Punjabi Boliyaan | Gurbani Vichar(Nit Nem)
ਪੰਜਾਬ ਵਿੱਚ ਗਿਰਦਾ ਪਾਣੀ ਦਾ ਸਤ੍ਰ

ਪੰਜਾਬ ਵਿੱਚ ਪਾਣੀ ਦਾ ਸਤ੍ਰ ਲਗਾਤਾਰ ਗਿਰਦਾ ਜਾ ਰਿਹਾ ਹੈ | ਹਰ ਸਾਲ ਇਹ ਹੋਰ ਥਲੇ ਥਲੇ ਹੀ ਜਾ ਰਿਹਾ ਹੈ ਤੇ ੩੫੦ ਫੀਟ ਤਕ ਪਹੁੰਚ ਗਿਆ ਹੈ | ਜੋ ਪਾਣੀ ੧੫੦ ਫੂਟ ਤੱਕ ਮਿਲ ਜਾਂਦਾ ਸੀ ਓਹ ਹੁਣ ੩੫੦ ਫੂਟ ਤੇ ਮਿਲਦਾ ਹੈ | ਜਾਨਕਾਰ ਇਸ ਦਾ ਮੁਖ ਕਾਰਣ ਝੋਨੇ ਦੀ ਫਸਲ ਤੇ ਲਗ ਰਹੇ ਪਾਣੀ ਨੂ ਜੋ ਦੂਜੀ ਫਸਲਾਂ ਤੋਂ ਕਾਫੀ ਜਿਆਦਾ ਲਗ ਰਿਹਾ ਹੈ ਮਣਦੇ ਹਨ | ਪੰਜਾਬ ਨੂ ਜਲਦੀ ਹੀ ਇਸ ਝੋਨੇ ਦੀ ਫਸਲ ਤੋਂ ਇਲਾਵਾ ਹੋਰ ਵਿਕਲਪ ਕਿਸਾਨਾ ਨੂ ਦੇਣੇ ਹੋਣਗੇ ਨਹੀ ਤਾਂ ਅਗਲੇ ੨੫ ਸਾਲਾਂ ਦੇ ਵਿੱਚ ਪੰਜਾਬ ਤੋਂ ਪਾਣੀ ਹੀ ਮੁਕ ਜਾਵੇਗਾ | ਕੇਂਦਰ ਦੀ ਸਰਕਾਰ ਨੇ ਵੀ ਪੰਜਾਬ ਸਰਕਾਰ ਨੂ ਇਸ ਬਾਰੇ ਠੋਸ ਕਦਮ ਚੁਕਣ ਲਈ ਕਿਹਾ ਹੈ ਤਾਂ ਕੀ ਪਾਣੀ ਦੇ ਗਿਰਦੇ ਹੋਈ ਸਤ੍ਰ ਤੇ ਕਾਬੂ ਪਾਇਆ ਜਾ ਸਕੇ | ਪੰਜਾਬ ਸਰਕਾਰ ਨੂ ਹੁਣ ਵਡੇ ਪੱਦਰ ਤੇ ਇਸ ਤੇ ਕਮ ਕਰਨਾ ਪਵੇਗਾ ਤੇ ਕਿਸਾਨਾ ਨੂ ਹੋਰ ਵਿਕਲਪ ਦੇਣੇ ਪੈਣਗੇ ਤਾਂ ਕੀ ਕਿਸਾਨ ਘੱਟ ਪਾਣੀ ਦੀ ਖੇਤੀ ਵਾਲੀ ਫਸਲਾਂ ਅਪਣਾਉਣ ਸਕਣ |

Date:2015-02-14 08:07:36


About us | Contact us