Home | Stories | Boliyaan | Gurbani Vichar
ਪੰਜਾਬ ਨੂੰ ਅਗਲੇ ਹਫਤੇ ਮਿਲਣਗੇ ਆਪਣੇ ਨਵੇ ਰਾਜਪਾਲ

(Punjab will get new governor by the next week)

ਪੰਜਾਬ ਸਮੇਤ 9 ਰਾਜਾਂ ਨੂੰ ਅਗਲੇ ਹਫਤੇ ਨਵੇ ਰਾਜਪਾਲ ਮਿਲ ਜਾਣਗੇ ਕਿਉਂਕਿ ਕੇਂਦਰ ਸਰਕਾਰ ਵੱਲੋਂ ਜਲਦ ਹੀ ਨਵੇ ਰਾਜਪਾਲਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ |ਪੰਜਾਬ ਦੇ ਰਾਜਪਾਲ ਸ਼੍ਰੀ ਸ਼ਿਵਰਾਜ ਪਾਟਿਲ ਦੇ ਅਹੁਦੇ ਦੀ ਮਿਆਦ ਪੂਰੀ ਹੋਣ ਤੇ ਇਹ ਕਾਰਜ ਭਾਰ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੂੰ ਵਾਧੂ ਚਾਰਜ ਦਿੱਤਾ ਗਿਆ ਸੀ| ਪੰਜਾਬ ਤੋਂ ਇਲਾਵਾ ਆਸਾਮ, ਮਿਜ਼ੋਰਮ, ਮਣੀਪੁਰ, ਮੇਘਾਲਿਆ ਤ੍ਰਿਪੁਰਾ, ਹਿਮਾਚਲ ਪ੍ਰਦੇਸ਼, ਬਿਹਾਰ ਅਤੇ ਤੇਲੰਗਾਨਾ ਨੂੰ ਵੀ ਆਪਣੇ ਨਵੇਂ ਰਾਜਪਾਲ ਮਿਲ ਸਕਦੇ ਹਨ |

Date:2015-04-05 04:47:27


About us | Contact us