Punjabi Boliyaan | Gurbani Vichar(Nit Nem)
ਪੰਜਾਬ ਵਿੱਚ ਏਮ੍ਸ ਹਸਪਤਾਲ ਨੂੰ ਹਰੀ ਝੰਡੀ

ਬਜਟ ੨੦੧੫-੧੬ ਨੂੰ ਪੇਸ਼ ਕਰਦੇ ਹੋਏ ਵਿਤ ਮੰਤਰੀ ਅਰੁਣ ਜੇਟਲੀ ਨੇ ਪੰਜਾਬ ਦੇ ਲਈ ਏਮ੍ਸ ਹਸਪਤਾਲ ਦੀ ਮੰਜ੍ਰੂਰੀ ਦੇ ਦਿੱਤੀ ਹੈ | ਪੰਜਾਬ ਸਰਕਾਰ ਨੇ ਪਿਛਲੇ ਸਾਲ ਏਸ ਲਈ 200 ਏਕੜ ਥਾਂ ਦਾ ਵੇਰਵਾ ਕੇਂਦਰ ਸਰਕਾਰ ਨੂੰ ਭੇਜਿਆ ਸੀ | ਪੰਜਾਬ ਦੇ ਨਾਲ ਨਾਲ ਏਮ੍ਸ ਹਸਪਤਾਲ ਦੀ ਮੰਜੂਰੀ ਜੰਮੂ ਕਸ਼ਮੀਰ ਅੱਤੇ ਹਿਮਾਚਲ ਪ੍ਰਦੇਸ਼ ਲਈ ਵੀ ਦੇ ਦਿੱਤੀ ਗਈ ਹੈ | ਕੁੱਜ ਜਾਣਕਾਰਾਂ ਦਾ ਇਹ ਕਹਣਾ ਹੈ ਕੀ ਏਮ੍ਸ ਵਰਗੇ ਨਵੇਂ ਹਸਪਤਾਲ ਖੋਲਣ ਤੋਂ ਪੇਹ੍ਲਾਂ ਮੋਜੂਦਾ ਹਸਪਤਾਲਾਂ ਦੀ ਹਾਲਤ ਵਿੱਚ ਸੁਧਾਰ ਲੇਆਉਣ ਲਈ ਸਰਕਾਰ ਨੂੰ ਕਮ ਕਰਨਾ ਚਾਹਿਦਾ ਹੈ |

Date:2015-03-01 03:44:51


About us | Contact us