Punjabi Boliyaan | Gurbani Vichar(Nit Nem)
ਨਿਪਾਲ ਵਿਚ ਭੂਚਾਲ - 1500 ਮੋਤਾਂ

( Earthquake in Nepal - 1500 killed )

ਨਿਪਾਲ ਵਿਚ ਜ਼ਬਰਦਸਤ ਭੂਚਾਲ ਦੇ ਆਉਣ ਕਾਰਣ 1500 ਲੋਕਾਂ ਦੀ ਮੋਤ ਹੋ ਗਈ ਤੇ ਅਨੇਕਾਂ ਹੀ ਇਮਾਰਤਾਂ ਢਹਿ ਢੇਰੀ ਹੋ ਗਈਆਂ | ਹਜ਼ਾਰਾਂ ਦੀ ਗਿਣਤੀ ਵਿਚ ਲੋਕ ਢਹਿ ਢੇਰੀ ਹੋਈਆਂ ਇਮਾਰਤਾਂ ਵਿਚ ਫਸੇ ਹੋਏ ਹਨ | ਨਿਪਾਲ ਵਿਚ ਭਾਰੀ ਤਬਾਹੀ ਦੇ ਚਲਦਿਆਂ ਧਰਹਾਰਾ ਟਾਵਰ ਅਤੇ ਪੁਰਾਤਨ ਮੰਦਿਰ ਸਮੇਤ ਕਈ ਇਮਾਰਤਾ ਮਿੱਟੀ ਵਿਚ ਮਿਲ ਗਈਆਂ | ਭਾਰਤੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਇਸ ਦੁਰਘਟਨਾ ਤੇ ਅਫਸੋਸ ਪ੍ਰਗਟ ਕੀਤਾ ਅਤੇ ਨਿਪਾਲ ਦੀ ਪੂਰੀ ਮਦਦ ਕਰਨ ਦਾ ਭਰੋਸਾ ਦਿੱਤਾ |

Date:2015-04-26 00:23:52


About us | Contact us