Punjabi Boliyaan | Gurbani Vichar(Nit Nem)
ਪੰਜਾਬ ਸਕੂਲ ਦੇ ਪੇਪਰ ਸ਼ੂਰੂ ਹੋਣ ਦੀ ਤਰੀਕ

ਪੰਜਾਬ ਸਕੂਲ ਦੇ ਦਸਵੀ ਦੇ ਪੇਪਰ ੨੮ ਫ਼ਰਵਰੀ ਨੂ ਸੂਰੁ ਅਤੇ ੧੨ ਦੇ ਪੇਪਰ ੨੦ ਮਾਰਚ ਨੂ ਸੂਰੁ ਹਨ | ਪਰਾਕ੍ਤੀਕਲ ੧੦ ਫ਼ਰਵਰੀ ਨੂ ਸੂਰੁ ਹੋਣਗੇ | ਫਾਇਨਲ ਦੀ ਤੇਆਰੀ ਲਈ ਪ੍ਰਈ ਬੋਰਡ ਚਲ ਰਹੇ ਹਨ | ਸਕੂਲ ਮੁਖੀ ਬਚਿਆਂ ਦੇ ਰੋਲ ਨੰਬਰ ੨.੨.੨੦੧੫ ਤੋ ਪੰਜਾਬ ਸਕੂਲ ਦੇ ਵੇਬ ਸਾਇਟ ਤੋਂ ਡਾਊਨ ਲੋਡ ਕਰ ਸਕਦੇ ਹਨ |

Date:2015-02-03 10:08:01


About us | Contact us