Punjabi Boliyaan | Gurbani Vichar(Nit Nem)
ਦਿੱਲੀ ਵਿੱਚ ਅੱਜ ਚੋਣ ਦਾ ਦਿਨ

ਦਿੱਲੀ ਵਿੱਚ ਹੁਣ ਅਗਲੀ ਕੇਹੜੀ ਸਰਕਾਰ ਬਣੇਗੀ ਇਸ ਦਾ ਫੈਸਲਾ ਅੱਜ ਹੋ ਜਾਵੇਗਾ | ਹੁਣ ਦਿੱਲੀ ਦੀ ਜਨਤਾ ਕਿਸ ਦਲ ਨੂ ਸਰਕਾਰ ਬਣਾਉਣ ਦਾ ਮੋਕਾ ਦਵੇਗੀ ਇਹ ਅੱਜ ਵੋਟਾਂ ਦੇ ਜਰੀਏ ਦਿੱਲੀ ਦੀ ਜਨਤਾ ਤਹ ਕਰੇਗੀ | ਅਰਵਿੰਦ ਕੇਜਰੀਵਾਲ ਅਤੇ ਕਿਰਣ ਬੇਦੀ ਨੇ ਵੀ ਆਪਣੇ ਆਪਣੇ ਵੋਟ ਪਾਏ | ਸ਼ਾਮ ੬ ਵਜੇ ਤਕ ਤਕਰੀਬਨ ੭੦% ਵੋਟਾਂ ਪੈ ਗਈਆਂ ਸਨ ਜੋ ਪਿਛਲੇ ਵਾਰੀ ਦੇ ਵੋਟਾਂ ਤੋਂ ਜਾਇਦਾ ਹਨ ਅਤੇ ਹੁਣ ਤਕ ਦਾ ਇਕ ਰਿਕਾਰਡ ਹੈ | ਇਸ ਵੋਟਿੰਗ ਤੋ ਪਤਾ ਲਗਦਾ ਹੈ ਕੀ ਦਿੱਲੀ ਦੀ ਜਨਤਾ ਨੇ ਵੱਧ ਚੜ ਕੇ ਇਹਨਾ ਚੋਣ ਵਿੱਚ ਆਪਣਾ ਯੋਗਦਾਨ ਦਿੱਤਾ ਹੈ | ਇਹ ਚੋਣ ਦਾ ਨਤੀਜਾ ੧੦ ਫ਼ਰਵਰੀ ਨੂ ਆ ਜਾਵੇਗਾ |

Date:2015-02-07 11:53:55


About us | Contact us