Home | Stories | Boliyaan | Gurbani Vichar
ਪਠਾਨਕੋਟ ਵਿੱਚ ਆਤੰਕਵਾਦੀ ਹਮਲਾ

ਪਠਾਨਕੋਟ ਦੇ ਸੇਨਾ ਹਵਾਈ ਅੱਡੇ ਤੇ ਆਤੰਕਵਾਦੀ ਹਮਲਾ ਹੋਇਆ ਹੈ ਜਿਸ ਵਿੱਚ ਤਿਨ ਭਾਰਤੀ ਜਵਾਨ ਸ਼ਹੀਦ ਹੋ ਗਏ ਹਨ | ਇਸ ਤਿਨ ਸ਼ਹੀਦਾਂ ਵਿਚੋਂ ਦੋ ਜਵਾਨ ਗੁਰਦਾਸਪੁਰ ਦੇ ਹਨ ਜਿਨਾ ਦਾ ਨਾਮ ਕੁਲਵੰਤ ਸਿੰਘ ਅੱਤੇ ਫਤਿਹ ਸਿੰਘ ਹੈ | ਸੂਬੇਦਾਰ ਫਤਿਹ ਸਿੰਘ ਨੇ ੧੯੯੫ ਦੀ ਕੋਮਨ ਵੇਅਲਥ ਦੀਆਂ ਖੇਡਾਂ ਵਿੱਚ ਸੋਨੇ ਅੱਤੇ ਚਾਂਦੀ ਦੇ ਤਮਗੇ ਵੀ ਜਿੱਤੇ ਸਨ |

Date:2016-01-03 03:16:26


About us | Contact us