Punjabi Boliyaan | Gurbani Vichar(Nit Nem)
ਬਦ੍ਰੀਨਾਥ ਮਾਰਗ ਤੇ ਜ਼ਮੀਨ ਖਿਸਕੀ - 4000 ਯਾਤਰੀ ਫਸੇ

( land slide at badrinath road - 4000 pilgrims stuck )

ਉਤਰਾਖੰਡ ਦੇ ਚਮੋਲੀ ਵਿਖੇ ਬਦ੍ਰੀਨਾਥ ਨੂੰ ਜਾਣ ਵਾਲੇ ਰਸਤੇ ਤੇ ਜ਼ਮੀਨ ਖਿਸਕਣ ਨਾਲ 4000 ਤੋ ਵਧ ਯਾਤਰੀ ਫਸ ਗਏ ਹਨ | ਬੁਧਵਾਰ ਨੂੰ ਭਾਰੀ ਬਾਰਿਸ਼ ਦੇ ਚਲਦਿਆਂ ਚਮੋਲੀ ਵਿਚ ਜ਼ਮੀਨ ਖਿਸਕ ਗਈ, ਜਿਸ ਤੋ ਬਾਅਦ ਇਸ ਰਸਤੇ ਦੀ ਆਵਾਜਾਈ ਰੋਕ ਦਿਤੀ ਗਈ |

Date:2015-05-01 02:30:20


About us | Contact us