Punjabi Boliyaan | Gurbani Vichar(Nit Nem)
ਥਾਈਲੈਂਡ ਅਤੇ ਭਾਰਤ ਵਿਚਕਾਰ ਕਈ ਸਮਝੋਤਿਆਂ ਤੇ ਦਸਤਖ਼ਤ

(Thialand and India signed many pacts )

ਅੱਜ ਭਾਰਤ ਅਤੇ ਥਾਈਲੈਂਡ ਨੇ ਦੋਹਰੇ ਟੈਕਸ ਤੋਂ ਬਚਣ ਲਈ ਸੰਧੀ ਸਮੇਤ ਕਈ ਸਮਝੋਤਿਆਂ ਤੇ ਦਸਤਖ਼ਤ ਕੀਤੇ ਗਏ ਅਤੇ 2013 ਵਿਚ ਹੋਈ ਹਵਾਲਗੀ ਸੰਧੀ ਦੀ ਪੁਸ਼ਟੀ ਸੰਬੰਧੀ ਦਸਤਾਵੇਜ਼ਾ ਦਾ ਵਟਾਂਦਰਾ ਵੀ ਕੀਤਾ ਗਿਆ | ਇਸ ਸੰਧੀ ਅਧੀਨ ਭਗੋੜੇ ਦੋਸ਼ੀਆਂ ਦੀ ਹਵਾਲਗੀ ਲਈ ਕਾਨੂਨੀ ਢਾਂਚਾ ਕਾਇਮ ਕੀਤਾ ਗਿਆ ਹੈ |

Date:2015-06-30 08:52:14


About us | Contact us