Home | Stories | Boliyaan | Gurbani Vichar
ਬਾਰਿਸ਼ ਨੇ ਕਿਸਾਨਾ ਦੀ ਮੁਸ਼ਕਿਲ ਹੋਰ ਵਧਾਈ

ਕਲ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨੇ ਕਿਸਾਨਾ ਦੀ ਮੁਸ਼ਿਕਲਾਂ ਨੂੰ ਹੋਰ ਵਧਾ ਦਿੱਤਾ ਹੈ | ਪਿਛਲੇ ਹਫਤੇ ਵੀ ਗੜਿਆਂ ਨਾਲ ਭਾਰੀ ਬਾਰਿਸ਼ ਹੋਈ ਸੀ ਅੱਤੇ ਕਲ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨੇ ਕਣਕ ਦੀ ਫਸਲ ਨੂੰ ਕਾਫੀ ਨੁਕਸਾਨ ਪੌੰਚਾਇਆ ਹੈ | ਕਿਸਾਨ ਵੀਰ ਪਰੇਸ਼ਾਨ ਹਨ ਕਿਓਕੀ ਕਣਕ ਦੀ ਫਸਲ ਤਕਰੀਬਨ ਤਿਆਰ ਖੜੀ ਹੈ ਅੱਤੇ ਏਸ ਸਮੇ ਦੀ ਬਾਰਿਸ਼ ਏਸ ਫਸਲ ਨੂੰ ਕਾਫੀ ਨੁਕਸਾਨ ਦੇ ਰਹੀ ਹੈ ਅੱਤੇ ਕਿਸਾਨ ਵੀਰ ਏਸ ਨੂੰ ਲੈ ਕਾਫੀ ਚਿੰਤਿਤ ਹਨ ਅੱਤੇ ਸਰਕਾਰ ਤੋਂ ਨੁਕਸਾਨ ਹੋਈ ਫਸਲ ਦੀ ਭਰਪਾਈ ਦੀ ਉਮੀਦ ਕਰ ਰਹੇ ਹਨ |

Date:2015-03-16 12:07:18


About us | Contact us