ ਪੁਲਿਸ ਵਰਦੀ ਚ ਹਥਿਆਰ ਬੰਦ ਲੁਟੇਰਿਆਂ ਵੱਲੋਂ ਨਾਕਾ ਲਗਾ ਕੇ ਬੈੰਕ ਦਾ ਕੈਸ਼ ਛਡਣ ਜਾ ਰਹੀ ਵੈਨ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਗਿਆ | ਇਹ ਕੈਸ਼ ਵੈਨ ਲੁਧਿਆਣਾ ਤੋਂ ਐਕਸਿਸ ਬੈੰਕ ਦੀਆਂ ਬਰਾਂਚਾਂ ਫਿਰੋਜਪੁਰ , ਫਾਜ਼ਿਲਕਾ ਵਿਖੇ ਕੈਸ਼ ਦੇਣ ਲਈ ਜਾ ਰਹੀ ਸੀ | ਲੁਟੇਰਿਆਂ ਨੇ ਵੈਨ ਨੂੰ ਅਗਵਾ ਕਰ ਕੇ ਲੁੱਟ ਨੂੰ ਅੰਜਾਮ ਦਿੱਤਾ |

Date:2015-07-14 09:01:18


About us | Contact us