Punjabi Boliyaan | Gurbani Vichar(Nit Nem)
ਦਿੱਲੀ ਦੀ ਚੋਣਾ ਵਿੱਚ ਸਿਖਾਂ ਨੇ ਰਿਕਾਰਡ ਵੋਟਿੰਗ ਕੀਤੀ

ਦਿੱਲੀ ਦੀ ਚੋਣਾ ਵਿੱਚ ਇਸ ਵਾਰ ਸਿਖਾਂ ਨੇ ਰਿਕਾਰਡ ਵੋਟਿੰਗ ਕੀਤੀ ਹੈ | ਰਾਜੋਰੀ ਗਾਰਡਨ, ਤਿਲਕ ਨਗਰ, ਕਾਲਕਾ ਜੀ, ਸ਼ਾਦਰਾ ਵਿੱਚ ਵਸ ਰਹੇ ਸਿਖਾਂ ਨੇ ਵੱਧ ਤੋਂ ਵੱਧ ਗਿਣਤੀ ਵਿੱਚ ਆ ਕੇ ਇਸ ਚੋਣਾ ਵਿੱਚ ਆਪਣਾ ਯੋਗਦਾਨ ਦਿੱਤਾ ਹੈ ਜੋ ਕਿਸੇ ਵੀ ਪਾਰਟੀ ਦੇ ਜਿਤ ਦੇ ਨਤੀਜੇ ਤੇ ਆਪਣਾ ਅਸਰ ਦਿਖਾ ਸਕਦਾ ਹੈ |

Date:2015-02-08 09:24:54


About us | Contact us