Punjabi Boliyaan | Gurbani Vichar(Nit Nem)
ਧੁਰੀ ਜ਼ਿਮਨੀ ਹਲਕੇ ਦੀਆਂ ਚੋਣ ਅੱਜ

(By-poll of Dhuri Constituency to be held today)
ਧੁਰੀ ਵਿਧਾਨ ਸਭਾ ਹਲਕੇ ਵਿਚ ਪੈਂਦੇ ੧੬੬ ਪੋਲਿੰਗ ਬੂਥਾਂ ਤੇ ਅੱਜ ਵੋਟਾਂ ਪੈਣਗੀਆ | ਚੋਣ ਨੂੰ ਸਹੀ ਤਰੀਕੇ ਨਾਲ ਸਿਰੇ ਚੜਾਉਣ ਲਈ ਵਖ ਵਖ ਪੋਲਿੰਗ ਦਸਤੇ ਬਣਾਏ ਗਏ ਹਨ | ਕੱਲ ਸਾਰੇ ਪੋਲਿੰਗ ਪਾਰਟੀਆਂ ਨੂੰ ਚੋਣ ਸਮੱਗਰੀ ਦੇ ਕ ਬੂਥਾਂ ਵੱਲ ਰਵਾਨਾ ਕਰ ਦਿੱਤਾ ਗਿਆ ਸੀ| ਵਿਧਾਨ ਸਭਾ ਧੂਰੀ ਦੇ ਵਿਚ 1 ਲਖ 51 ਹਜ਼ਾਰ 952 ਵੋਟਰ, 12 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ |

Date:2015-04-11 09:38:15


About us | Contact us