Punjabi Boliyaan | Gurbani Vichar(Nit Nem)
ਦਿੱਲੀ ਵਿੱਚ ਅੱਜ ਚੋਣ ਪ੍ਰਚਾਰ ਦਾ ਅਖੀਰਲਾ ਦਿਨ

ਦਿੱਲੀ ਵਿੱਚ ਅੱਜ ਚੋਣ ਪ੍ਰਚਾਰ ਦਾ ਅਖੀਰਲਾ ਦਿਨ ਹੈ | ਸਾਰੇ ਦਲ ਆਪ, ਭਾਜਪਾ ਅਤੇ ਕਾੰਗ੍ਰੇਸ ਵੋਟਰਾਂ ਨੂ ਲੁਬਾਉਣ ਵਿੱਚ ਲਗੀ ਹੋਈਆਂ ਹਨ | ਦਿੱਲੀ ਵਿੱਚ ਚੋਣਾ ੭ ਫ਼ਰਵਰੀ ਨੂ ਹਨ ਅਤੇ ਇਸ ਚੋਣ ਦੇ ਨਤੀਜੇ ੧੦ ਫ਼ਰਵਰੀ ਤੱਕ ਆਉਣਗੇ | ਹੁਣ ਇਹਨਾ ਦਲਾਂ ਦੀ ਕਿਸਮਤ ਦਾ ਫੈਸਲਾਂ ਦਿੱਲੀ ਦੀ ਜਨਤਾ ੭ ਫ਼ਰਵਰੀ ਨੂ ਕਰੇਗੀ | ਦਿੱਲੀ ਦੀ ਜਨਤਾ ਇਸ ਵਾਰੀ ਕਿਸ ਪਾਰਟੀ ਨੂ ਚੁਣਦੀ ਹੈ ਅਤੇ ਕਿਸ ਦਲ ਦੇ ਹਥ ਦਿੱਲੀ ਸਰਕਾਰ ਚਲਾਉਣ ਦੀ ਜ਼ਿਮੇਵਾਰੀ ਆਉਂਦੀ ਹੈ ਇਹ ਤਾਂ ਹੁਣ ਆਉਣ ਵਾਲੇ ਕੁਛ ਦਿਨਾ ਵਿੱਚ ਪਤਾ ਚਲ ਜਾਵੇਗਾ |

Date:2015-02-05 06:19:33


About us | Contact us